Sub Categories

ਕੁੜੀ ਮੁੰਡੇ ਨੂੰ – ਜਾਨੂੰ ਮੈਨੁੰ ਕੁੱਛ ਅਜਿਹਾ ਬੋਲ ਜੋ ਸੁਣ ਕੇ
ਮੈਂ ਦੁਖੀ ਵੀ ਹੋਵਾ ਤੇ ਮੈਨੂੰ ਖੁਸੀ ਵੀ ਹੋਵੇ..
.
ਮੁੰਡਾ……..??
.
.
.
.

ਤੁਸੀ ਬਹੁਤ ਸੋਹਣੇ ਹੋ ਆਂਟੀ ਜੀ

Loading views...



ਆਉਦੀ ਏ ਆਵਾਜ਼ Yaaro ਤੁਨ ਤੁਨ ਦੀ
ਚੋਰੀ-ਚੋਰੀ Jatti ਚਮਕੀਲਾ ਸੁਣਦੀ

Loading views...

ਇੱਕ ਮੁੰਡਾ ਕਾਲਜ ਦੇ ਟਾਇਲੇਟ ਵਿੱਚ ਗਿਆ . .
ਅੰਦਰ ਟਾਇਲੇਟ ਸੀਟ ਉੱਤੇ ਬੈਠਾ ਤਾਂ ਵੇਖਿਆ
ਸਾਹਮਣੇ ਕੰਧ ਉੱਤੇ ਲਿਖਿਆ ਹੋਇਆ ਸੀ –
.
“ਇੰਨਾ ਜ਼ੋਰ ਜੇਕਰ ਪੜਾਈ ਵਿੱਚ ਲਗਾਉਂਦਾ ਤਾਂ
ਅੱਜ ਕਿਸੇ ਚੰਗੀ ਸੀਟ ਉੱਤੇ ਬੈਠਾ ਹੁੰਦਾ ! ”

Loading views...

ਕੈਪਟਨ ਨੇ ਕਿਹਾ ਮੇਰੀ ਜਾਨ ਨੂੰ ਖਤਰਾ ਹੈ
ਪਾਕਿਸਤਾਨ ਨੇ ਅਰੂਸਾ ਦੀ ਸੁਰੱਖਿਆ ਵਧਾਈ

Loading views...


ਕੋਈ ਕੋਈ ਜ਼ੁਰਮ ਐਸਾ ਵੀ ਹੁੰਦਾ ਜੋ ਕਦੇ ਮਾਫ ਨੀ ਹੁੰਦਾ,
ਧਰਤੀ ਤੇ ਹਰ ਇਨਸਾਨ ਨਾਲ ਕਦੇ ਇਨਸਾਫ਼ ਨੀ ਹੁੰਦਾ,
ਟੱਕਰ ਜਾਂਦੇ ਨੇ ਦੁਨੀਆਂ ਤੇ ਚੇਹਰੇ ਸੋਹਣੇ ਤੋਂ ਵੀ ਸੋਹਣੇ,
ਪਰ ਹਰ ਇਨਸਾਨ ਦਾ ਦਿਲ ਸੀਸ਼ੇ ਵਾਂਗ ਸਾਫ ਨੀ ਹੁੰਦਾ

Loading views...

ਅੱਜਕੱਲ੍ਹ ਜਿਨ੍ਹਾਂ ਦੇ ਘਰ ਵਿਆਹ ਹੁੰਦਾ ਹੈ ਉਹ ਵੀ ਆਪਣਾ ਵੱਖਰਾ Whatsapp ਗਰੁਪ ਬਣਾਉਣ ਲੱਗੇ ਨੇ ! ! 😍

ਚਾਹ ਬਣ ਗਈ ਹੈ , ਸਭ ਆ ਜਾਓ !

ਫੇਰੇ ਚਾਲੂ ਹੋ ਗਏ !

ਮਾਸੜ ਜੀ ਸਟੇਜ ਤੇ ਪਹੁੰਚੋ ।

ਮਾਮਾ ਜੀ . ! ! ! ਲਾੜੇ ਦਾ ਕੋਟ ਕਿੱਥੇ ਹੈ . . ? ? ?

ਇਸ ਵਿੱਚ… . ! !
ਫੁਫੜ ਜੀ Left …… . ! ! ! 😂😂

ਕਿਉਂ ਕਿ , ਉਨ੍ਹਾਂ ਨੂੰ ਕਿਸੇ ਨੇ ਹੁਣ ਤੱਕ ਪੁੱਛਿਆ ਨਹੀਂ… .

Loading views...


ਭਲਾ ਇੱਕ ਸਾਊ ਮੁੰਡਾ ਕੀ ਮੰਗਦਾ?
ਇੱਕ ਕੁੜੀ ਜੋ ਉਸਨੂੰ ਬਹੁਤ ਪਿਆਰ ਕਰੇ
.
ਇੱਕ ਕੁੜੀ ਜੋ ਵਧੀਆ ਖਾਣਾ ਬਣਾਵੇ
ਇੱਕ ਕੁੜੀ ਜੋ ਖੂਬ ਸੇਵਾ ਕਰੇ
.
ਅਤੇ …
.
.
ਇਹ ਤਿੰਨੋ ਕੁੜੀਆ ਆਪਿਸ ਚ’ ਰਲ ਮਿਲ ਕੇ ਰਹਿਣ

Loading views...


ਅਸੀ ਹੁਸਨ ਕਿਸੇ ਦਾ ਦੇਖ ਕੇਹੌਕੇ ਕਿਉ ਭਰੀਏ.
.
.
.
.
.
.
.
.
ਸਾਡੇ ਆਲੀ ਕੇਹੜਾ ਘੱਟ ਸੋਹਣੀ ਐ….

Loading views...

ਪੱਪੂ ਦੀ ਘਰਵਾਲੀ ਪੱਪੂ ਨੂੰ ਕਹਿੰਦੀ ਪਰੋਹੁਣੇ ਅਾ ਰਹੇ ਨੇ ਘਰ
ਚ ਸਿਰਫ ਦਾਲ ਹੀ ਪੲੀ ਹੈ ਹੋਰ ਕੁਝ ਹੈਨੀ..
.
ਪੱਪੂ ਅੱਛਾ ਜਦੋ ੳੁਹ ਅਾੳੁਣਗੇ ..ਤੂੰ ਰਸੋੲੀ ਚ ਿੲੱਕ ਭਾਂਡਾਂ ਸੁੱਟ ਦੀ..
ਮੈ ਪੁੱਛੂੰ ਕੀ ਹੋਿੲਅਾ ਤੇ ਤੂੰ ਕਹਿ ਦੀ ਚਿਕਨ ਗਿਰ ਗਿਅਾ..
.
ਫਿਰ ਦੂਜਾ ਭਾਡਾਂ ਸੁੱਟ ਦੀ ਮੈ ਪੁੱਛੋ ਕੀ ਹੋਿੲਅਾ ਤੂੰ ਕਹਿ ਦੀ
ਸ਼ਾਹੀ ਪਨੀਰ ਗਿਰ ਗਿਅਾ..
.
ਫਿਰ ਮੈ ਕਹੋ ਚੱਲ ਤੂੰ ਦਾਲ ਹੀ ਲੈ ਕੇ ਅਾਜਾ ੳੁਹੀ ਖਾ ਲੈਨੇ
.😎😎😎😎😎 ..
.
ਮਹਿਮਾਨ ਅਾੳੁਣ ਤੋ ਬਾਅਦ ਰਸੌੲੀ ਚ ਭਾਂਡੇ ਗਿਰਨ
ਦੀ ਅਾਵਾਜ ਅਾੲੀ ..
.
ਪੱਪੂ : ਕੀ ਹੋਿੲਅਾ?
ਪਤਨੀ : ਤੇਰੀ ਮਾਂ ਦਾ ਸਿਅਾਪਾ ਹੋ ਗਿਅਾ ..
..
ਦਾਲ ਹੀ ਗਿਰ ਗੲੀ ਅਾ

Loading views...

ਤੇਰਾ ਤਾਂ Time ਪਾਸ
ਹੋ ਗਿਆ
ਪਰ ਮੇਰਾ Dil ਫੇਲ
ਹੋ ਗਿਆ

Loading views...


ਨਮਸਤ੍ਵੰ ਅਕਾਲੇ ॥ ਨਮਸਤ੍ਵੰ ਕ੍ਰਿਪਾਲੇ ॥ ਨਮਸਤੰ ਅਰੂਪੇ ॥ ਨਮਸਤੰ ਅਨੂਪੇ ॥੨॥

Loading views...


ਤੇਰੀ ਦੁਨੀਆਂ VicH ਮੇਰੇ ਜਿਹੇ ਹਜ਼ਾਰਾਂ ਹੋਣੇ ਨੇ,,
ਪਰ ਮੇਰੀ ਦੁਨੀਆਂ VicH ਤੇਰੇ ਜਿਹਾ ਕੋਈ ਹੋਰ ਨਹੀ

Loading views...

ਦੁੱਖ ਤਾਂ ਬਹੁਤ ਹੋਇਆ ਤੇਰੇ ਜਾਣ ਦਾ
ਪਰ ਫਿਰ ਸੋਚਦਾ ਤੇਰੇ ਨਾਲ ਕਿਹੜਾ ਸੁਖੀ ਸੀ

Loading views...


ਜਦੋਂ ਕਿਸੇ ਨਾਲ ਗੱਲ ਚੈਟ ਕਰੋ ਪੰਜਾਬੀ ਚ
ਹਰ ਇੱਕ ਮਿੰਟ ਬਾਅਦ “ਹੋਰ ਸੁਣਾਓ”
ਸਾਲਾ ਮੈਂ ਕਿਹੜਾ ਨਿਊਜ਼ ਚੈਨਲ ਖੋਲਿਆ ਆ
ਹੋਰ ਕੀ ਸੁਣਾਵਾਂ

Loading views...

ਸੁਨੀਲ ਸ਼ੈੱਟੀ – ਇਹ ਧਰਤੀ ਮੇਰੀ ਮਾਂ ਹੈ
ਬਿੰਨੂ ਢਿੱਲੋਂ – ਫੇਰ ਸਾਂਭ ਲਾ ਆਪਣੀ ਮਾਂ ਨੂੰ
ਇਹ ਸੂਰਜ ਦੇ ਆਲੇ ਦੁਆਲੇ
ਚੱਕਰ ਲਾਉਂਦੀ ਫਿਰਦੀ ਆ

Loading views...

ਤਜੁ਼ਰਬੇ‬ ਨੇ ਇੱਕ ਗੱਲ ਸਿਖਾਈ ਏ,
ਦੂਜੇ ਦੀਅਾਂ ‘ਗਲਤੀਅਾਂ’ ਨੂੰ ‘ਬੇਨਕਾਬ’ ਨਾ ਕਰ,
Waheguru ਜੀ ਬੈਠੇ ਨੇ ਤੂੰ ਹਿਸਾਬ ਨਾ ਕਰ

Loading views...