ਮੈ ਰੋਜ਼ੁ ਗੁਨਾਹ ਕਰਦਾ ਹਾਂ
ਉਹ ਰੋਜ਼ ਬਖਸ਼ ਦਿੰਦਾ ਹੈ
ਮੈ ਆਦਤ ਤੋਂ ਮਜ਼ਬੂਰ ਹਾਂ
ਉਹ ਰਹਿਮਤ ਤੋਂ ਮਸ਼ਹੂਰ ਹੈ
Loading views...
ਮੈ ਰੋਜ਼ੁ ਗੁਨਾਹ ਕਰਦਾ ਹਾਂ
ਉਹ ਰੋਜ਼ ਬਖਸ਼ ਦਿੰਦਾ ਹੈ
ਮੈ ਆਦਤ ਤੋਂ ਮਜ਼ਬੂਰ ਹਾਂ
ਉਹ ਰਹਿਮਤ ਤੋਂ ਮਸ਼ਹੂਰ ਹੈ
Loading views...
ਹਾਸਾ ਆਂਉਂਦਾ ਆਪਣੇ ਪਿਆਰ ਤੇ ਹਫਤਾ ਕੁ ਨਈਂ ਹੋਇਆ…
ਤੈਨੂੰ ਆਪਣੀ ਬਣਾਏ ਨੂੰ ਅੱਜ ਖੋਣਾ ਪੈ ਰਿਹਾ…
ਜਿੰਨਾਂ ਦੇ ਦਿਲ ਵਿੱਚ ਅਸੀਂ ਕਦੇ ਵਸੇ ਹੀ ਨਹੀਂ…
ਓਹਨਾਂ ਲਈ ਰੋਣਾ ਪੈ ਰਿਹਾ …
ਲਿਖਤ✍🏻ਸਾਜਨ ਧਨੌਲਾ
Loading views...
ਸ੍ਰੀ ਵਾਹਿਗੁਰੂ ਵਾਹਿਗੁਰੂ ਬੋਲ ਖ਼ਾਲਸਾ !!
ਤੇਰਾ ਹੀਰਾ ਜਨਮ ਅਨਮੋਲ ਖ਼ਾਲਸਾ !!
Loading views...
ਕਿਵੇ ਉੱਡਜੂ ਜਹਾਜ ਤੇਰਾ ਦੂਜੇ ਦੇਸ਼ ਨੂੰ ਨੀ ਮੈ
ਤਵੀਆਂ ਦੇ ਨਾਲ ਵਾਹਦੂ ਬਿੱਲੋ Airport ਨੂੰ॥
Loading views...
ਇਹ ਜਿੰਦਗੀ ਵਾਂਗ ਕਬੂਤਰਾਂ ਦੇ
ਲੋਕ ਹੱਥਾਂ ਤੇ ਚੋਗ ਚੁਗਾਉਂਦੇ ਨੇ
ਪਹਿਲਾਂ ਆਪਣਾ ਬਣ ਕੇ ਰੱਖਦੇ ਨੇ
ਫੇਰ ਤਾੜੌ ਮਾਰ ਉਡਾਉਂਦੇ ਨੇ।
Loading views...
ਹਮਾਰੀ ਤਾਰੀਫ਼ ਕਰੋ ਜਾਂ ਬਦਨਾਮ ਕਰੋ।
ਜਿਸਨੇ ਜੋ ਕਰਨਾ ਹੈ ਸ਼ਰੇਆਮ ਕਰੋ।
Loading views...
ਜਿੰਦਗੀ ਵਿੱਚ ਚੰਗਾ ਸਮਾਂ ਸਿਰਫ ਉਹਨਾਂ ਦਾ ਹੀ ਆਉਂਦਾ..
ਜੋ ਹੋਰਾਂ ਦਾ ਬੁਰਾ ਨਹੀਂ ਸੋਚਦੇ….
Loading views...
ਬਾਹਾਂ ਵਿੱਚ ਆਵਾਂ ਰੂਹ ਰੱਬ ਨਾਲ ਮਿਲਦੀ…😘
ਸੱਚ ਜਾਣੀ ਮਾਹੀਆ ਜਿੰਦ ਤੇਰੇ ਨਾਲ ਖਿਲਦੀ…
Loading views...
ਰੱਬਾ ਕੁੜੀਆਂ ਨੂੰ ਚਪੇੜਾਂ ਮਾਰ ਮਾਰ ਕੇ ਦੱਸ….
ਸਭ ਤੌਂ ਸੋਹਣਾ ਮੁੰਡਾ ਤਾਂ ਅਜੇ ਵੀ single ਫਿਰਦਾ ਏ…
Loading views...
ਕਦੇ ਬੰਦਿਆ ਦੇ ਵੀ ਵਿਆਹ ਹੁੰਦੇ ਸੁਣਿਆ ਭੋਲਿਆ ?
ਵਿਆਹ ਹੁੰਦੇ ਐ ……..??
.
.
.
.
.
.
.
.
.
.
ਜਮੀਨਾਂ ਦੇ ਜਾਇਦਾਦਾਂ ਦੇ,..
ਘਰਾਂ ਦੇ,..
ਕੋਠੀਆਂ ਦੇ ..
Loading views...
ਬੜੇ ਵਕਤ ਬਾਅਦ ਅੱਜ Phone ਤੇ ਉਸਦੀ ਅਵਾਜ਼ ਸੁਣੀ
.
ਤਾਂ
.
.
… .
Dil ਨੇ ਧੜਕਦੇ ਹੋਏ ਕਿਹਾ .. .
.
.
.
ਜਲਦੀ ਯਾਦ ਕਰ ਕੰਜਰਾਂ ਆਹ ਕਿਹੜੀ ਆ
Loading views...
ਜਿਹਨੂੰ ਜੰਮਦੇ ਹੀ ਬਾਦਸ਼ਾਈਆ ਮਿਲ ਜਾਣ,
ਓਹ ਕੀ ਜਾਣੇ ਕੜਕਦੀਆਂ ਧੁਪਾਂ ਦੀ ਮੇਹਨਤ ਦਾ ਮੁੱਲ,
ਜਿਹਨੂੰ ਜੰਮਦੇ ਹੀ ਸੋਨੇ ਦੇ ਚਮਚਿਆਂ ਨਾਲ ਸੁਆਦਲੇ ਖਾਣੇ ਖਾਣ ਨੂੰ ਮਿਲ ਜਾਣ,
ਓਹ ਕੀ ਜਾਣੇ ਮੇਹਨਤ ਨਾਲ ਕਮਾਈ ਹੋਈ ਰੋਟੀ ਦਾ ਸਵਾਦ
Loading views...
ਮੈਂ ਕਿੰਨਾ ਬੇਵਫਾ ਹਾਂ ਜੋ ਇੱਕ ਦਮ ਉਸਦੇ ਦਿਲ ਚੋਂ ਨਿੱਕਲ
Gya…
.
.
ਉਸ ਵਿੱਚ ਕਿੰਨੀ ਵਫਾ ਹੈ ਜੋ ਅੱਜ ਤੱਕ ਮੇਰੇ ਦਿਲ ਚ
ਵੱਸਦੀ Hai…
Loading views...
ਮੈਨੂੰ ਰਿਸ਼ਤਿਆਂ ਦੀਆਂ ਲੰਮੀਆਂ ਕਤਾਰਾਂ ਨਾਲ ਮਤਲਬ ਨਹੀਂ,
ਕੋਈ ਦਿਲੋਂ ਹੋਵੇ ਮੇਰਾ ਤਾਂ ਇਕ ਹੀ ਸ਼ਖਸ਼ ਕਾਫੀ ਏ…
Loading views...
Fukri ਤਾਂ ਸਾਰੇ ਮਾਰ ਲੈਂਦੇ ਨੇ . .
ਬੰਦੇ ਕੋਲ Dildari ਹੋਣੀ ਚਾਹੀਦੀ ਆ . . .
Paise ਤਾਂ ਸਾਰੇ . . .?
.
.
ਕਮਾ ਲੈਦੇਂ,ਬੰਦੇ ਦੀ Sardari ਹੋਣੀ
ਚਾਹੀਦੀ ਆ
Loading views...
ਔਕੜਾਂ ਸੀ ਬਹੁਤ ..
ਸਮੇਂ ਨੇ ਸੀ ਉਲਝਾ ਲਿਆ.
ਮਾ ਤੇਰੇ ਪੁੱਤ ਨੂੰ
ਤੇਰੀਆਂ ਅਸੀਸਾਂ ਨੇ ਬਚਾ ਲਿਆ .
Loading views...