Sub Categories

ਕਹਿੰਦੀ ਤੁਸੀ ਬਾਹਲੀ ਅੱਤ ਕਰਵਾਂਉਦੇ ਹੋ_!!

ਮੈ ਕਿਹਾ ਵਿਹਲਾ ਬੰਦਾ ਹੋਰ ਕਰ ਵੀ ਕੀ ਸਕਦਾ??😜

Loading views...



ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ…
ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।

Loading views...

ਜਦੋ ਸੁਪਨੇ ਚ ਤੇਰਾ ਸੋਹਣਾ ਮੁਖ ਅੱਗੇ ਆਉਂਦਾ ਹੈ ਤਾਂ
ਅੱਖਾਂ ਖੋਲਣ ਨੂੰ ਜੀ ਨਹੀਂ ਕਰਦਾ,
ਮਿੱਠੀਆਂ ਮਿੱਠੀਆਂ ਗੱਲਾਂ ਜਦੋ ਸੁਪਨੇ ਚ ਹੁੰਦੀਆਂ ਨੇ ਤਾਂ
ਫਿਰ ਰਾਤ ਲੰਘਦੀ ਦਾ ਪਤਾ ਹੀ ਨਹੀਂ ਲੱਗਦਾ

Loading views...

ਕੱਲ ਇੱਕ ਇਨਸਾਨ ਰੋਟੀ ਮੰਗਕੇ ਲੈ ਗਿਆ
ਤੇ
ਕਰੋੜਾਂ ਦੀਆ ਦੁਆਵਾਂ ਦੇ ਗਿਆ
ਸਮਝ
ਨਹੀਂ ਆਇਆ ਗਰੀਬ ਉਹ ਸੀ ਕੇ ਮੈ!!!!!

Loading views...


“ਮਾਪਿਆਂ ਨੇ ਚਾਵਾਂ naal ਪਾਲੀ ਪਹਿਲੇ ਦਿਨ ਤੋਂ
ਕਦੇ ਕੋਈ ਗੱਲ ਨਾ ਵੇ ਟਾਲੀ ਪਹਿਲੇ ਦਿਨ ਤੋਂ”

Loading views...

ਮੋੜਾਂ ਤੇ ਛਬੀਲਾਂ ਲਾਉਣ ਦਾ
ਕੀ ਫਾਇਦਾ . . .
.
ਜੇ . . .??
.
.
.
.
.
.
.
ਘਰੇ ਬੇਠੇ ਮਾਂ ਬਾਪ ਪਾਣੀ
ਤੋ ਪਿਆਸੇ ਹੋਣ …

Loading views...


ਪਿਆਰ ਤਾਂ ਸੱਚਾ ਸੀ ਰੱਬ ਜਿਹੇ ਸੱਜਣਾ,
ਪਰ ਕੁੱਝ ਜੱਗ ਚੰਦਰਾ ਵੈਰੀ ਬਣ ਗਿਆ ,
ਕੁੱਝ ਹਾਸੇ ਖੋਹ ਲਏ ਤਕਦੀਰਾਂ ਨੇ …..!

Loading views...


ਖ਼ਵਾਹਿਸ਼ ਨਹੀਂ ਕਿ ਹਰ ਕੋਈ ਤਾਰੀਫ਼ ਕਰੇ,
ਪਰ
ਕੋਸ਼ਿਸ ਜਰੂਰ ਹੈ ਕਿ ਕੋਈ ਮਾੜਾ ਨਾ ਕਹੇ

Loading views...

ਹਮੇਸ਼ਾ ਜਿੰਦਗੀ ਵਿੱਚ ਅਜਿਹੇ
ਲੋਕਾਂ ਨੂੰ ਪਸੰਦ ਕਰੋ ਜਿਨ੍ਹਾਂ ਦਾ
ਦਿਲ ਚਿਹਰੇ ਤੋਂ ਖੂਬਸੂਰਤ ਹੋਵੇ…

Loading views...

ਨੌਵੇਂ ਗੁਰੂ ਜੇ ਬਲੀਦਾਨ ਨਾ ਦਿੰਦੇਂ,
ਤੇ ਜੰਝੂ ਲਾਹੁਣ ਦਾ ਅੱਜ ਵੀ ਰਿਵਾਜ ਰਹਿੰਦਾ।
ਦਸਮ ਪਿਤਾ ਜੇ ਸਰਵੰਸ ਵਾਰਦੇ ਨਾ,
ਤੇ ਅਮਰ ਅੱਜ ਵੀ ਮੁਗਲ ਦਾ ਰਾਜ ਰਹਿੰਦਾ।

Loading views...


tu ta vaada kita c hr raat yaad krn da…
kyo hun ki hoya dil bhar gya,
ja tuhade sehr raat hi ni hundi..

Loading views...


ਮੈਂ ਨੀ ਕਹਿੰਦਾ ਤੂੰ ਮੇਰੇ ਨਾਲ ਸਾਰਾ ਦਿਨ ਗੱਲਾਂ ਕਰਿਆ ਕਰ
ਤੈਨੂੰ ਜਦੋਂ ਟਾਈਮ ਮਿਲੇ ਤਾਂ ਇੱਕ ਮੈਸੇਜ ਕਰਕੇ ਦੱਸ ਦਿਆ ਕਰ ____ਠੀਕ ਆ ਮੈਂ

Loading views...

ਤੇਨੂੰ ਚਾਕਲੇਟ ਤਾਂ ਲੈ ਦਈਏ
ਪਰ ਤੂੰ……?
..
..
..
..
..
..
..
..
..
..
..
..
..
..
..
..
..
ਮੂੰਹ ਲਬੇੜ ਲੈਣਾ ..

Loading views...


ਬੈਲ ਜਿਨ੍ਹਾਂ ਮਰਜੀ ਅੜੀਅਲ ਹੋਵੇ
ਕਿਸਾਨ ਆਪਣੇ ਖੇਤ ਜੁਤਵਾ ਹੀ ਲੈਂਦਾ ਹੈ

Loading views...

ਜਿਹੜਾ ਇਨਸਾਨ ਜਿੱਤਦਾ ਜਿੱਤਦਾ ਤੁਹਾਡੀ ਖੁਸ਼ੀ ਲਈ ਹਾਰ ਜਾਵੇ……
ਫਿਰ ਜਿੱਤ ਕੇ ਉਸਦੇ ਸਾਮਣੇ ਲਲਕਾਰੇ ਮਾਰਨਾ ਕਿਹੜੀ ਬਹਾਦਰੀ ਹੋਈ ।

Loading views...

ਸਿਆਣੇ ਬੰਦੇ ਦੀ ਆਪਾ ਨੂੰ ਸਮਝ ਲੱਗੇ ਭਾਂਵੇ ਨਾ,
ਪਰ ਚਲਾਕ ਬੰਦੇ ਦੀ ਆਪਾ ਅੱਖ ਪੜ ਲਈਦੀ”

Loading views...