Sub Categories

ਨਾ ਹੁਸਨ ਦਾ ਕਰ ਮਾਨ ਕੁੜੀਏ ਹੁਸਨਾ ਦੀ ਸਾਨੂੰ ਕੋਈ ਥੋੜ ਨਹੀਂ..
ਇੱਕੋ ਹੀ ਚਾਹੁੰਦੇ ਹਾਂ ਸਾਨੂੰ ਸਮਝਣ ਵਾਲੀ ਬਹੁਤੀਆਂ ਦੀ ਸਾਨੂੰ ਕੋਈ ਲੋੜ ਨਹੀਂ .

Loading views...



ਘਰਵਾਲੀ ਆਪਣੇ ਘਰਵਾਲੇ ਨੂ — ਦੇਖੋ ਜੀ
ਮੈਨੂ ਡਾਕਟਰ ਨੇ ਸਲਾਹ ਦਿਤੀ ਆ ਕੇ ਆਪਣੀ
ਸੇਹਤ ਦਾ ਖਿਆਲ ਰਖਣ ਲਈ
switzerland,, ਯਾ,, france ਘੁਮਣ ਜਾਣਾ ਚਾਹਿਦਾ,,
ਤੁਸੀਂ ਮੈਨੂ ਕਿਥੇ ਲੈ ਕੇ ਜਾਣਾ ਪਸੰਦ ਕਰੋਂਗੇ ??
.
.
.
.
.
.
.
.
.
ਘਰਵਾਲਾ :— ਦੂਜੇ ਡਾਕਟਰ ਕੋਲ

Loading views...

ਤੈਨੂੰ ਬਹੁਤ ਪਿਆਰ ਕਰਦਾ ਯਾਰ ਪਰ ਦੱਸਣਾ ਨੀ ਆਉਂਦਾ
ਤੇਰੇ ਬਿਨਾਂ ਕਿਸੇ ਨਾਲ ਹੱਸਣਾ ਨੀ ਆਉਂਦਾ
ਦਿਲ ਬੜਾ ਕਰਦਾ ਤੈਨੂੰ ਜਾਣ ਨਾ ਦਵਾਂ
ਪਰ ਹਰਿੰਦਰ ਨੂੰ ਬਹਾਨਾ ਜਿਹਾ ਬਣਾ ਕੇ ਰੱਖਣਾ ਨੀ ਆਉਂਦਾ

Loading views...

ਦੇਵ ਕਰਹੁ ਦਇਆ ਮੋਹਿ ਮਾਰਗਿ ਲਾਵਹੁ ਜਿਤੁ ਭੈ ਬੰਧਨ ਤੂਟੈ ॥
ਜਨਮ ਮਰਨ ਦੁਖ ਫੇੜ ਕਰਮ ਸੁਖ ਜੀਅ ਜਨਮ ਤੇ ਛੂਟੈ ॥੧॥ ਰਹਾਉ ॥

Loading views...


Mundya ਪਿਅਾਰ ਸੱਚਾ
ਕਰੀ . . .
.
ਟਾੲੀਮਪਾਸ ਤਾਂ . .???????
.
.
.
.
.
.
.
.
.
.
.
.
ਅਾੲੀ ਪੀ ਐਲ ਵੇਖਕੇ
ਵੀ ਹੋ ਜਾਂਦਾ

Loading views...

ਇੰਨਾ ਕੁ ਦੇਵੀਂ ਮੇਰੇ ਮਾਲਕਾਂ
ਕਿ ਮੈ ਜਮੀਨ ਤੇ ਹੀ ਰਹਾਂ
ਤਾਂ ਲੋਕ ਉਸਨੂੰ ਮੇਰਾ ਵੱਡਪਣ
ਸਮਝਣ ਮੇਰੀ ਔਕਾਤ ਨਹੀ।

Loading views...


ਇਕ ਮੁੰਡੇ ਨੇ ਅਪਣੀ ਗਰਲਫ਼ੈਂਰ੍ਡਨੂੰ ਗੱਲ ਤੇ ਕਿਸ
ਕੀਤੀ,..
.
ਤੇ ਇਕ 5-6 ਸਾਲ ਦੇ. ਜੁਆਕ ਨੇ ਦੇਖ ਲਿਆ,
ਤੇ ਕੁੜੀ ਨੂੰ ਕਹਿੰਦਾ ਮੈਨੂੰ ਵੀ ਬੁੱਗੀ ਦੇਹ ਨਹੀ ਤਾ ਮੈ
ਤੇਰੇ ਘਰ ਦੱਸੂੰ,..
.
ਕੁੜੀ ਕਹਿੰਦੀ ਲੈ ਯਾਰ ਤੂੰ ਵੀ ਲੈ ਲਾ ਬੁੱਗੀ,
ਬੁੱਗੀ ਲੈ ਕੇ ਜਵਾਕ ਕਹਿੰਦਾ….
.
ਨਾਹ ਜੀ ਜੋ ਗਲਤ ਕੰਮ ਹੈ
ਓ ਤਾਂ ਗਲਤ ਹੀ ਹੁੰਦਾ ਏ
ਮੈਂ ਤਾਂ ਦੱਸੂੰਗਾ……

Loading views...


ਸਹੇਲੀ ਦਾ ਸਿਆਪਾ
ਮੰਮੀ ਦਾ ਥਾਪਾ ਤੇ…….
….
.
.
ਪੁਲਿਸ ਦਾ ਛਾਪਾ ਪੈ
….
… ਜਾਣ ਤਾਂ ਬੰਦਾ ਬੌਂਦਲ ਜਾਂਦਾ…

Loading views...

ਯਾਰ ਮਿਲੇ ਅਮਲੀ …
??
.
.
.
.
.
.
.
.
.
.
.
.
ਸਹੇਲੀ ਮਿਲੀ ਹੀ ਨਹੀ

Loading views...

ਦੁਕਾਨਦਾਰ – ਹਾਂਜੀ ਕੀ ਚਾਹੀਦਾ ?
ਮੈਂ – GF ਦੇ ਕੁੱਤੇ ਲਈ cake ਦੇ ਦੋ
ਦੁਕਾਨਦਾਰ – ਇਥੇ ਹੀ ਖਾਓਗੇ ਜਾਂ ਪੈਕ ਕਰ ਦੇਵਾਂ ?

Loading views...


ਢਿੱਡ ਦਾ ਭੁੱਖਾ ਰੱਜ ਜਾਂਦਾ ਪਰ
ਨੀਤ ਦਾ ਭੁੱਖਾ ਬੰਦਾ ਕਦੀਂ ਨੀ ਰੱਜਦਾ।।

Loading views...


ਸਪਨੇ ਨੇ ਅੱਖਾ ਵਿੱਚ, ਪਰ ਨੀਂਦ ਕਿਤੇ ਹੋਰ ਆ

ਦਿਲ ਆ ਜਿਸਮ ਵਿੱਚ, ਪਰ ਧੜਕਣ ਕਿਤੇ ਹੋਰ ਆ

Loading views...

ਕੁਝ ਖਾਸ ਰੁਤਬਾ ਨਹੀ ਸਾਡੇ ਕੋਲ
ਬਸ ਗੱਲਾਂ ਦਿਲੋਂ ਕਰੀਦੀਆ.

Loading views...


ਮੰਜ਼ਿਲਾਂ ਨੂੰ ਕਦੇ ਪੌੜੀਆਂ ਨਹੀ ਲੱਗਦੀਅਾ..
ਹੋਸਲਿਅਾ ਨੂੰ ਹੀ ਖੰਬ ਖਲਾਰਨੇ ਪੈਂਦੇ ਅਾ..

Loading views...

ਕਦੋਂ ਨਰਕਾਂ ਦੀ ਪੋੜੀ ਨੀ ਤੂੰ ਚੜੇੰਗੀ
.
.
.
.
.
.
.
.
.
.
.
.
.
.
.
ਸੀਨੇ ਠੰਡ ਪੈਜੂ ਮੇਰੇ ਜਦੋਂ ਨੀ ਤੂੰ ਮਰੇਂਗੀ

Loading views...

ਹਾਸੇ ਖੋਹ ਲੈ ਨੇ ਤੇਰੀਆਂ ਯਾਦਾਂ ਨੇ,
ਆ ਮਿਲ ਸੋਹਣੇ ਫਰਿਆਦਾ ਨੇ ।
ਮੇਰੇ ਦਿਲ ਦਾ ਸੁੰਨਾ ਤੱਕ ਵਿਹੜਾ ,
ਦਰਦਾਂ ਨੇ ਟਿਕਾਣਾ ਲੱਭਿਆ ਐ ।
ਤੂੰ ਨਾ ਵਿਛੜ ਕੇ ਮਿਲਿਆ ਵੇ ਸੋਹਣਿਆ ,
ਅਸਾਂ ਸਾਰਾ ਜ਼ਮਾਨਾ ਲੱਭਿਆ ਐ ।
ਤਸਵੀਰ ਬਣਾ ਕੇ ਮੈਂ ਤੇਰੀ,
ਜੀਵਨ ਦਾ ਬਹਾਨਾ ਲੱਭਿਆ ਐ ।
ਮੇਰੇ ਹਿਜ਼ਰ ਦੀ ਕੋਈ ਮਿਸਾਲ ਨਹੀਂ,
ਇਕ ਤੂੰ ਜੋ ਮੇਰੇ ਨਾਲ ਨਹੀਂ ।
“ਸਭ ਅਧੂਰਾ”

Loading views...