ਮੰਜ਼ਿਲਾਂ ਨੂੰ ਕਦੇ ਪੌੜੀਆਂ ਨਹੀ ਲੱਗਦੀਅਾ.. ਹੋਸਲਿਅਾ ਨੂੰ ਹੀ ਖੰਬ ਖਲਾਰਨੇ ਪੈਂਦੇ ਅਾ..
ਮੈਨੂੰ ਕਹਿੰਦੀ attitude my foot.. ਮੈ ਕਿਹਾ ਕਾਲਾ ਜਾ ਮੂੰਹ ਤੇਰਾ ਜਾ ਪਰੇ ਕੀਤੇ ਫੁੱਟ
ਜਦੋਂ ਬਣਦੀ ਸੀ ਤਾਂ ਅਗਲੇ ਦੀ ਜ਼ਿੰਮੇਵਾਰੀ ਵੀ ਚੱਕ ਲੈਂਦੇ ਸੀ ਹੁਣ ਨਹੀਂ ਬਣਦੀ ਤਾਂ ਆਪਾਂ ਫੌਨ ਵੀ ਨੀਂ ਚੱਕੀਦਾ✍🔥
ਪਾਲਿਆ ਸੀ ਹਾਕਮਾਂ ਜੋ ਦਿਲ ਵਿਚ ਅਸੀ ਉਹ ਵਹਿਮ ਕੱਢ ਆਏ। ਦਿੱਲੀਏ ਨੀ ਤੈਨੂੰ ਅਸੀ ਜਿੱਤ ਕੇ ਇੱਕ ਵਾਰੀ ਫੇਰ Continue Reading..
ਮਾੜਾ ਚੰਗਾ ਟਾਇਮ ਆਉਣਾ ਤਾਂ ਰੱਬ ਹੱਥ ਹੈ, ਪਰ ਐਨੀ ਕੁ ਗਾਰੰਟੀ ਆ ਕਿ ਰੋਹਬ ਇਹੀ ਰਹੁਗਾ ।
ਪੈਸਾ ਨਹੀਂ ਇਨਸਾਨੀਅਤ ਬਖਸ਼ੀ ਰੱਬਾ ਲੋਕਾਂ ਤੇ ਨਹੀਂ ਦਿਲਾਂ ਤੇ ਰਾਜ ਕਰਨਾ ❤
ਜਿਹੜੇ ਆਖਣ ਨੋਟ ਨੀ ਲੱਗਦੇ ਰੁੱਖਾਂ ਨੂੰ ਓਨਾ ਨੂੰ ਲਾਕੇ ਵਖਾਂਵਾਂਗੇ
ਜਿਹੜਾ ਪਿਆਰ ਨਾਲ ਤੱਕੇ ਉਹਨੂੰ ਤੱਕ ਲਈਦਾ, ਜਿਹੜਾ ਘੂਰ-ਘੂਰ ਦੇਖੇ ਉਹਨੂੰ ਚੱਕ ਲਈਦਾ,
ਲੀੜੇ ਤੰਗ ਪਾ ਕੇ ਡੋਲੇ ਨੀ ਦਿਖਾਈ ਦੇ ✅ ਉਝ ਜਿਗਰੇ ਚ ਜਾਨ ਤਾਂ ਬਥੇਰੀ ਰੱਖੀ ਆ
Wants 2 study panjabi
Your email address will not be published. Required fields are marked *
Comment *
Name *
Email *
Wants 2 study panjabi