Sub Categories

ਬਸ ਇਕ ਹੀ ਖਵਾਇਸ਼ ਆ
ਕਿ ਕਦੇ ਮੇਰੀ ਮਾਂ ਮੈਨੂੰ ਇਹ ਨਾ ਕਵੇ
ਕੇ ਜੇ ਤੂੰ ਨਾ ਹੁੰਦਾ ਤਾ ਚੰਗਾ ਸੀ

Loading views...



ਲੋਕ ਰਿਸ਼ਤੇ ਵੀ ਫਾਇਦਾ
ਦੇਖਕੇ ਨਿਭਾਉਂਦੇ ਨੇ,
ਜਿਨ੍ਹਾਂ ਦੀ ਜ਼ਰੂਰਤ ਨਹੀਂ
ਓਹ ਤੋੜ ਦਿੱਤੇ ਜਾਂਦੇ ਨੇ

Loading views...

ਮੈਨੂੰ ਕੀ ਪਤਾ ਤੈਥੋਂ ਵੱਧ ਕੇ ਕੋੲੀ ਸੋਹਣਾ ਹੈ ਜਾਂ ਨਹੀਂ …… ਤੇਰੇ ਬਿਨਾ ਮੈਂ ਕਿਸੇ ਨੂੰ ਗੌਰ ਨਾਲ ਵੇਖਿਅਾ ਹੀ ਨਹੀਂ 😀

Loading views...

ਛੱਡ ਦਿਲਾ ਮਰਜਾਣਿਆ ਕੀ ਰੋਣਾ ਬੇਗਾਨਿਆਂ ਲਈ
ਕੀ ਫਾਇਦਾ ਅਫਸੋਸ ਕਰਨ ਦਾ ਖੁੰਝੇ ਨਿਸ਼ਾਨਿਆਂ ਲਈ
ਕੋਈ ਤੁਕ ਨਹੀ ਰੋ-ਰੋ ਕੇ ਜ਼ਿੰਦਗੀ ਬਰਬਾਦ ਕਰਨ ਦੀ
ਕੁਝ ਅਧੂਰੇ ਅਫ਼ਸਾਨਿਆਂ ਲਈ ਕੀ ਰੋਣਾ ਬੇਗਾਨਿਆਂ ਲਈ…

Loading views...


ਅਜ਼ੀਬ ਕਿੱਸਾ ਹੈ ਜ਼ਿੰਦਗੀ ਦਾ ਯਾਰੋ..
ਅਜਨਬੀ ਸਵਾਲ ਪੁੱਛ ਰਹੇ ਨੇਂ ਤੇ ਆਪਣਿਆਂ ਨੂੰ ਖਬਰ ਵੀ ਨਹੀਂ

Loading views...

ਦਿਲ ਵੀ ਤੇਰਾ ਜਾਨ ਵੀ ਤੇਰੀ, ਤੂੰ ਸਾਹਾਂ ਤੋਂ ਵੀ ਪਿਆਰਾ
.
ਤੇਰੇ ਮੁਖੜੇ ਨੂੰ ਪੜ੍ਹ-ਪੜ੍ਹ ਕੇ, ਅੱਖੀਆਂ ਕਰਨ ਗੁਜ਼ਾਰਾ

Loading views...


ਮੁੱਕਦੀ ਜਾਂਦੀ ਸਾਹਾਂ ਦੀ ਪੂਂਜੀ,
ਬੰਦਾ ਆਖੇ ਮੈਂ ਅਮੀਰ ਹੋ ਗਿਆਂ,

Loading views...


ਭਗਤ ਜਿਹੜੇ ਕਦੇ ਕਾਂਗਰਸ ਨੂੰ ਗਾਲਾਂ ਕੱਢਦੇ ਸੀ
ਹੁਣ ਤਰੀਫਾਂ ਕਰਿਆ ਕਰਨਗੇ
ਇਸ ਪੋਸਟ ਦਾ ਸੰਬੰਧ ਕਿਸੇ ਗਾਇਕ ਨਾਲ ਬਿਲਕੁਲ ਨਹੀਂ ਹੈ

Loading views...

ਮਾਂ ਬਾਪ ਬਿਨਾ ਜੱਗ ੳੁਤੇ ਕੋਈ ਨੀ ਸਹਾਰਾ
ਯਾਰਾ ਬਿਨਾ ਮੇਰਾ biba ਹੁੰਦਾ ਨੀ ਗੁਜ਼ਾਰਾ

Loading views...

ਕੁੜੀ ਨੇ ਆਪਣੇ ਮੰਗੇਤਰ ਨੂੰ sms ਕੀਤਾ
ਆਪਣਾ ਵਿਆਹ ਨਹੀਂ ਹੋ ਸਕਦਾ ..
ਕਿਉਂਕਿ ਮੇਰਾ …….??
.
.
.
.
ਵਿਆਹ ਕਿਤੇ ਹੋਰ ਤੈਅ ਹੋ ਗਿਆ ਹੈ..
ਮੁੰਡੇ ਨੂੰ ਬਹੁਤ ਵੱਡਾ ਝਟਕਾ ਲੱਗਿਆ ਉਹ..
ਹਾਲੇ ਕੁਝ ਸੋਚ ਹੀ ਰਿਹਾ ਸੀ ਕਿ ਉਸਨੂੰ ਕੁੜੀ ਵੱਲੋਂ ਇੱਕ ਹੋਰ sms ਮਿਲਿਆ… .
.
.
.
Sorry Sorry.. ਗਲਤੀ ਨਾਲ ਤੁਹਾਨੂੰ send ਹੋ ਗਿਆ ਸੀ.

Loading views...


ਇਸ਼ਕ ਮੁਰੀਦ ਹੁਸਨਾ ਦਾ ।।
ਤੇ ਸੰਗ ਦਿਲ ਨੂੰ ਨਾ ਕੋਈ ਖਬਰਾਂ ।।
ਜਾਉਂਦੇ ਜੀ ਕੋਈ ਹਾਲ ਨਹੀਂ ਪੁੱਛਦਾ ।।
ਤੇ ਜੱਗ ਮੋਇਆ ਪੂਜੇ ਕਬਰਾਂ ।।

Loading views...


ਮੈਂ ਤਾਂ ਸੋਚਿਆ ਸੀ ਕਿ ਜਿੰਦਗੀ ਤੇਰੇ ਨਾਲ ਬਿਤਾਂਵਾਗੇ
ਪਰ ਕੀ ਪਤਾ ਸੀ ਤੇਰੀ ਯਾਦ ਨਾਲ ਉਮਰਾਂ ਲੰਘਾਉਣੀਆ ਪੈਣਗੀਆ॥

Loading views...

“ਕੱਲਾ ਕਹਿਰਾ ਪੁੱਤ ਜਦੋਂ ਚਿੱਟਾ ਫਿਰੇ ਖਿੱਚਦਾ
ਝੋਟੇ ਜਹੀ ਜਮੀਨ ਵਾਲਾ ਕਿੱਲਾ ਫਿਰ ਵਿੱਕਦਾ”

Loading views...


ਕੁੜੀ ਬਿਊਟੀ ਪਾਰਲਰ ਤੋਂ ਮੇਕਅਪ ਕਰਾ ਕੇ ਆਈ

ਕੁੜੀ ਜਿਵੇਂ ਹੀ ਮੇਟਰੋ ਟ੍ਰੇਨ ਵਿੱਚ ਚੜ੍ਹੀ

ਬੰਗਾਲੀ ਆਦਮੀ ਬੋਲਿਆ – ਹਾਟ

ਕੁੜੀ – ਥੈਂਕ ਯੂ ਡਿਅਰ…

ਬੰਗਾਲੀ – ਥੈਂਕਿਊ ਛੱਡ
ਮੈਂ ਕਿਹਾ ਅੱਗੇ ਤੋਂ ਹਾਟ
ਮੈਂ ਉਤਰਨਾ ਆ . .

Loading views...

ਪਤੀ ਅਤੇ ਪਤਨੀ ਵਿੱਚ ਲੜਾਈ ਹੋ ਰਹੀ ਸੀ . . !
ਪਤਨੀ ~ ਕਾਸ਼ ਮੈਂ ਆਪਣੀ ਮਾਂ ਦੀ ਗੱਲ ਮੰਨ ਲੈਂਦੀ ਅਤੇ ਤੇਰੇ ਨਾਲ ਵਿਆਹ ਨਾ ਕਰਦੀ . . .
ਪਤੀ ~ ਕੀ ਮਤਲੱਬ . . ਤੇਰੀ ਮਾਂ ਨੇ ਮੇਰੇ ਨਾਲ ਵਿਆਹ ਕਰਨ ਤੋਂ ਮਨ੍ਹਾ ਕੀਤਾ ਸੀ . . ?
ਪਤਨੀ ~ ਹੋਰ ਨਹੀਂ ਤਾਂ ਕੀ ?
ਪਤੀ ~ ਹਾਏ ਰੱਬਾ , ਮੈਂ ਅੱਜ ਤੱਕ ਉਸ ਭਲੀ ਔਰਤ ਨੂੰ ਡਾਇਨ ਸਮਝਦਾ ਰਿਹਾ . . !

Loading views...

ਪਿਅਾਰ ਨਾਲ ਰਹੀਦਾ
ਪਿਅਾਰ ਨਾਲ ਬੁਲਾੲੀਦਾ
ਜੇ ਕੋੲੀ ਜ਼ਿਅਾਦਾ ਅਾਕੜ ਕਰੇ
ਫਿਰ ਅਸੀ ਚੁੱਪ ਕਰਕੇ ਕੋਲ ਦੀ
ਲੰਘ ਜਾੲੀ ਦਾ

Loading views...