Sub Categories

ਅਜੀਬ ਰੰਗ ਚ ਗੁਜਰੀ ਹੈ ਆਪਣੀ ਜ਼ਿੰਦਗੀ,
ਦਿਲਾਂ ਤੇ ਤਾਂ ਰਾਜ਼ ਕੀਤਾ, ਪਰ ਪਿਆਰ ਲਈ ਤਰਸਦੇ ਰਹੇ !

Loading views...



ਅਸੀਂ ਬਦਲੇ ਨੀ ਮਿੱਤਰਾ ਬੱਸ ਸੁਧਾਰ ਕੀਤੇ ਨੇ, 👈👉
ਕੁੱਝ ਲੋਕ ਜੋੜੇ ਆ ਤੇ ਬੜੇ ਹੀ ਜਿੰਦਗੀ ਤੋਂ ਬਾਹਰ ਕੀਤੇ ਨੇ

Loading views...

ਹੇ ਵਾਹਿਗੁਰੂ ਨਵਾਂ ਸਾਲ ਸਭ ਲਈ ਸੁੱਖਾਂ ਤੇ ਬਹਾਰਾਂ ਭਰਿਆ
ਹੋਵੇ, ਪਿਆਰ ਤੇ ਸਨੇਹ ਵਧੇ, ਮੁੱਕ ਜਾਣ ਧਰਮਾਂ ਦੇ ਨਾਂ ਤੇ
ਲੜਾਈ ਝਗੜੇ ਨਵਾਂ ਸਾਲ ਮੁਬਾਰਕ ।

Loading views...

ਮੁਫਤ ਵਿੱਚ ਤਾਂ ਸਿਰਫ ਮਾਂ ਬਾਪ ਦਾ ਪਿਆਰ ਹੀ ਮਿਲਦਾ ਹੈ.
ਬਾਕੀ ਹਰ ੲਿੱਕ ਰਿਸ਼ਤੇ ਦੀ ਕੀਮਤ ਚਕਾਉਣੀ ਪੈਂਦੀ ਹੈ……

Loading views...


ਅਸੀ ਰਾਤ ਕੱਟ ਲੲੀ ਦੀ ਰੋ ਕੇ
ਸੱਜਣਾਂ ਦਾ ਦਿਨ ਚੜਦਾ ੲੇ ਸੌ ਕੇ
ਕੀ ਕਰਨੇ ੲੇ ਪਿਅਾਰ
ਵਾਲੇ ਰਿਸ਼ਤੇ ਜੋੜ ਕੇ
ਜਦੋਂ ਅਾਪਣੇ ਹੀ ਲੰਘ ਜਾਣ ਕੋਲ ਦੀ ਹੋ ਕੇ

Loading views...

ਹਮੇਸਾ ਨੀਂਵੇ ਹੋ ਕੇ ਚੱਲੋ
ਕਿੳੁ ਕਿ ਨੀਂਵਿਅਾ ਨੂੰ ਡਿੱਗਣ ਦਾ ਡਰ ਨਹੀਂ ਹੁੰਦਾ..

Loading views...


ਕੋਈ ਨਾ ਕਿਸੇ ਦਾ ਇੱਥੇ ,
ਨੀਤਾਂ ਹੀ ਬੁਰੀਆਂ ਨੇ ,
ਮੂੰਹ ਤੇ ਹਾਂਜੀ ਹਾਂਜੀ ,
ਤੇ
ਪਿੱਠ ਪਿੱਛੇ ਛੁਰੀਆਂ ਨੇ ।।

Loading views...


ਅੱਜ ਗੱਡੀ ਚਲੳੁਂਦੇ ਨੇ ਅਾਪਣਾ ਗਾਣਾ ਰੀਕੋਰਡ ਕਿੱਤਾ..
ਫਿਰ ਜਦ ਸੁਣਿਅਾ ਤਾ ਸੱਚੀ ਲੱਗਾ ਕਿ
ਚੀਮਾ ਬਹੁਤ ਵਧੀਅਾ ਗੳੁਂਦਾ.

Loading views...

ਗੱਲ ਤਾ ਸਾਰੀ ਯਕੀਨ ਦੀ ਹੁੰਦੀ ਆ
ਰੱਬ ਤੇ ਮੁਹੱਬਤ ਕਿਹੜੇ ਦਿਸਦੇ ਨੇ ਕਿਸੇ ਨੂੰ

Loading views...

ਕਰਦੇ ਸੀ ਇਲਤਾਂ ਜਿਹਦੀ ਛਾਂ ਹੇਠਾਂ ਰੋਜ਼ ਨੱਠ-ਭੱਜ ਕੇ
ਪ੍ਰਾਈਮਰੀ ਸਕੂਲ ਵਾਲਾ ਉਹ ਬੋਹੜ ਬੜਾ ਯਾਦ ਆਉਦਾਂ ਏ
ਸਿੱਖਦੇ ਸੀ ਜਿਹਦੇ ਮੂਹਰੇ ਬੈਠ ਜਿੰਦਗੀ ਦੇ ਸਬਕ ਕਦੇ
ਸੱਚ ਜਾਣੀ ਸੱਜਣਾ ਉਹ ਬਲੈਕ ਬੋਰਡ ਬੜਾ ਯਾਦ ਆਉਦਾਂ ਏ

Loading views...


ਕਿਉ ਉੱਚੇ ਵੇਖ ਕੇ ਰੌਂਦਾ ਏ
ਤੇਰੇ ਥੱਲੇ ਵੀ ਪਲਦੇ ਬੜੇ ਨੇ
ਸ਼ੁਕਰ ਕਰ ਤੈਨੂੰ ਸਭ ਕੁਝ ਦਿੱਤਾ
ਨਹੀ ਤਾਂ ਕਈ ਜੀਂਦੇ ਜੀਅ ਮਰੇ ਨੇ !”

Loading views...


ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ
ਉਨ੍ਹਾਂ ਦੀ ਸੋਚ,ਉਨ੍ਹਾਂ ਦੇ ਕਾਰਜਾਂ ਨੂੰ ਕੋਟਿ ਕੋਟਿ ਪ੍ਰਣਾਮ..
13 NOV.

Loading views...

ਇਕਲੌਤੀ ਧੀ ਸੀ ਓਹ ਆਪਣੇ ਪਿਓ ਦੀ
ਤੇ ਸਹੁਰੇ ਵਾਲੇ ਕਹਿੰਦੇ “ਦਿੱਤਾ ਹੀ ਕੀ ਆ
ਤੇਰੇ ਪਿਓ ਨੇ”

Loading views...


ਸਾਰੇ ਗੋਦੀ ਭਗਤ ਕਟੱਪਾ ਦੀ ਤਰ੍ਹਾਂ ਨੇ
ਸਭ ਨੂੰ ਪਤਾ ਕਿ ਭਲਾਲਦੇਵ
ਅਮੀਰਜ਼ਾਦਿਆਂ ਨੂੰ ਦੇਸ਼ ਵੇਚ ਰਿਹਾ ਆ
ਪਰ ਵਚਨ ਦਿੱਤਾ ਆ ਗੁਲਾਮੀ ਕਰਨ ਦਾ

Loading views...

ਆ ਸੱਜਣਾ, ਰਲ ਕੇ ਬਹੀਏ
ਹਾਲ ਦਿੱਲ ਦਾ, ਹੋਰ ਕਿਸ ਨੂੰ ਕਹੀਏ
ਦਿੱਲ ਵਾਲੀ ਦੱਸਣੀ ਆ ਗੱਲ
ਤੂੰ ਲੰਘਾ ਨਾ ਇਹ ਕੀਮਤੀ ਪੱਲ
ਆ ਸੱਜਣਾ, ਰਲ ਕੇ ਬਹੀਏ, ਗੱਲ ਦਿੱਲ ਵਾਲੀ ਕਹੀਏ

Loading views...

ਅਜ ਤਾ ਬਂਦੇ ਮਾਰਨ ਨੁ ਜੀ ਕਰਦਾ

ਲ੍ਗ੍ਦਾ vice city ਖੇਡ਼ਨੀ ਈ ਪਉ…(:(:(:

Loading views...