ਸੰਤਾ – ਇਸ ਵਾਰ ਛੁੱਟੀਆਂ ਦਾ ਕੀ ਪਲਾਨ ਆ
ਬੰਤਾ – ਕੁਛ ਖਾਸ ਨੀਂ
ਪਿਛਲੇ ਸਾਲ ਇੰਗਲੈਂਡ ਨਹੀਂ ਸੀ ਗਏ
ਇਸ ਵਾਰ ਅਮਰੀਕਾ ਵੀ ਨਹੀਂ ਜਾਣਾ
Loading views...
ਸੰਤਾ – ਇਸ ਵਾਰ ਛੁੱਟੀਆਂ ਦਾ ਕੀ ਪਲਾਨ ਆ
ਬੰਤਾ – ਕੁਛ ਖਾਸ ਨੀਂ
ਪਿਛਲੇ ਸਾਲ ਇੰਗਲੈਂਡ ਨਹੀਂ ਸੀ ਗਏ
ਇਸ ਵਾਰ ਅਮਰੀਕਾ ਵੀ ਨਹੀਂ ਜਾਣਾ
Loading views...
ਲੰਮੇ ਲੰਮੇ ਰਾਹ ਭਾਵੇਂ ਛੋਟੀਆ ਪੁਲਾਘਾਂ ਨੇ
ਨਿਕੇ ਜਿਹੇ ਸੀਨੇ ਵਿੱਚ ਵੱਡੀਆ ਤਾਂਹਗਾ ਨੇ…
Loading views...
ਮੈਂ ਉਸ ਦਿਨ ਫਿਰ ੳਸਨੂੰ ਯਾਦ ਆਵਾਂਗਾ ,
.
ਜਦੋਂ ਉਹਦੇ ਬੱਚੇ ਪੁੱਛਣਗੇ ਕਿ ਮੰਮੀ ਤੁਸੀ ਕਦੇ ਪਿਆਰ ਕੀਤਾ ਸੀ..
Loading views...
ਤੂੰ ਮੈਨੂੰ ਹਾਸੇ ਹਾਸੇ ਵਿੱਚ ਗੁਆ ਤਾਂ ਦਿੱਤਾ
ਪਰ ਇੱਕ ਦਿਨ ਮੈਨੂੰ ਹੰਝੂਆ ਚੋ ਲੱਭਿਆ ਕਰੇਂਗੀ॥
Loading views...
Teacher:- What is ur NAME??
studnt : ਕਿਹੜਾ ਸਾਡਾ ਨਾਂ ਨੀਂ ਜਾਣਦਾ,
Teacher:- In which class U R?
studnt: ਮਹਿਫਿਲ ਮਿੱਤਰਾਂ ਦੀ ਲੱਗਦੀ ਰੋਜ਼ ਚੁਬਾਰੇ,
Teacher:- Ur HOBIES_??
studnt:- ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ,
Teacher:- Uff! I M Going…
studnt:- ਘਰ ਤੇਰਾ ਲੱਭਲਾਂ ਗੇ ਬਸ ਨਾ ਦੱਸ
ਜਾ ਮੁਟਿਆਰੇ !!!
Teacher:- kal apne baapu nu lai
k aayi Ohnu dsangi,
Studnt:- ਬਾਪੂ ਸਾਡਾ ਨਹੀਂ ਮੰਨਦਾ,ਬਿੱਲੋ ਹੋਰ ਕਿਤੇ ਕਰ ਲੈ ਟਰਾਈਆਂ…
Loading views...
ਇੱਕ ਮਾਸੂਮ ਮੋਦੀ ਭਗਤ ਪੁੱਛ ਰਿਹਾ ਸੀ
ਜੇ ਲਾਕ ਡਾਊਨ ਚ ਮੋਮਬੱਤੀ , ਦੀਵਾ ਜਾਂ
ਟਾਰਚ ਵਿਚੋਂ ਕੁਝ ਵੀ ਨਾ ਮਿਲੇ ਤਾਂ
ਬੀੜੀ ਨਾਲ ਵੀ ਕੰਮ ਚਲਾ ਸਕਦੇ ਹਾਂ ਜਾਂ ਨਹੀਂ ?
Loading views...
ਸਾਰੀ ਰਾਤ ਤੇਰੀ ਯਾਦ ਵਿੱਚ ਲਿਖਦੇ ਗਏ
ਪਰ ਦਰਦ ਹੀ ਕੁੱਝ ਇਹਨਾ ਸੀ ਕਿ
ਹੰਝੂ ਵਹਿੰਦੇ ਰਹੇ ਤੇ ਅੱਖਰ ਮਿੱਟਦੇ ਗਏ
Loading views...
ਪੈਸੇ ਨਾ ਹੋਣ ਤੇ ਨਿਆ ਦੇ ਲਈ
ਅਦਾਲਤ ਵੱਲ ਦੇਖਣਾ ਵੀ
ਗੁਨਾਹ ਹੈ
Loading views...
ਮਾਂ ਬੋਲੇ ਤਾਂ ਫਾਲਤੂ ਟੋਕਦੀ….. ਜੇ ਓਸੇ ਗੱਲ ਨੂੰ ਟੋਕੇ ਮਾਸ਼ੂਕ ਤਾਂ…..
ਹਾਏ ਮੇਰੀ ਜਾਨ, ਮੇਰਾ ਕਿੰਨਾ ਸੋਚਦੀ
Loading views...
ਪੱਪੂ ਆਪਣੇ ਦੋਸਤ ਨੂੰ – ਤੂੰ ਆਪਰੇਸ਼ਨ ਕਰਵਾਏ ਬਿਨਾਂ ਹੀ ਹਸਪਤਾਲ ਚੋਂ ਕਿਉਂ ਭੱਜ ਆਇਆ ?
ਦੋਸਤ – ਨਰਸ ਵਾਰ ਵਾਰ ਕਹਿ ਰਹੀ ਸੀ ਕ ਡਰ ਨਾ
“ਹਿੰਮਤ ਰੱਖ, ਕੁਛ ਨਹੀਂ ਹੋਣਾ ….
ਇਹ ਤਾਂ ਬਸ ਛੋਟਾ ਜਿਹਾ ਆਪਰੇਸ਼ਨ ਆ
ਪੱਪੂ – ਤਾਂ ਇਹਦੇ ਚ ਫਿਰ ਡਰਨ ਵਾਲੀ ਕਿਹੜੀ ਗੱਲ ਆ ?
ਸਹੀ ਤਾਂ ਕਹਿ ਰਹੀ ਸੀ ਨਰਸ
ਦੋਸਤ – ਓਹ ਮੈਨੂੰ ਨਹੀਂ , ਡਾਕਟਰ ਨੂੰ ਕਹਿ ਰਹੀ ਸੀ
Loading views...
ਪ੍ਰੀਤ ਦਿਲ ਦੀ ਬਸ ਨੀਲਾਮ ਹੋ ਕੇ ਰਹਿ ਗਈ,
ਹਰ ਖੁਸ਼ੀ ਦਿਲ ਦੀ ਗੁਲਾਮ ਹੋ ਕੇ ਰਹਿ ਗਈ.
ਇਬਾਦਤ ਨਾ ਮਿਲੀ ਕਿਸੇ ਦੀ ਮੈਨੂੰ,
ਬਸ ਮਹੁੱਬਤ ਮੇਰੀ ਬਦਨਾਮ ਹੋ ਕੇ ਰਹਿ ਗਈ.
ਦਿਲ ‘ਚੋਂ ਨਿਕਲੀ ਹੋਈ ਹਰ ਘੂਕ,
ਬਸ ਪ੍ਰੇਮ ਦਾ ਪੈਗ਼ਾਮ ਹੋ ਕੇ ਰਹਿ ਗਈ.
ਮਹਿਕ ਨਾ ਬਿਖਰ ਸਕੀ ‘ਯਾਰਾ’ ਮੇਰੀ ਮਹੁੱਬਤ ਦੀ,
ਹਰ ਚਾਹਤ ਉਸਦੀ ਨਫਰਤ ਨੂੰ ਸਲਾਮ ਹੋ ਕੇ ਰਹਿ ਗਈ ।।
Loading views...
ਸ਼ੋਕ ਤੇ ਮੇਰੇ ਵੀ ਸਿਰੇ ਦੇ ਨੇ ਪਰ
ਜੋ ਮਾਪਿਆਂ ਦਾ ਦਿਲ ਦੁੱਖਾਵੇ
ਮੈ ਉਹ ਸ਼ੋਕ ਨਹੀਂ ਰੱਖਦੀ……👪
Loading views...
ਚੜ ਚੱਲਿਆ ਸਿਆਲ ਆਇਆ ਦਿਲ ਚ ਖਿਆਲ ….
ਰੰਗ ਭਰਾਂ ਜੇ ਪਿਆਰ ਵਾਲੇ ਬੁਣ ਕੇ …
ਵੇ ਦੱਸ ਚੰਨਾ ਪਾਵੇਂਗਾ ਕੇ ਨਹੀ
ਤੈਨੂ ਦੇਵਾਂ ਜੇ ਸਵੈਟਰ ਬੁਣ ਕੇ …
Loading views...
ਪਾਣੀ ਦੀ ਛੱਲ ,
ਤੇ ਤੇਰੇ ਨਾਲ ਗੱਲ ,
ਦੋ ਹੀ ਚੀਜ਼ਾਂ ਸੁਕੂਨ ਦੇ ਰਹਿਆ ਅੱਜ ਕੱਲ
Loading views...
ਦਰਦ ਇੰਨਾ ਸੀ ਜ਼ਿੰਦਗੀ ਵਿਚ,
ਧੜਕਣ ਸਾਥ ਦੇਣ ਤੋਂ ਘਬਰਾ ਗਈ.
ਬੰਦ ਸੀ ਅੱਖਾਂ ਕਿਸੇ ਦੀ ਯਾਦ ਵਿਚ,
ਮੌਤ ਆਈ ਤੇ ਧੋਖਾ ਖਾ ਗਈ !!!
Loading views...
Hor kita ki aa sari umar jatt ne
ha e kujh ta kita aa
Loading views...