Sub Categories

ਪੰਜਾਬ ਵਾਲੇ ਕਿਹਦੇ ਬਾਹਰਲੇ ਐਸ਼ ਕਰਦੇ ਨੇ
ਬਾਹਰਲੇ ਕਿਹਦੇ ਪੰਜਾਬ ਵਾਲੇ ਐਸ਼ ਕਰਦੇ ਨੇ

ਅਸਲ ਚ ਐਸ਼ ਕਰਦੇ ਕਿਹੜੇ ਨੇ?

Loading views...



ਕੁੜੀਆ ਨੂੰ ਦੋ ਚੀਜ਼ਾ ਕਰਨ ਤੋਂ ਕੋਈ ਨੀ ਰੋਕ
ਸਕਦਾ ਬੇਸ਼ੱਕ ਰੋਕ ਕੇ ਦੇਖ ਲਿਉ :O ?.
…
.
.
.
.
ਪਹਿਲਾ ….. Hindi Serial ਦੇਖਣ ਤੋਂ !!
ਦੂਜਾ …. Hmmm ਕਰਨ ਤੋਂ !!

Loading views...

ਮੇਰੀ ਵੀ ਇਕ ਸਹੇਲੀ ਹੁੰਦੀ ਸੀ,
ਫੇਸਬੁਕ ਤੇ ਬੈਠੀ ਵਿਹਲੀ ਹੁੰਦੀ ਸੀ
ਕਹਿੰਦੀ ਹੁੰਦੀ ਸੀ ਉਨਾ ਚਿਰ ਰੋਟੀ ਖਾਂਦੀ ਨਹੀਂ,
ਜਿੰਨਾ ਚਿਰ ਤੇਰੀ ਪਰੋਫਾਈਲ ਤੇ ਜਾਂਦੀ ਨਹੀਂ

Loading views...

ਔਖੇ ਸੌਖੇ ਰਾਹਾਂ ਚੋਂ ਲੰਘਾਈਂ ਮੇਰੇ ਦਾਤਿਆ
ਸਦਾ ਹੱਕ ਸੱਚ ਦੀ ਖੁਆਈਂ ਮੇਰੇ ਦਾਤਿਆ

ਪਿੱਛੋਂ ਪਛਤਾਉਂਣਾ ਪਵੇ ਪਾ ਕੇ ਨੀਂਵੀਂ ਜੇਸ ਤੋਂ,
ਕੋਈ ਐਸਾ ਕੰਮ ਨਾ ਕਰਾਂਈਂ ਮੇਰੇ ਦਾਤਿਆ

ਦੇਵੀਂ ਦੁੱਖ ਸੁੱਖ ਮੇਰੇ ਲਿਖੇ ਜੋ ਨਸੀਬ ਨੇ,
ਸਹਿਣ ਦਾ ਵੀ ਬੱਲ ਬਖ਼ਸ਼ਾਈਂ ਮੇਰੇ ਦਾਤਿਆ….

Loading views...


ਸਿਖਾਈ ਰੱਬਾ ਕਰਨਾ ਸਤਿਕਾਰ ਹਰ ਜਾਤ ਦਾ
ਦਿਲਾਉਂਦਾ ਰਹੀ ਚੇਤਾ ਮੈਨੂੰ ਮੇਰੀ ਔਕਾਤ ਦਾ
……….……….ੴ…………………

Loading views...

ਇੱਕਲਾ ਮੁੰਡਿਆਂ ਨੂੰ ਨੀ ਸ਼ੌਕ ਹੁੰਦਾ
ਕੁੜੀਆ ਦੇਖਣ ਦਾ.. :/
.
ਕੁੜੀਆ ਨੂੰ :O ???
.
.
.
.
.
.
.
.
.
.
.
.
ਵੀ ਸ਼ੌਕ ਹੁੰਦਾ ਅੱਖਾਂ ਸੇਕਣ ਦਾ

Loading views...


ਮੇਰਾ ਹਾਲ ਪੁੱਛਕੇ ਮੈਨੂੰ ਸ਼ਰਮਿੰਦਾ ਨਾਂ ਕਰਿਆ ਕਰ
ਕਿਉਕਿ ਹਾਲ ਮੇਰਾ ਉਹੀ ਆ ਜੋ ਤੂੰ ਬਣਾਕੇ ਰੱਖਿਆ

Loading views...


ਹੇ ਰੱਬਾ ਜਨਮ ਅਗਲਾ ਦੇਵੀ,
ਦੇਵੀ ਭਾਵੇਂ ਬਗੈਰ ਸਾਹਾਂ ਦਾ…
ਰੋੜ ਹੀ ਬਣਾ ਦੇਵੀ ਭਾਵੇਂ..
ਪਰ ਬਣਾ ਦੇਵੀ ਗੁਰੂ ਘਰ ਦੇ ਰਾਹਾ ਦਾ..

Loading views...

ਮਿਹਨਤਾਂ ਦੇ ਬਿਨਾ ਨੀ ਪਛਾਣ ਬਣਦੀ
ਯਾਰੀ ਵੇਹਲੜਾਂ ਦੀ ਸਦਾ ਨੁਕਸਾਨ ਬਣਦੀ

Loading views...

ਜੇ ਸਰਕਾਰ ਸੜਕਾਂ ਨਹੀਂ ਬਣਾ ਸਕਦੀ ਤਾਂ
ਇੱਕ ਬੇਨਤੀ ਆ ਕੇ ਹਰ ਸੜਕ ਤੇ ਬੋਰਡ
ਲਗਾ ਦਿਓ ਅੱਗੇ ਟੋਏ ਹਨ , ਹੋਲੀ ਚੱਲੋ

Loading views...


ਰੋਟੀ ਖਾਧੀ ਆ ਕੇ ਨਈਂ ਇਕੱਲੀ ਮਾਂ ਪੁੱਛਦੀ !
ਕਿੰਨੇ Dollar ਕਮਾਂਉਦਾ ਬਾਕੀ ਸਾਰੇ ਪੁੱਛਦੇ.

Loading views...


ਲੋਕੀ ਡੇਰਿਆਂ ਚ ਲੱਭਦੇ ਫਿਰਦੇ..
.
.
.
.
.
ਬਾਬੇ ਤਾਂ ਸਾਰੇ ਫੇਸਬੁੱਕ ਤੇ.

Loading views...

ਬਾਂਸ ਵਰਗੇ ਹਾਂ ਸੱਜਣਾ
ਬਾਹਰੋ ਸੱਖਤ ਤੇ ਅੰਦਰੋ ਖੋਖਲੇ…

Loading views...


ਜੇ ਜੱਟੀ ਤਰੀਫ਼ ਕਰਨ ਤੇ ਆਗੀ ਤਾਂ thanx ਕਹਿੰਦਾ ਥੱਕ ਜਾਏਂਗਾ,,,,,,,,,,,,,,
ਜੇ ਜੱਟੀ ਤਵਾ ਲਾਉਣ ਤੇ ਆਗੀ ਤਾ 2 ਮਿੰਟਾ ਚ ਮਚ ਜਾਏਂਗਾ

Loading views...

ਟੀਚਰ – ਤੁਹਾਡੇ ਪਿਤਾ ਜੀ ਦੀ ਉਮਰ ਕਿੰਨੀ ਹੈ ?
ਪੱਪੂ – 6 ਸਾਲ
ਟੀਚਰ – ਕੀ ? ਇਹ ਕਿਵੇਂ ਹੋ ਸਕਦਾ ?
ਪੱਪੂ – ਉਹ ਉਦੋਂ ਹੀ ਪਿਤਾ ਬਣੇ ਜਦੋਂ ਮੇਰਾ ਜਨਮ ਹੋਇਆ ਸੀ

Loading views...

Jo marji Mang lai Har cheej kurban hai Bas jaan na MaNgi
kyu Ki tu Hi meRi JaAn eee

Loading views...