Sub Categories

ਮੈਂ – Hi
ਕੁੜੀ – ਦੇਖ ਮੈਂ ਹਾਲੇ ਪੂਰੀ ਤਰਾਂ ਆਪਣੀ ਪੜਾਈ ਤੇ Focus ਕਰਨਾ ਚਾਹੁੰਦੀ ਆ , ਹਾਲੇ ਕਿਸੇ ਵੀ ਤਰਾਂ ਦੇ relationship ਚ ਨੀਂ ਪੈਣਾ ਚਾਹੁੰਦੀ
ਮੈਂ – ਭੈਣ ਪੈਨ ਚਾਹੀਦਾ ਸੀ

Loading views...



ਛੋਟੇ ਬਣ ਕੇ ਰਹੋਗੇ ਤਾਂ ਹਰ ਥਾਂ ਇੱਜ਼ਤ ਮਿਲੇਗੀ
ਵੱਡੇ ਹੋਣ ਨਾਲ ਤੇ ਮਾਂ ਵੀ ਗੋਦ ਚੋਂ ਉਤਾਰ ਦਿੰਦੀ ਹੈ…

Loading views...

ਮੈਂ ਹਾਂ ਤੇਗ ਤੇ ਕਢ ਲੈ ਤੇਗ ਤੂੰ ਵੀ,
ਇੱਕ ਦੋ ਨੀ ਪਰਖ ਲੈ ਸੌ ਤੇਗਾਂ,
ਮੈਨੂੰ ਲਕਵਾ ਹੈ ਤੇਗ ਬਹਾਦਰੀ ਦਾ,
ਮੇਰੇ ਸਾਂਹਵੇ ਨੀ ਸਕਦੀਆਂ ਖਲੋ ਤੇਗਾਂ,
ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ,
ਵੇਖ ਪਿਤਾ ਦੀਆਂ ਪਹਿਨੀਆ ਦੋ ਤੇਗਾਂ,
ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ,
ਰਿਹਾ ਪਰਖਦਾ ਤੇਰਾ ਪਿਉ ਤੇਗਾਂ,
ਹੁਣ ਵੀ ਵੇਖੇਗਾਂ ਆਉਂਦੇ ਭਵਿਖ ਅੰਦਰ ,
ਮੇਰੇ ਪੁੱਤਰ ਨੇ ਵਹੁਣੀਆਂ ਓਹ ਤੇਗਾਂ,
ਉਹਦੀ ਤੇਗ ਵਿੱਚੋ ਜਿਹੜੀ ਤੇਗ ਨਿਕਲੂ ,
ਓਹ ਲੱਖਾਂ ਲਏਗੀ ਤੇਰੀਆਂ ਖੋਹ ਤੇਗਾਂ ।

Loading views...

Sympathy ਤੁਸੀ ਕਿਸੇ ਤੋ ਵੀ ਲੈ ਸਕਦੇ ਹੋ..
Jealousy ਵਾਸਤੇ ਤੁਹਾਨੂੰ ਮਿਹਨਤ ਕਰਨੀ ਪੈਦੀ ਹੈ ..

Loading views...


ਜਿਹਨਾਂ ਜਿਹਨਾਂ ਨੇ ਸਮਾਰਟਫੋਨ ਵਾਲੇ ਫਾਰਮ ਭਰੇ ਸੀ ਉਹ Jio ਵਾਲੀ Sim ਲੈ ਲੈਣ
ਕੈਪਟਨ ਸਾਹਬ ਨੇ China ਤੋਂ ਫੋਨ ਮੰਗਵਾ ਲਏ ਨੇ

Loading views...

ਲੋਕਾਂ ਨੇ ਤਾਂ ਪੂਰੀ ਵਾਹ ਲਾ ਲਈ ਸੀ ਤੋੜਨ ਵਿਚ
ਬਸ ਮੇਰੇ ਵਾਹਿਗੁਰੂ ਨੇ ਹੀ ਮੇਰਾ ਹੋਂਸਲਾ ਟੁੱਟਣ ਨਹੀਂ ਦਿੱਤਾ

Loading views...


ਫੁੱਲਾ ਵੇ ਗੁਲਾਬ ਦਿਆ,
ਤੈਨੂੰ ਵਿਹੜੇ ਵਿੱਚ ਲਾਵਾਂ
ਜਦੋ ਦਿਲ ਓਦਰ ਜਾਵੇ,
ਤੈਨੂੰ ਵੇਖਣ ਨਿੱਤ ਜਾਵਾਂ
ਫੁੱਲਾ ਵੇ ਗੁਲਾਬ ਦਿਆ <3

Loading views...


ਤੇਰੇ ਤੋਂ ਡਰਦੇ ਵੀ ਆ ਤੇ
.
.
.
.
.
.
.
.
.
ਤੈਨੂੰ ਪਿਆਰ ਵੀ ਬਹੁਤ ਕਰਦੇ ਆ

Loading views...

ਤੇਰੇ ਿਬਨਾ ਨਾ ਿਦਲ ਲਗਦਾ !
ਬਸ ਤੇਰੇ ਿਵਚ ਹਰ ਪਲ ਖੁਿਬਅਾ ਰਹਿੰਦਾਂ

Loading views...


ਤੂੰ tension ਨਾ ਲੈ ਸੋਹਣਿਆ ਵੇ ਤੈਨੂੰ ਆਪਣੇ ਨਾਂਅ ਲਿਖਵਾਊਂ____
ਤੇਰੇ ਸਾਰੇ ਯਾਰਾਂ ਤੋਂ ਕਾਨੂੰਨੀ ਤੌਰ ‘ਤੇ bhabi ਕਹਾਊਂ_____

Loading views...


ਘਰਵਾਲਾ ਘਰ ਆਇਆ ਆਪਣੀ
ਘਰਵਾਲੀ
ਰੋਟੀ ਕਿਓ ਨਹੀ ਬਣਾਈ??
.
ਘਰਵਾਲੀ … ਮੈ ਡਿੱਗ ਗਈ
ਸੀ..? ਤੇ ਲੱਗ ਗਈ ਸੀ.?
.
.
ਘਰਵਾਲਾ ਕਿੱਥੇ ਡਿੱਗ ਗਈ
ਸੀ..?
ਤੇ ਕੀ ਲੱਗ ਗਈ ਸੀ??. .
.
ਘਰਵਾਲੀ …. ਮੈ ਸਰਾਣੇ ਤੇ
ਡਿੱਗ
ਗਈ ਸੀ…
. ਤੇ ਮੇਰੀ ਅੱਖ ਲੱਗ ਗਈ ਸੀ .. !

Loading views...

ਤੇਰੇ ਤੋ ਵਾਰਦਾ ਜੱਟ
ਜਾਨ ਨੀ
ਤੂੰ V ਕਰ ਲੈਅ ਥੋੜਾ
ਪਿਆਰ ਨੀ…

Loading views...


ਕਦੇ ਲਾਏ ਨਹੀਉ ਤੁਕੇ ਗੱਲ ਸਿਰੇ ਲਾਈ ਦੀ..
ਧੋਖਾ ਦੇਣਾ ਨਹੀ ਆਉਂਦਾ ਜਿੱਥੇ ਯਾਰੀ ਲਾਈ ਦੀ.

Loading views...

ਆਪਣੇ ਦਿਨ ਕਾਲੇ ਕਰ ਛੱਡੇ
ਮੇਰੇ ਸੁਰਖ ਸਵੇਰੇ ਲਈ
ਇੱਕ ਲੰਮਾ ਯੁੱਧ ਗਰੀਬੀ ਨਾਲ
ਬਾਪੂ ਲੜਿਆ ਮੇਰੇ ਲਈ

Loading views...

ਇਕ ਆਦਮੀ Public Toilet ਵਿੱਚ ਬੈਠਾ ਸੀ
ਨਾਲ ਦੇ Toilet ਵਿਚੋ ਆਵਾਜ ਆਈ:- ਕੀ ਹਾਲ ਚਾਲ ਏ
ਆਦਮੀ ਡਰਦਾ ਮਾਰਾ ਕਹਿੰਦਾ :- ਠੀਕ ਆ..
.
ਫਿਰ ਅਵਾਜ ਆਈ :- ਕਦੋਂ ਆਏ ਹੋ ਜਾਨ
ਆਦਮੀ :- ਪੰਜ ਕੁ ਮਿੰਟ ਹੋਏ ਹਜੇ
ਫਿਰ ਅਵਾਜ. ਆਈ: – ਕੀ ਕਰਦੇ ਪਏ ਹੋ
ਆਦਮੀ :- ਬੈਠਾ ਹੋਇਆ ਆ..
.
ਫਿਰ ਅਵਾਜ. ਆਈ : – ਮੈਂ ਆਵਾਂ
ਆਦਮੀ :- ਨਹੀਂ ਨਹੀਂ ਮੈ Busy ਆਂ
..
OK ਜਾਨ ਮੈ ਬਾਅਦ ਵਿੱਚ ਫੋਨ ਕਰਦਾ..
.
.
.
.
ਨਾਲ ਦੇ Toilet ਵਿੱਚ ਕੋਈ
shararti ਸਾਡੀਆਂ ਗੱਲਾ ਸੁਣ ਰਿਹਾ ਏ.

Loading views...