ਗੁਰਬਾਣੀ ਨਾਲ ਸਾਡਾ ਇੰਨਾ ਪਿਆਰ ਹੋਵੇ,
ਗੁਰਬਾਣੀ ਪੜ੍ਹੀਏ ਵੀ,ਸੁਣੀਏ ਵੀ,
ਵਿਚਾਰੀਏ ਤੇ ਸਭ ਤੋਂ ਵੱਡੀ ਗੱਲ,
ਉਸ ਨੂੰ ਜ਼ਿੰਦਗੀ ਵਿੱਚ ਕਮਾਈਏ ਵੀ।।
Loading views...
ਗੁਰਬਾਣੀ ਨਾਲ ਸਾਡਾ ਇੰਨਾ ਪਿਆਰ ਹੋਵੇ,
ਗੁਰਬਾਣੀ ਪੜ੍ਹੀਏ ਵੀ,ਸੁਣੀਏ ਵੀ,
ਵਿਚਾਰੀਏ ਤੇ ਸਭ ਤੋਂ ਵੱਡੀ ਗੱਲ,
ਉਸ ਨੂੰ ਜ਼ਿੰਦਗੀ ਵਿੱਚ ਕਮਾਈਏ ਵੀ।।
Loading views...
ਮਿੱਠੀਏ ਤੂੰ ਐਵੇ ਕਾਹਤੋਂ ਬਣਦੀ ਸ਼ੱਕੀ ਏ
Unjh ਤਾਂ ਮੇਰੀਆ ਬਹੁਤ ਸਹੇਲੀਆਂ ਨੇ
ਪਰ ਅਸਲ ‘ਚ ਤਾਂ ਤੂੰ ਹੀ ਪੱਕੀ ਏ…
Loading views...
ਆਰੀ ਆਰੀ ਸਾਡੇ ਨਾਲ ਲਾ ਲੈ ਸੋਹਣੀਏ ਯਾਰੀ
.
.
.
ਆਪੇ ਦੂਰ ਹੋਜੂ Single ਰਹਿਣ ਦੀ ਬੀਮਾਰੀ. .
Loading views...
ਤੇਰਾ ਨਾਮ ਨਾ ਭੁਲੇ ਦਾਤਾ
ਸਿਮਰ ਸਾਸ ਗਿਰਾਸ
ਵਾਹਿਗੁਰੂ ਜੀ ਸ਼ੁਕਰ ਹੈ ਤੁਹਾਡਾ
ਤੁਸਾਂ ਸੁਣੀ ਮੇਰੀ ਅਰਦਾਸ
Loading views...
1 ਅਪ੍ਰੈਲ ਨੂੰ ਮੇਰਾ ਫੋਨ “Battery Low” ਦੱਸਦਾ ਪਿਆ ਸੀ
ਪਰ ਮੈਂ ਵੀ ਚਾਰਜ ਨੀ ਲਾਇਆ , ਮੈਨੂੰ ਪਤਾ
ਸਾਲਾ ਅਪ੍ਰੈਲ ਫੂਲ ਬਣਾਉਂਦਾ ਸੀ ਮੈਨੂੰ
Loading views...
ਲਓ ਬਾਈ ਅੱਜ ਦੀ ਗੱਲ ਸੁਣ ਲਓ …
ਮੈਂ ਆਪਣੀ ਪੁਰਾਣੀ ਸਹੇਲੀ ਨੂੰ ਭੇਜੀ FRIEND REQUEST….
.
ਤੇ ਅੱਗੋਂ ਉਹਦਾ Atitude ਤਾਂ ਦੇਖੋ ਕਹਿੰਦੀ………??
.
.
.
.
.
.
Hello Mr. Do I Know you .. ?? :O :O
…
.
.
ਮੈਨੂੰ ਚੜਿਆ ਗੁੱਸਾ ਮੈਂ ਵੀ
ਕਹਿਤਾ ਫੇਰ…
.
ਮੈਂ ਕਿਹਾ…
ਨਾ ਨਾ ਬੀਬੀ ਇੰਨੀ ਤੇਰੀ ਔਕਾਤ ਕਿਥੇ
Loading views...
ਇੱਕ ਸ਼ਰਾਰਤੀ ਬੱਚਾ ਨਵੇ ਨੰ ਤੋ ਫੋਨ ਕਰਦਾ ਏ ”
.
.
.
.
.
ਇੱਕ ਭਾਈ ਫੋਨ ਚੁੱਕਦਾ ਏ
.
.
ਭਾਈ ” ਹੈਲੌ ”
.
ਬੱਚਾ ” ਉਲੋ ਪੁਲੋ ਕੁਲੌ ”
.
ਭਾਈ ” ਕੋਣ ਏ ਵੀ ? ”
.
ਬੱਚਾ ” ਇੱਕ ਇਨਸਾਨ ”
.
ਭਾਈ ” ਉਹ ਤਾਂ ਪਤਾ ਏ , ਨਾਂ ਬੋਲ਼ ਨਾਂ ”
.
ਬੱਚਾ ” ਮੈਂ ਇੱਕ ਗ਼ੰਦਾ ਬੱਚਾ ਹਾਂ ” _
.
.
ਭਾਈ ” ਤੇਰੀ ਐਸੀ ਤੈਸੀ ,ਸਾਲੀਆ ਕਿਥੇ
ਰਹਿਨਾ ਏ
ਦੱਸ ? ”
.
ਬੱਚਾ ” ਧਰਤੀ ਤੇ ”
.
ਭਾਈ ” ਉਹ ਤਾਂ ਪਤਾ ਏ , ਫੋਨ ਕਿਓ
ਕਿਤਾ ਦੱਸ ? !
.
ਬੱਚਾ ” ਤੇਨੂੰ ਪਰੇਸ਼ਾਨ ਕਰਨ ਲਈ ”
.
ਭਾਈ ” ਰੁੱਕ ਸਾਲੀਆ ਆਪਣੇ ਬੂੜੇ ਨੂੰ ਬੁਲਾ ਕੰਜਰਾ
.
.
ਪਤਾ ਨੀ ਕਿਹੜੇ ਛੱਕੇ ਨੇ ਜ਼ੰਮਿਆ ਤੈਨੂੰ ”
.
.
.
ਬੱਚਾ ” ਹੈਲੌ ਪਾਪਾ ਮੈਂ ਪੱਪੂ “
Loading views...
ਮੁਹੱਬਤ ਕੀਮਤੀ ਚੀਜ਼ ਹੈ… 🦋🫰
ਚਾਹਤ ਰੱਖੋਗੇ ਮੁਫ਼ਤ ਮਿਲੇਗੀ… 🥰🥀
Loading views...
ਵਿਆਹ ਚ ਨਵੀਂ ਜੋੜੀ ਜਦੋਂ ਸਟੇਜ ਤੇ ਆਈ ਤਾਂ ਸਾਰੇ ਰਿਸ਼ਤੇਦਾਰ ਆਪਣੇ ਆਪਣੇ ਫੋਨ ਚ ਫੋਟੋਆਂ ਖਿਚਣ ਲੱਗ ਪਏ
ਫੇਰ ਫੋਟੋਗ੍ਰਾਫਰ ਤੋਂ ਵੀ ਰਿਹਾ ਨਾ ਗਿਆ
ਕਹਿੰਦਾ ਸਾਲਿਓ ਜੇ ਫੋਟੋਆਂ ਆਪ ਹੀ ਖਿਚਣੀਆਂ ਸੀ
ਤਾਂ ਮੈਨੂੰ ਅੰਬ ਲੈਣ ਨੂੰ ਬੁਲਾਇਆ ਸੀ
Loading views...
ਕਹਿੰਦੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ….
ਮੈਂ ਹੋਰ ਮੁੰਡਿਆਂ ਨਾਲ ਵੀ ਗੱਲ ਕਰਦੀ ਆਂ..
ਸਾਲੀਏ ਅਸੀਂ ਅਧੀ ਅਧੀ ਰਾਤ ਤੱਕ
Sony ਤੇ CID ਦੇਖ ਕੇ ਐਵੇਂ ਨੀ ਅਖਾਂ ਖਰਾਬ ਕਰਦੇ
Loading views...
Sukh Wele Picture.. Dukh Wele Sad Status, ..Har Wele OnLine.
Loading views...
ਕਹਿੰਦੀ Jatta ਤੇਰਾ ਮੇਰਾ ਮੇਲ ਤਾਂ ਹੋਣਾ ਨਹੀਂ
ਦਿਲ ਸਾਫ ਨੂੰ ਕੀ ਕਰਾਂ ਤੂੰ ਤਾਂ ਸ਼ਕਲੋ ਸੋਹਣਾ ਨਹੀ
Loading views...
ਕਿਸੇ ਚੰਗਾ ਕਹਿ ਕੇ,, ਕਿਸੇ ਮਾੜਾ ਕਹਿ ਕੇ ਜਾਣਿਆ ਮੈਨੂੰ,
ਜਿਹਦੀ ਜਿਦਾ ਦੀ ਸੀ ਸੋਚ ਉਹਨੇ ਉਦਾ ਪਹਿਚਾਣਿਆ ਮੈਨੂੰ
Loading views...
ਬਾਪੂ ਕਹਿੰਦਾ , “ਜੇ ਤੂੰ
ਮੋਬਾਇਲ ਨਾਂ ਛੱਡਿਆ
ਮੈਂ ਤੇਰੀ ਲੱਤ ਵੱਡ
ਦੂੰ “……..
.
.
.
.
.
.
ਤੇ ਸਹੇਲੀ ਕਹਿੰਦੀ
” ਜੇ ਤੂੰ Online ਨਾ
ਹੋਇਆ ਤਾਂ ਮੈਂ ਤੈਨੂ
ਛੱਡ ਦੂੰ
Loading views...
ਆਏ ਗਏ ਨੂੰ ਦੇਗ ਪੱਕੀ
ਸਿਰ ਚੜ੍ਹੇ ਨੂੰ ਤੇਗ ਪੱਕੀ ।
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ॥
Loading views...
ਅਸੀਂ ਫ਼ਕੀਰ ਹੋਏ
ਜੋ ਰੱਬ ਤੇ ਆਸ ਰੱਖਦਾ ਏ
ਪਰ ਸਾਡਾ ਰੱਬ ਸਾਨੂੰ ਕਿਉ ਕਾਫ਼ਰ ਦੱਸਦਾ ਏ…❤️
ਸੁੱਖ….!!
Loading views...