Hor Kite Oh Tur Gayi Ae
Eh Duniya Kehndi Ae…..!
Par Saah Lehn Ton Pehlan Naa
Oh Mera Hi Laindi Ae……!
Jo Boota Laya Pyaaran Da
Vadd Ke Nai Gayi…..!
Oh Mere Dil De Mehal Vich Rehndi Ae
Mainu Shad Ke Nai Gayi…….!
Loading views...
Hor Kite Oh Tur Gayi Ae
Eh Duniya Kehndi Ae…..!
Par Saah Lehn Ton Pehlan Naa
Oh Mera Hi Laindi Ae……!
Jo Boota Laya Pyaaran Da
Vadd Ke Nai Gayi…..!
Oh Mere Dil De Mehal Vich Rehndi Ae
Mainu Shad Ke Nai Gayi…….!
Loading views...
ਆਕੜ ਚ ਨੀ ਅਣਖਾਂ ਚ ਰਹਿੰਦੇ ਆ
ਗਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ
Loading views...
He- ਮੈਂ ਲੋਕਾਂ ਨੂੰ ਮੈਸੇਜ ਦੇਣਾ ਆ
ਅੱਜ ਮੈਂ ਸਵੇਰੇ 4 KM ਦੋੜੇਆ
She- ਇਹ ਮੈਸੇਜ ਆ
ਚੰਗਾ ਆ
He -ਨਹੀਂ ਮੈਸੇਜ ਤਾਂ ਇਹ ਆ ਵੀ
ਸਾਲਿਓ ਆਪਣੇ ਕੁੱਤੇ ਬੰਨ
ਕੇ ਰੱਖਿਆ ਕਰੋ
Loading views...
ਪੰਡਿਤਾਂ ਨੂੰ ਹੱਥ ਕਿਉਂ ਵਿਖਾਉਂਦੀ ਰਹਿੰਦੀ ਏਂ
ਜਦੋਂ ਤੇਰੇ ਲੇਖਾਂ ਚ ਮੈਂ ਲਿਖਿਆ✍✍
Loading views...
ਯਾਰ ਸਾਰਿਆਂ ਨੂੰ ਬੇਨਤੀ ਆ ਕਿ,
ਸਰਕਾਰੀ ਸੰਪਤੀ ਨੂੰ ਨੁਕਸਾਨ ਨਾ ਕਰੋ,
ਅਗਲਿਆਂ ਨੇ ਵੇਚਣੀ ਵੀ ਹੈ।
Loading views...
ਇੱਕ ਵਾਰ ਇੱਕ ਅਮਲੀ ਮੰਦਰ ਵਿੱਚ ਚਲਿਆ ਜਾਦਾ ।
.
.
ਉਥੇ ਲੋਕ ਭਜਨ ਗਾ ਰਹੇ ਸੀ ।
.
.
ਦਰਸਨ ਦੇ ਗਰੀਬਾ ਨੂੰ ।
.
.
ਦਰਸਨ ਦੇ ਗਰੀਬਾ ਨੂੰ ।
.
.
ਅਮਲੀ ਦੀ ਨੂੰਹ ਦਾ ਨਾਮ ਦਰਸਨ ਕੌਰ ਹੁੰਦਾ ।
.
.
ਅਮਲੀ ਨੂੰ ਗੁੱਸਾ ਚੜ ਜਾਦਾ ।
.
.
ਤੇ ਉਹ ਭਜਨ ਗੁੳਣ ਲਗ ਜਾਦਾ ।
.
.
ਦਰਸਨ ਤਾਂ ਮੇਰੀ ਨੂੰਹ ਆ ।
.
.
ਉਹ ਤਾਂ ਮੇਰੇ ਮੁੰਡੇ ਦੀ ਹੀ ਰਹੂ ।
.
.
ਬਾਕੀ ਗੱਲ ਨਸੀਬਾ ਦੀ ।
.
.
ਐਵੇ ਕਿਵੇ ਹੋਜੂ ਗਰੀਬਾ ਦੀ
Loading views...
ਤੈਨੂੰ ਸ਼ਰੇਆਮ ਕਹਿਈਏ ਅਪਣਾ ਹੱਥ ਜੋੜਦੇ ਆ
ਏਨੇ ਜੋਗਾ ਕਰਦੇ,
ਜੇ ਤੇਰੇ ਬਿਨਾਂ ਸਰਦਾ ਹੁੰਦਾ
ਕਿਉ ਮਿਨਤਾਂ ਤੇਰੀਆਂ ਕਰਦੇ…!
Loading views...
ਸਹੀ ਜਵਾਬ ਦੇਣ
ਵਾਲ਼ੇ ਨੂੰ 2 ਕਰੋੜ ਰੁਪਏ
.
.
.
.
.
.
.
.
ਕਰੋਣਾ ਕਿਸ ਕਮੀਨੇ ਨੇ ਬਣਾਇਆ ?
Loading views...
ਕਦੀ ਲਫਾਫੇ ਵਰਗੀ
ਔਕਾਤ ਨਹੀਂ ਬਣਾਈ ਕੇ
ਜਿਧਰ ਦੀ ਹਵਾ ਆਈ ਉਧਰ ਹੀ ਉੱਡਗੇ ..
Loading views...
“ਜਰੂਰੀ” ਨਹੀਂ “ਕੇ” ਇਨਸਾਨ “ਕੰਮ”
ਕਰਕੇ “ਹੀ” ਥਕਦਾ “ਏ”
“ਜਿੰਦਗੀ” ਵਿੱਚ “ਉਸ” ਨੂੰ “ਧੋਖਾ” ਫਰੇਬ “ਤੇ”
ਫਿਕਰ “ਵੀ” ਥਕਾ “ਦਿੰਦੇ” ਨੇ
Loading views...
ਜਿਸ ਹਿਸਾਬ ਨਾਲ ਨੌਜਵਾਨ ਨਸ਼ਿਆਂ ਦੀ ਭੇਂਟ ਚੜ੍ਹ ਰਹੇ ਨੇ
ਇਹ ਪਤਾ ਕਰ ਲਓ ਕੇ ਰਾਜੇ ਨੇ ਨਸ਼ੇ ਖਤਮ ਕਰਨ ਦੀ ਸੋਹੰ
ਖਾਧੀ ਸੀ ਕਿ ਨਸ਼ਿਆਂ ਨਾਲ ਪੰਜਾਬ ਦੀ ਜਵਾਨੀ ਖਤਮ ਕਰਨ ਦੀ
Loading views...
ਲੋਕਾਂ ਦਾ ਕੀ ਕਹਿਣਾ
ਸਾਨੂੰ ਆਪਣੇ ਹੀ ਮਾਰ ਗਏ
ਜਿੰਨਾ ਨਾਲ ਕੀਤਾ ਪਿਆਰ ਨੀ
ਉਹ ਸਾਨੂੰ ਆਪਣੇ ਹੀ ਉਜਾੜ ਗਏ
Loading views...
ਦੁਨੀਆ ਵਿੱਚ ਬਹੁਤ ਖਿਡੌਣੇ ਨੇ ਖੇਡਣ ਨੂੰ…
.
.
.
.
… ਫਿਰ ਕਿਉ ?
.
.
.
ਹਮੇਸ਼ਾ ਖੇਡਣ ਲਈ “ਦਿਲ” ਨੂੰ ਹੀ ਚੁਣਿਆ
ਜਾਦਾ ਆ..
Loading views...
ਭੱਜਦਿਅਾਂ ਨੂੰ ਵਾਹਣ ੲਿਕੋ ਵਰਗੇ, ਬੇਗਾਨੇ ਪੁੱਤ ਲੈਣ ਦਿੰਦੇ ਦੱਮ ਨਾ
.
ਧੋਖੇਬਾਜ ਯਾਰ ਤੇ ਮਾੜਾ ਹਥਿਅਾਰ ਮੋਕੇ ੳੁਤੇ ਅਾੳੁਦੇ ਕਦੀ ਕੰਮ ਨਾ
Loading views...
“ਨਾ ਧੁੱਪ ਰਹਿਣੀ ਨਾ ਛਾਂ ਬੰਦਿਆ..
ਨਾ ਪਿਉ..ਰਹਿਣਾ ਨਾ ਮਾਂ ਬੰਦਿਆ….
ਹਰ ਛਹਿ ਨੇ ਆਖਰ ਮੁੱਕ ਜਾਣਾ
ਇੱਕ ਰਹਿਣਾ ਰੱਬ ਦਾ ਨਾ ਬੰਦਿਆ।”
Loading views...
ਇੱਕ ਇਨਸਾਨ ਅਜਿਹਾ ਜ਼ਰੂਰ ਹੁੰਦਾ ਹੈ, ਜਿਸਨੂੰ ਅਸੀਂ ਬਹੁਤ
ਪਿਆਰ ਕਰਦੇ ਹਾਂ, ਪਰ ਉਹ ਹਮੇਸ਼ਾਂ ਸਾਨੂੰ Ignore ਕਰਦਾ ਹੈ।
Loading views...