Sub Categories

ਆਸ਼ਿਕੀ ਦੀ ਅੱਗ ਤਾਂ ਸਾਡੇ
ਅੰਦਰ ਵੀ ਲੱਗ ਚੁੱਕੀ ਆ ਹੁਣ
ਪਰ ਡਰ ਇਸ ਗੱਲ ਦਾ ਆ ਕਿ
ਉਸਦਾ ਬਾਪੂ ਕਿਤੇ ਫੜ੍ਹ ਕੇ ਬੁਝਾ ਨਾ ਦੇਵੇ

Loading views...



ਇੱਕ ਆਦਮੀ ਪਾਰਲਰ ਵਿੱਚ ਬੈਠੇ
ਮੈਗਜੀਨ ਪੜ ਰਹੇ ਸਨ
ਇੱਕ ਔਰਤ ਆਈ , ਹੌਲੀ ਜਹੇ
ਮੋਡੇ ਨੂੰ ਦਬਾਇਆ ਅਤੇ ਬੋਲੀ
ਚਲੋ ਚੱਲੀਏ !
ਆਦਮੀ ਪਸੀਨੋ ਪਸੀਨੀ ਹੋ ਗਿਆ
ਬੋਲਿਆ : ਮੈਂ ਸ਼ਾਦੀਸ਼ੁਦਾ ਹਾਂ ਅਤੇ
ਇੱਥੇ ਪਾਰਲਰ ਵਿੱਚ ਪਤਨੀ ਵੀ ਨਾਲ ਹੈ ।
ਔਰਤ ਬੋਲੀ : ਜਰਾ ਧਿਆਨ ਨਾਲ ਵੇਖੋ ,
ਮੈਂ ਹੀ ਹਾਂ .

Loading views...

ਜੇ ਦਿਲ ਟੁੱਟ ਜਾਵੇ ਤਾਂ ਫਿਕਰ ਨਾਂ
ਸਿਰਫ ਦੁਆ ਕਰਿਆ ਕਰੋ
ਕਿ ਸਾਡਾ ਦਿਲ ਤੋੜਨ ਵਾਲੇ ਦਾ
ਸਾਡੇ ਵਰਗਾ ਹਾਲ ਨਾਂ ਹੋਵੇ॥

Loading views...

ਪਤਾ ਨੀ ਲੋਕ ਸਾਰਾ ਸਾਰਾ ਦਿਨ ਫੇਸਬੁਕ
ਤੇ ਕੁੜੀਆ ਨਾਲ਼
ਕਿੰਦਾ ਚੈਟ ਕਰਦੇ ਨੇ
.
.
.
.
.
.
ਮੈਨੂੰ ਤਾ hello hi ਤੋ ਬਾਅਦ ਕੀ ਗੱਲ
ਕਰਾ ਇਹੋ ਸਮਝ
ਨੀ ਲੱਗਦੀ

Loading views...


ਕੁੜੀ ਅੱਧੇ ਘੰਟੇ ਤੋਂ ਮੋਬਾਈਲ ਦੇ ਕੈਮਰੇ ਤੇ ਕੱਪੜਾ
ਰਗੜੀ ਜਾਂਦੀ ਸੀ…
.
ਇੰਨੇ ਨੂੰ ਕੋਲ ਬੈਠਾ ਮੁੰਡਾ ਬੋਲਿਆ ……..????
.
.
.
.
.
.
.
.
ਇੱਕ ਵਾਰ ਮੂੰਹ ਤੇ ਵੀ ਮਾਰ ਕੇ ਦੇਖ ਲਾ ,
ਕੀ ਪਤਾ ਫੋਟੋ ਸਾਫ ਆ ਜਾਵੇ “।

Loading views...

ਭਰਨ ਨੂੰ ਤਾਂ ਹਰ ਜ਼ਖ਼ਮ ਭਰ ਜਾਊਗਾ….
ਕਿਵੇਂ ਭਰੂਗੀ ਓਹ ਜਗ਼ਹਾ ਜਿੱਥੇ ਤੇਰੀ ਕਮੀ ਏ.

Loading views...


“ਕੱਲੀ ਫੋਟੋ ਦੇਖ ਕੇ ਮੇਰੀ..
ਕਿੱਥੇ ਦਿਲ ਰੱਜਦਾ ਹੋਣਾ ਏ ..
ਜਦ ਮੇਰਾ ਨਹੀ ਜੀਅ ਲੱਗਦਾ.
ਓਹਦਾ ਕਿਹੜਾ ਲੱਗਦਾ ਹੋਣਾ ਏ✍🏻

Loading views...


ਲਗਦੈ ਮੇਰੇ ਗਰਿਹ ਵੀ ਹੁਣ ਮਾੜੇ ਚੱਲਦੇ ਆ
ਤਾਹੀ ਤਾਂ …??
.
ਹੁਣ Fake Id .. :O :O ?
.
.
.
.
.
.
ਵਾਲੀਆ ਕੁੜੀਆ ਵੀ ..
Massage ਨੀ ਕਰਦੀਆ…. 🙁
.
Real Id ਵਾਲੀਆ ਕੁੜੀਆ ਦਾ ਤਾਂ ਚਲੋ
ਪਹਿਲਾ ਹੀ ਮੇਰੇ ਨਾਲ ਇੱਟ ਕੁੱਤੇ ਦਾ ਵੈਰ ਸੀ .. 😀

Loading views...

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਹਾਰਾ ਲੈਣ ਨਾਲ
ਜੀਵਨ ਦੇ ਔਖੇ ਰਾਹ ਵੀ ਸੁਖਾਲੇ ਹੋ ਜਾਂਦੇ ਹਨ

Loading views...


ਕਲਾਸ ਦੀਆਂ ਕੁੜੀਆਂ ਥੋਡੇ ਬਾਰੇ ਕੀ ਸੋਚਦੀਆ ਸੀ …
1 . Cute ਲਗਦਾ
2 . ਸਾਉ ਮੁੰਡਾ ਵਾ
3 . ਯਾਰਾਂ ਦਾ ਯਾਰ ਆ .
4. best boy of class
5. ਕੰਜਰ ਆ ਪੂਰਾ .

Loading views...


ਤੇਰੇ ਮੋਡੇ ਸਿਰ ਰੱਖ
ਅਸੀਂ ਰੱਬ ਭੁਲਾ ਦਿੰਦੇ
ਤੂੰ ਕੀ ਜਾਣੇ ਸੱਜਣਾਂ
ਹਰ ਦੁੱਖ ਦਰਦ ਮਿਟਾ ਲੈਂਦੇ
ਤੇਰੇ ਹੱਸਦੇ ਚਿਹਰੇ ਨਾਲ ਵੇ ਚੰਨਾ
ਅਸੀਂ ਜ਼ਿੰਦਗੀ ਦਾ ਹਰ ਸੁੱਖ ਹੰਢਾ ਲੈਂਦੇ

Loading views...

ਜ਼ਬਰਦਸਤੀ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਬਣਨ ਨਾਲ਼ੋਂ ਚੰਗਾ ਹੈ,,
ਆਪਣੇ ਆਪ ਚ ਖੁਸ ਰਹੋ।

Loading views...


ਛੱਡੋ ਕੀ ਰੱਖਿਆ ਸੁਣਨ ਤੇ ਸੁਣਾਉਣ ਵਿੱਚ ,,
ਕਸਰ ਕਿਸੇ ਨੇ ਨਹੀ ਛੱਡੀ ਦਿਲ ਦੁਖਾਉਣ ਵਿੱਚ ।।

Loading views...

ਕਿਸੇ ਨੇ ਪੁੱਛਿਆ ਕਿ ਜਦੋਂ ਤੇਰਾ ਦਿਲ ਤੋੜਿਆ ਗਿਆ
ਉਦੋ ਤੈਨੂੰ ਦਰਦ ਨਹੀਂ ਹੋਇਆ …
ਮੈਂ ਕਿਹਾ ਤੋੜਨ ਵਾਲਾ ਖੁਸ਼ ਹੀ ਇਨਾ ਸੀ
ਕਿ ਮੈਂ ਆਪਣਾ ਦਰਦ ਭੁੱਲ ਗਿਆ .

Loading views...

ਜਦੋ ਅੱਖਾ ‘ਚ ਨੀਦ ਦੀ ਜਗਾ ਪਾਣੀ ਆਊਣ ਲੱਗਜੇ …
ਤਾਂ ਸਮਝ ਲੈਣਾ ਚਾਹਿਦਾ ਕਿ .
ਹੁਣ ਤੁਹਾਡੇ ਖੇਡਣ…ਦੇ ਦਿਨ ਗਏ ਤੇ ਜਿੰਦਗੀ ਦੀਆ ਖੇਡਾ ਸ਼ੁਰੂ ਹੋਗੀਆ

Loading views...