Sub Categories

ਪੈੱਗ ਲਾ ਕੇ ਸੁੱਟ ਲੈਂਣਾ ਜ਼ਹਾਜ ਰੋੜਾ ਮਾਰ ਕੇ,
ਜਿਹੜਾ ਲੈ ਗਿਆ Canada ਮੇਰੀ ਮਸ਼ੂਕ ਚਾੜ ਕੇ… ..
ਕਲੋਲਾਂ ਹੀ ਅਾ ਜੀ ਬਸ !!

Loading views...



Jinna teriyn yaadan nu hnjuan da pani paya j kise
butte nu paounde ta phul khil jna c ….
jina dil la k tenu chaheya,
j rabb nu chnde ta oh v mil jna c

Loading views...

ਕਿਸੇ ਨੂੰ ਸਮਝਾਉਣ ਦਾ
ਅੱਜਕਲ ਸਮਾਂ ਹੈ ਨਹੀਂ,
ਹਰ ਕੋਈ ਆਪਣੇ ਆਪ ਨੂੰ
ਸਿਆਣਾ ਸਮਝਦਾ ਹੈ

Loading views...

ਮੇਰੀ ਮੁਹੱਬਤ sirf ਗੱਲਾਂ vali ਨੀ c
ਦੁਆ ch v ਤੇਰਾ ਜ਼ਿਕਰ ਹੁੰਦਾ ਆ

Loading views...


ਕੱਲ ਅਪਣੀ ਅਧੂਰੀ ਮੁਹਬਤ ਦੀ ਯਾਦ
ਪੁਰਾਣੀ ਤਾਜ਼ਾ ਕੀਤੀ . . .
.
ਜੱਟੀਏ ਤੇਰੇ ਪਿੰਡ ਵਾਲੇ ਠੇਕੇ ਤੇ
ਮੈਂ ਬਹਿ ਕੇ ਦਾਰੂ ਪੀਤੀ . .

Loading views...

ਸਵੀਟਸਟ ਚੁੰਮੀ : ਮੱਥੇ ਤੇ…
ਲਵਲੀਅਸਟ ਚੁੰਮੀ : ਗਲਾਂ ਤੇ …
.
ਰੁਮਾਂਟੀਕ ਚੁੰਮੀ : ਬੁੱਲਾਂ ਤੇ ..??????
.
.
.
.
ਅਤੇ…??
.
.
.
.
.
ਹੋਟੇਸਟ ਚੁੰਮੀ : ਮੋਟਰ ਸਾਈਕਲ ਦੇ ਸਲੈੰਸਰ ਤੇ.. 😛
ਕੋਸ਼ਸ ਕਰੋ ਕਿਉਂਕੀ ਡਰ ਦੇ ਅੱਗੇ ਜਿਤ ਏ

Loading views...


ਪੁਰਾਣੇ ਸਮਿਆ ਚੋ ਮਕਾਨ ਭਾਵੇ ਕੱਚੇ ਸੀ
ਪਰ ਲੋਕ ਦਿਲਾ ਦੇ ਸੱਚੇ ਸੀ,
ਪਰ ਹੁਣ ਮਕਾਨ ਭਾਵੇ ਪੱਕੇ ਆ
ਪਰ ਲੋਕ ਦਿਲਾ ਦੇ ਕੱਚੇ ਹੋ ਆ

Loading views...


ਟੈਟੁ ਨਾਲ ਪੈਨਗੇ ਪੁਵਾੜੇ ਸੋਹਨਿਆ ਵੇ
ਤਾਹੀ ਮਹਿੰਦੀ ਨਾਲ ਲਿਖਾ ਤੇਰਾ ਨਾਂ

Loading views...

ਬਾਰੀ ਬਰਸੀ ਖਟਣ ਗਿਅਾ ਸੀ ਖਟ ਕੇ
ਲਿਂਅਾਂਦਾ ਪਟਾਕਾ………
.
.
.
.
.
.
.
.
.
.
.
.
.
ੲੇਧਰ ਛੜਿਅਾਂ ਦੀ ਅੱਗ ਨਾ ਬਲੇ
ਤੇ ਤੂੰ ਚਕੀ ਫਿਰਦੀਂ ੲੇਂ ਕਾਕਾ

Loading views...

ਪੰਜਾਬ ਦੀ 1947 ਤੋਂ ਪਿਛੋਂ ਦਿੱਲੀ ਤੇ ਪਹਿਲੀ ਵੱਡੀ ਜਿੱਤ 💪🌾💪
ਸੰਯੁਕਤ ਕਿਸਾਨ ਮੋਰਚਾ ਵਧਾਈ ਦਾ ਪਾਤਰ ਹੈ ।

Loading views...


ਚੰਗਾ ਹੋਇਆ ਤੂੰ ਦੂਰ ਹੋਗਿਆ ਨਹੀ ਤਾਂ ਮੈ ਟੁਟਦੇ ਟੁਟਦੇ ਨੇ ਖਤਮ ਹੀ ਹੋ ਜਾਣਾ ਸੀ

Loading views...


ਨਾਨਕ ਨਾਮ ਚੜ੍ਹਦੀ ਕਲਾਂ ,

ਤੇਰੇ ਭਾਣੇ ਸਰਬਤ ਦਾ ਭਲਾ..॥

Loading views...

ਇੱਕ ਉਹ ਵਕਤ ਹੁੰਦਾ ਸੀ ਜਦੋਂ ਹੱਸਦਿਆ ਜਿੰਦਗੀ ਬੀਤ ਰਹੀ ਸੀ
ਪਰ ਹੁਣ ਤਾਂ ਦਿਲ ਦਾ ਸਾਰਾ ਟਾਈਮ ਟੇਬਲ ਹੰਝੂਆ ਬਦਲ ਗਿਆ

Loading views...


ਦੇਖ ਸੜਕਾਂ ਤੇ ਬੈਠੇ
ਗੱਲ ਐਨੀ ਕੁ ਨਾ ਜਾਣੀ
ਸਾਡੇ ਘੋੜਿਆਂ ਨੇ ਪੀਤੇ
ਥੋਡੀ ਯਮੁਨਾ ਚ ਪਾਣੀ
ਅਜੇ ਛੱਡਦਾ ਏ ਮਹਿਕਾਂ
ਨਹੀਉਂ ਸੁੱਕਿਆ ਗੁਲਾਬ
ਕਦੋਂ ਦਿੱਲੀ ਦੁੱਲੀ ਮੂਹਰੇ
ਦੱਸ ਝੁਕਿਆ ਪੰਜਾਬ …!!
ਕਿਸਾਨ ਏਕਤਾ ਜਿੰਦਾਬਾਦ ✊

Loading views...

ਲਿਖਣਾ ਇਸ ਲਈ ਵੀ ਇਕ ਚੰਗੀ ਆਦਤ ਹੈ
ਕਿਉਂਕਿ ਲਿਖਣ ਤੋਂ ਪਹਿਲਾਂ ਬਹੁਤ ਕੁੱਝ ਪੜਨਾ ਪੈਂਦਾ ਹੈ।

Loading views...

ਜਿੰਦਗੀ ਦੀ ਵਕਾਲਤ ਨੀ ਚੱਲਦੀ..
ਜਦੋ ਫੈਸਲੇ ਅਸਮਾਨ ਤੋ ਹੁੰਦੇ ਨੇ.

Loading views...