Sub Categories

ਮੈਂ ਇੱਕ ਕੁੜੀ ਨੂੰ ਪੁਛਿਆ ਕੇ ਤੁਸੀਂ ਫੇਸਬੁੱਕ
ਵਰਤਦੇ ਹੋ ?
.
.
.
ਉਹ ਕਹਿੰਦੀ ਨਹੀਂ ਮੈਂ
ਤਾਂ ਕੁਦਰਤੀ ਸੋਹਣੀ ਆਂ

Loading views...



LOAFER ਨੀ ਆ ਿਮੱਤਰਾ
TIME ਤੋ ਪਹਿਲਾ ਸਾਂਬੀਆ ਨੇ ਜਿੰਮੇਦਾਰੀਆ

Loading views...

ਬੱਸ ਇਹੀ ਸੋਚਕੇ ਮੁਸ਼ਕਲਾਂ ਨਾਲ ਲੜਦਾ ਅਾ
ਰਿਹਾ ਹਾਂ ਮੈਂ ਕਿ …??
.
.
.
.
.
.
.
ਧੁੱਪ ਕਿੰਨੀ ਵੀ ਤੇਜ਼ ਹੋਵੇ..
ਸਮੁੰਦਰ ਕਦੇ ਸੁਕੇਆ ਨੀ ਕਰਦੇ..

Loading views...

ਉਸ ਦੇ ਦਿਲ ਦੀ ਮਹਿਫਲ ਵਿੱਚ ਜਾ ਕੇ ਵੇਖਾਗੇ.
ਹਾਲ ਆਪਣੇ ਦਿਲ ਦਾ ਸੁਣਾ ਕੇ ਵੇਖਾਗੇ
ਕੀ ਪਤਾ ਆ ਜਾਵੇ ਤਰਸ ਉਸ ਨੂੰ..
ੲਿੱਕ. ਵਾਰ ਫਿਰ ੳੇੁਸ ਨੂੰ ਮਨਾ ਕੇ ਵੇਖਾਗੇ

Loading views...


ਕਿਸੇ ਨੂੰ ਸੈਡ ਸੋਂਗ ਆਉਂਦਾ ਤਾਂ ਸੁਣਾ ਦੋ
ਮੇਰਾ ਸਮੋਸਾ ਡਿੱਗ ਗਿਆ ਜ਼ਮੀਨ ਤੇ

Loading views...

ਯਾ ਅੱਲਾ !
ਹੁਣ ਘਸ ਗਿਆ ਛੱਲਾ💍__
ਕੋਈ ਤਾਂ ਸੈਟ ਕਰਾ👰 ,
ਨਹੀਂ ਤਾਂ ਮੈ ਮਰਜੂ ਕੱਲਾ..

Loading views...


ਤੇਰੀ ਯਾਦ ਨੇ ਮੇਰਾ ਬੁਰਾ ਹਾਲ ਕਰ ਦਿੱਤਾ
ਤਨਹਾ ਮੇਰਾ ਜਿਉਂਣਾ ਮੁਸ਼ਕਿਲ ਕਰ ਦਿੱਤਾ
ਸੋਚਿਆ ਕਿ ਹੁਣ ਤੈਨੂੰ ਯਾਦ ਨਾ ਕਰਾ ਤਾਂ
ਦਿਲ ਨੇ ਧੜਕਣ ਤੋਂ ਮਨਾਂ ਕਰ ਦਿੱਤਾ

Loading views...


ਹਨੇਰੀ ਵਾਗ ਆਇਆ ਤੇ ਤੁਫਾਨ ਵਾਗ ਚਲਾ ਗਿਆ..
ਅੱਜ ਕੱਲ ਅਸੀ ਕਿਸੇ ਇਕ ਦੇ ਦਿਲ ਚ ਥਾ ਨਹੀ ਬਣਾ ਸਕਦੇ..
ਦੀਪ ਸਿੱਧੂ ਬਾਈ ਕਰੋੜਾ ਦਿਲਾ ਚ ਜਗਾ ਬਣਾ ਕੇ ਚਲਾ ਗਿਆ….
ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਅੱਗੇ ਇਕੋ ਅਰਦਾਸ ਕਰਦਾ ਕੀ
ਜੋ ਸੁਪਨਾ ਦੀਪ ਬਾਈ ਨੇ ਦੇਖਿਆ ਸੀ ਉਹ ਜਰੂਰ ਪੁਰਾ ਹੋਵੇ….
ਗਗਨ

Loading views...

ਮੇਰੀ ਜਿੰਦਗੀ ਵਿੱਚ ਇੱਕ ਵੀ ਦੁੱਖ ਨਾ ਹੁੰਦਾ
ਜੇਕਰ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ

Loading views...

ਕੁੜੀ ਸਕੂਟੀ ਤੋਂ ਮੁੰਡੇ ਦੇ ਸਾਹਮਣੇ ਜ਼ੋਰ ਨਾਲ ਡਿੱਗੀ
ਅਤੇ ਸ਼ਰਮਿੰਦਗੀ ਨਾਲ ਝੱਟਪੱਟ ਖੜੀ ਹੋ ਗਈ
ਮੁੰਡਾ : ਓਹ ਮਾਈ ਗਾਡ , ਤੁਹਾਨੂੰ ਸੱਟ ਤਾਂ ਨਹੀਂ ਲੱਗੀ ?
ਕੁੜੀ : ਨਹੀਂ ਮੈ ਸਕੂਟੀ ਤੋਂ ਏਦਾਂ ਹੀ ਉਤਰਦੀ ਹਾਂ ।

Loading views...


ਮੇਰੀ ਆਖਰੀ ਤਮੰਨਾ ਜਦੋਂ ਦੁਨੀਆ ਤੋ ਜਾਵਾਂ,
ਜਿਹਨੂੰ ਇਕ ਵਾਰੀ ਮਿਲਾਂ ਯਾਦ ਵਾਰ-ਵਾਰ ਆਵਾਂ

Loading views...


ਕਾਂਗਰਸ ਦੇ ਅਨੁਸਾਰ ਮੋਦੀ ਉੱਤੇ ਬਣੀ ਫਿਲਮ ਨਾਲ BJP ਨੂੰ ਫਾਇਦਾ ਹੋਵੇਗਾ
ਹੁਣ ਇਨ੍ਹਾਂ ਨੂੰ ਕੋਣ ਸਮਝਾਵੇ
ਜੇਕਰ ਫਿਲਮ ਰਾਹੁਲ ਉੱਤੇ ਬਣੀ ਹੁੰਦੀ ਤਾਂ ਵੀ ਫਾਇਦਾ BJP ਨੂੰ ਹੀ ਹੁੰਦਾ .

Loading views...

ਮਾਂ …ਰੌ ਕਿਉ ਰਹੇ ਏ ..?
ਬੇਟਾ .. ਪਾਪਾ ਨੇ ਮੈਨੂੰ KiSS ਨਹੀ ਕੀਤੀ .. 🙁
.
ਮਾਂ … ਤੂੰ ਪਾਪਾ ਨੂੰ “ਪਹਾੜੇ” ਨਹੀ ਸੁਣਾਏ ਹੋਣੇ :O ???
.
.
.
ਬੇਟਾ … ਕੰਮਵਾਲੀ ਨੇ ਕਿਹੜਾ
ਸੁਣਾਏ ਸੀ

Loading views...


ਸੱਚੇ ਬੰਦੇ ਦੀ ਕਮਜ਼ੋਰੀ
ਉਹਦੇ ਜਜ਼ਬਾਤ ਹੁੰਦੇ ਨੇ,
ਜਿਨ੍ਹਾਂ ਦਾ ਫਾਇਦਾ
ਲੋਕੀ ਰੱਜ ਕੇ ਲੈਂਦੇ ਨੇ

Loading views...

Pappu ਦੇ ਸਿਰ ਚੋਂ ਕਾਫੀ ਖੂਨ ਵਗ ਰਿਹਾ ਸੀ..
ਕੋਲੋ ਲੰਘਦੇ ਬੰਦੇ ਨੇ ਪੁੱਛਿਆ…
.
ਕੀ ਗੱਲ ਹੋ ਗੀ ਬਾਈ, ਸਿਰ ਕਿਵੇਂ ਪਾਟਾ…..?
.
.
.
ਮੋਹਰਿਓਂ Pappu ਕਹਿੰਦਾ,
…
ਕੁਸ਼ ਨੀ ਜਾਰ, ਮੈਂ ਚੰਗਾ ਭਲਾ ਚੱਪਲ ਨਾਲ
ਪੱਥਰ ਤੋੜ ਰਿਹਾ ਸੀ…
.
ਇੱਕ ਬੰਦੇ ਨੇ ਪੁੱਠੀ ਸਲਾਹ ਦੇ ਤੀ,
ਅਖੇ ਦਿਮਾਗ ਦਾ ਵੀ ਇਸਤੇਮਾਲ ਕਰ ਲਿਆ ਕਰ..

Loading views...

ਪੰਜਾਬ ਬਚਾਉ ਪੰਜਾਬ ਬਚਾਉ ਪੰਜਾਬ ਬਚਾਓ
ਪ ਪਾਣੀ , ਜ ਜ਼ਮੀਨ, ਬ ਬੋਲੀ

Loading views...