Sub Categories

ਬਲਦੀ ਅੱਗ ਨੇ ਪੁੱਛਿਆ
ਤੱਤੀ ਤਵੀ ਕੋਲੋਂ
ਇਨ੍ਹਾਂ ਸੇਕ ਕਿਵੇਂ ਜਰ ਗਏ ਸੀ ?
ਤੱਤੀ ਤਵੀ ਨੇ ਕਿਹਾ ਮੈਂ ਕੀ ਦੱਸਾਂ
ਸਤਿਗੁਰ ਅਰਜਨ ਦੇਵ ਜੀ ਤਾਂ
ਮੈਨੂੰ ਵੀ ਠੰਡਾ ਕਰ ਗਏ ਸੀ

Loading views...



ਇਹ ਵੀ ਰਹਿਮਤ ਤੇਰੀ ਏ , ਜੋ ਰਾਹਾਂ ਤੇਰੀਆਂ ਮੱਲੀਆਂ ਨੇ
ਜੋ ਮੱਥੇ ਸਾਡੇ ਲਿਖਿਆ ਏ , ਕਲਮਾਂ ਤੇਰੀਆਂ ਚਲੀਆਂ ਨੇ

Loading views...

ਨਾਸਾ ਨੂੰ ਚੰਦ ਤੇ 10, 0000 ਟਨ ਪਾਣੀ ਮਿਲਿਅਾ.
. ਸਵਾਦ ਵੀ ਬਿਲਕੁਲ ਭਾਰਤੀ ਪਾਣੀ ਵਰਗਾ ਹੀ ਹੈ .
.
.
.
.
ਜਾਂਚ ਕਰਨ ਤੇ ਪਤਾ ਲਗਾ ਹੈ ਕਿ ੲਿਹ ਤਾਂ ਓਹੀ ਪਾਣੀ ਹੈ .
.
.
.
.
. .
.
.
.
.
. . ਜੋ ਭਾਰਤੀ ਅੌਰਤਾਂ ਨੇ ਕਰਵਾਚੌਥ ਮੌਕੇ ਚੰਦ ਨੂੰ ਪਿਲਾੲਿਅਾ ਸੀ

Loading views...

ਆਵਦੀ ਸਰੀਫੀ ਤੇ ਕਾਰਨਾਮਿਆ ਉਤੇ
ਇੰਨਾ ਕੁ ਯਕੀਨ ਤਾ ਹੈ ਕਿ , . .
.
ਨੇੜੇ ਤੇੜੇ . . .?
.
.
.
.
.
.
.
.
.
.
..
.
.
.
.
.
.
.
ਪਿੰਡੋ ਮਿੱਤਰਾ ਨੂੰ ਕਿਸੇ ਨੇ ਕੁੜੀ ਨੀ
ਦੇਣੀ . . .

Loading views...


ਮੇਰੀ ਆਖਰੀ ਤਮੰਨਾ ਜਦੋਂ ਦੁਨੀਆ ਤੋ ਜਾਵਾਂ,
ਜਿਹਨੂੰ ਇਕ ਵਾਰੀ ਮਿਲਾਂ ਯਾਦ ਵਾਰ-ਵਾਰ ਆਵਾਂ

Loading views...

ਮਰਨਾ ਮੇਰੀ ਹਕੀਕਤ ਏ , ਮੈਂ ਕਫਨ ਖੁਦ ਦੇ ਬੁਣ ਲਏ ਨੇ

ਲਾਸ਼ ਮੇਰੀ ਨੂੰ ਸਿਵਿਆ ਤੱਕ ਢੋਣ ਲਈ , ਚਾਰ ਮੋਢੇ ਮੈ ਚੁਣ ਲਏ ਨੇ

Loading views...


ਜੇ ਪਤਾ ਹੁੰਦਾ ਤੂੰ ਤੁਰ ਜਾਣਾ,
ਮੈਥੋਂ ਦੂਰ ਜਾਂਦੀਆ ਰਾਹਾ ਤੇ..
ਮੈਂ ਕਾਬੂ ਰੱਖਣਾ ਸਿਖ ਲੈਂਦੀ,
ਇਹਨਾਂ ਹੰਝੂਆਂ ਤੇ ਇਹਨਾ ਸਾਹਾਂ ਤੇ..

Loading views...


ਪਿਆਰ,ਜੋ ਔਗਣਾ ਸਮੇਤ ਸਵੀਕਾਰ ਕਰੇ.
ਦੋਸਤ,ਜੋ ਔਗਣਾ ਦੇ ਰੁਬਰੁ ਕਰੇ.
ਦੁਸਮਣ,ਜੋ ਸਾਡੇ ਔਗਣ ਹੋਰਾਂ ਨੂੰ ਦੱਸੇ

Loading views...

ਉਹਨਾਂ ਭੈਣਾਂ ਨੂੰ ਵੀ ਵਧਾਈ
ਜੋ ਫੇਸਬੁੱਕ ਤੇ male ਤੋਂ
Female ਬਣ ਕੇ ਬੈਠੀਆਂ ਨੇ

Loading views...

ਕੁਝ ਪੰਨੇ ਤੇਰੀਆ ਯਾਦਾਂ ਦੇ,
ਪੜਨੇ ਨੂੰ ਜੀਅ ਜਿਹਾ ਕਰਦਾ ਏ…
ਤੇਰੇ ਬਿਨ ਜੀ ਕੇ ਦੇਖ ਲਿਆ,
ਪਰ ਤੇਰੇ ਬਿਨ ਨਾ ਸਰਦਾ ਏ…
ਏਹ ਔਖੇ ਲਫ਼ਜ਼ ਪਿਆਰਾਂ ਦੇ,
ਪੜਨੇ ਨੂੰ ❤ ਦਿਲ ਤਾਂ ਡਰਦਾ ਏ…
ਪਰ ਅੰਦਰੋਂ ਅੰਦਰੀ ਏਹ ਸੱਜ਼ਣਾ,
ਤੈਨੂੰ ਬੜੀ ਮੁਹੱਬਤ ਕਰਦਾ ਏ .

Loading views...


ਤੱਕੜੀ ਫੜ ਕੇ ਬੈਠਾ ਬਾਬਾ …… ਸੱਚਾ ਸੌਦਾ ਤੋਲਦਾ ..!!
ਭੁੱਲ ਕੇ ਘਾਟੇ ਵਾਧੇ…. ਸਭ ਨੂੰ ਤੇਰਾ ਤੇਰਾ ਤੋਲਦਾ..!!
ਧੰਨ ਗੁਰੂ ਨਾਨਕ ਜ਼ੀ.

Loading views...


ਮੈਨੂੰ ੲਿਹ ਸੋਚ ਕੇ ਹਾਸਾ ਈ ਨਿਕਲ ਜਾਂਦਾ 😀😀😃😄
ਜਦੋ ਕੋਈ ਕਹਿੰਦਾ………..???
.
.
.
.
.
.
.
.
.
.
plz trust me…
ਮੈ ਹੋਰਾਂ ਮੁੰਡਿਅਾ ਵਰਗਾ ਨਹੀ….

Loading views...

ਉਝ ਤੇ ਬਹੁਤ ਕੁਝ ਸੁਣ ਤੇ ਬੋਲ ਲਿਆ ਸੀ ਤੈਨੂੰ
ਪਰ ਜਿਕਰ ਅਸਲ ਗੱਲ ਦਾ ਕਰਨਾ,
ਸਾਨੂੰ ਆਇਆ ਹੀ ਨਹੀ……

Loading views...


ਸੂਰਜ ਦੇ ਨਾਲ ਡੁੱਬ ਜਾਂਦੇ ਨੇ
ਦਿਨਾ ਹੱਸਦੇ ਤੇ ਰਾਤਾ ਨੂੰ ਉਦਾਸ ਜਿਹੜੇ..

Loading views...

ਜਿਨੀ ਨਿਭ ਗਈ ਉਹਨੀ ਬਥੇਰੀ ਹੈ
ਅਸੀ ਹੋਰ ਨਿਭਾ ਕੇ ਕੀ ਲੈਣਾ
ਉਹ ਮਰਜੀ ਦੇ ਮਾਲਕ ਨੇ ਅਸੀ ਹੱਕ
ਜਤਾ ਕੇ ਕੀ ਲੈਣਾ
ਉਹ ਖੁਸ਼ ਨੇ ਆਪਣੀ ਦੁਨੀਆ ਚ
ਅਸੀ ਦੁਖ ਸੁਣਾ ਕੇ ਕੀ ਲੈਣਾ

Loading views...

ਕੋਈ ਵੀ ਮਨੁੱਖ ਜਨਮ ਤੋ ਬੁਰਾ ਨਹੀ ਹੁੰਦਾ,
ਸਮਾਜ ਤੇ ਹਲਾਤ ਉਸਨੂੰ ਬੁਰਾ ਬਣਾ ਦਿੰਦੇ…!!

Loading views...