ਸੂਰਜ ਦੇ ਨਾਲ ਡੁੱਬ ਜਾਂਦੇ ਨੇ ਦਿਨਾ ਹੱਸਦੇ ਤੇ ਰਾਤਾ ਨੂੰ ਉਦਾਸ ਜਿਹੜੇ..
ਐਵੇਂ ਕਤੀੜ ਫਿਰਦੀ ਆ ਵਕਤ ਟਾਈਮ ਦੇ ਵਹਿਮ ਚ ਅਣਖ਼ਾ ਵਾਲੇ ਤਾਂ ਮੌਕੇ ਤੇ ਹੀ ਕੰਮ ਫਤਿਹ ਕਰਦੇ ਨੇ…
ਚਰਚਾ ਹਮੇਸ਼ਾ ਕਾਮਯਾਬੀ ਦੀ ਹੋਵੇ ਜ਼ਰੂਰੀ ਤਾਂ ਨਹੀਂ ,, ਬਰਬਾਦੀਆਂ ਵੀ ਇਨਸਾਨ ਨੂੰ ਮਸ਼ਹੂਰ ਬਣਾ ਦਿੰਦੀਆਂ ਨੇ ..
ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ.. ਮਾਂ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ.
ਲੱਖ ਗੁਣਾਂ ਸੀ ਚੰਗਾ ਬਚਪਨ , ਇਹੋ ਜਹੀਆਂ ਜਵਾਨੀਆਂ ਤੋ, ਲੱਖਾ ਵਰਗਾ ਕੰਮ ਸੀ ਲੈਦੇ , ਉਸ ਵੇਲੇ ਅਸੀ ਚਵਾਨੀਆ Continue Reading..
ਸਾਡਿਆਂ ਨੈਣਾਂ ਨੂੰ ਪੜ੍ਹ ਕੇ ਤਾ ਵੇਖ ਸੱਜਣਾਂ, ਲੋੜ ਪਈ ਤਾਂ ਘੁਪ ਹਨੇਰੇਅਾ ਚ ਵੀ ਤੈਨੂ ਰਾਹ ਦਿਖਵਾਗੇ
ਕਰਦਾ ਨਹੀ ਦਿਲ ਸਿਕਾਇਤ ਕਰਨ ਨੂੰ.. ਕਹਿਣਾ ਤਾਂ ਤੈਨੂੰ ਚਾਹੁੰਦੇ ਹਾਂ ਕਿ ਤੂੰ ਹੁਣ ਉਹ ਨਹੀ ਰਿਹਾ
ਤੈਨੂੰ ਭੁੱਲੀ ਨਹੀਂ ਹਾਂ ਬਸ ਆਪਣਾ ਮਨ ਸਮਝਾ ਲਿਆ ਏ💕
ਜੇ ਰੱਬ ਮਿਲੇ ਤਾਂ ਪੂੱਛਾਗਾਂ ਉੇਸਨੂੰ ਕਿ ….. ਮਿੱਟੀ ਦਾ ਜਿਸਮ ਦੇ ਕੇ ਦਿਲ ਇੰਂਨਾਂ ਨਾਜੁਕ ਕਿਉਂ ਬਣਾਇਆਂ …
Your email address will not be published. Required fields are marked *
Comment *
Name *
Email *