ਉਮਰ ਬਿਨਾ ਰੁਕੇ ਚੱਲੀ ਜਾਂਦੀ ਹੈ
ਪਰ ਅਸੀ
ਖ਼ਵਾਇਸ਼ ਨੂਂੰ ਲੈ ਕੇ
ਉਥੇ ਹੀ ਖੜੇ ਹਾਂ

Loading views...



ਆਪਣਾ ਹੋ ਕੇ ਵੀ ਸਾਥ ਛੱਡ ਜਾਂਦਾ ਹੈ ਪਰਛਾਵਾ
ਹਨੇਰੇ ਵਿਚ….
ਫੇਰ ਕਿਵੇਂ ਹੱਕ ਜਤਾਵਾਂ ਕਿ ਕੋਈ ਮੇਰਾ hai.

Loading views...

ਇਸ਼ਕ ਤੇਰੇ ਨੇ ਬੁਰਾ ਹਾਲ ਕੀਤਾ ਲੋਕੀਂ ਪਾਗਲ ਪਾਗਲ ਕਹਿੰਦੇ ਨੇ
ਕਦੇ ਹੱਸ ਲਈਦਾ ਕਦੇ ਰੋ ਲਈਦਾ
ਪਿਆਰ ਵਿੱਚ ਮਨਦੀਪ ਅਕਸਰ ਧੋਖੇ ਹੁੰਦੇ ਈ ਰਹਿੰਦੇ ਨੇ

Loading views...

ਆ ਸ਼ਰਤ ਲਾਈਏ
ਆਪਣੇ ਅਹਿਮ ਨਾਲ
ਭਿੜ ਜਾਈਏ
ਮਨ ਦੇ ਵਹਿਮ ਨਾਲ

Loading views...


ਮੇਰੀ ਐਸੀ ਕੋਈ ਸ਼ਿਕਾਇਤ ਨਹੀ ਕਿ ਕੋਈ ਮੈਨੂੰ ਪਿਆਰ ਕਰੇ
ਪਰ ਰੱਬ ਨੇ ਮੈਨੂੰ ਸਭ ਨਾਲ ਪਿਆਰ ਕਰਨ ਵਾਲਾ ਦਿਲ ਦਿੱਤਾ॥ #💔

Loading views...

Kaun tere hassyan di jaan banya
keedya naina ch tera pyar Rarke
dil utte vekh pailan hath dhar ke
fer dassi kaun ehde vich dhadke

Loading views...


ਝੂਠੇ ਜਿਹੇ ਖੁਆਬ ਨਹੀ
ਕਿਸੇ ਨੂੰ ਦਿਖਾਉਣੇ ਚਾਹੀਦੇ
ਜਿਹੜੇ ਤੋੜ ਜਾਣ ਵਾਅਦੇ
ਉੱਥੇ ਨਹੀ ਦਿਲ❤ ਲਾਉਣੇ ਚਾਹੀਦੇ …. #ਸਰੋਆ

Loading views...


ਅਕਸਰ ਦੇਖਿਆਂ ਜਾਦਾ ਹੈ
ਜੋ ਇਨਸਾਨ ਸਭ ਬਾਰੇ ਚੰਗਾ ਸੋਚਦਾ ਹੈ.
.
ਉਹ ਇਨਸਾਨ ਆਪਣੀ ਜਿੰਦਗੀ ਵਿੱਚ
ਅਕਸਰ ਇੱਕਲਾ ਹੀ ਰਹਿ ਜਾਦਾ ਹੈ..

Loading views...

ਬੇਦਰਦਾਂ ਨੇ ਕੀ ਕਦਰ ਕਰਨੀ ੲੇ
ਪਿਅਾਰ ਦੀ
ਬਸ ੳੁਹਨਾਂ ਨੂੰ ਨਵੇਂ ਨਵੇਂ ਚਿਹਰਿਅਾਂ ਦੇ ਨਾਲ
ਖੇਲ ਦੀ ਅਾਦਤ ਪੈ ਗੲੀ ੲੇ

Loading views...

ਰੱਬ ਸੁਣੇ ਜੇ ਮੇਰੀ ਦੁਆ ਕਦੇ,
ਤੈਨੂੰ ਲੱਗੇ ਨਾ ਮਾੜੀ ਹਵਾ ਕਦੇ,
ਤੇਰੇ ਰਾਹਾਂ ਦੇ ਕੰਢੇ ਚੁੱਭ ਜਾਣ ਮੈਨੂੰ,
ਔਖਾ ਹੋਵੇ ਨਾ ਕੋਈ ਤੇਰਾ ਸਾਹ ਕਦੇ,
ਤੈਨੂੰ ਮਿਲੇ ਦੌਲਤ ਦੋ ਜਹਾਨਾਂ ਦੀ,
ਮਿਲ ਜਾਵੇ ਸਾਨੂੰ ਤੇਰੀਆਂ ਬਾਹਾਂ ਦੀ ਪਨਾਹ ਕਦੇ,
ਤੂੰ ਭੁੱਲੇ ਤਾਂ ਵੀ ਜੁਗ ਜੁਗ ਜੀਵੇ,
ਮੈਂ ਭੁੱਲਾਂ ਤਾਂ ਹੋਵੇ ਨਾ ਮਾਫ਼ ਮੇਰਾ ਗੁਨਾਹ ਕਦੇ।।

Loading views...


ਅਕਲਾਂ ਬਾਝੋਂ ਖੂਹ ਖਾਲੀ,
ਬਾਝ ਮੁਹੱਬਤ ਰੂਹ ਖਾਲੀ.,
ਤੇਰੇ ਬਾਝੋਂ ਮੈਂ ਖਾਲੀ,
ਮੇਰੇ ਬਾਝੋਂ ਤੂੰ ਖਾਲੀ..

Loading views...


Meri ik reej adhuri e, ohne gal naal la ke rone di,
Hun aaas jhi mukdi jaandi e, ohde zindgi de wich aune di

Loading views...

ਅੱਜ ਤੇਰੇ ਨਾਲ ਭਾਵੇਂ ਸਾਡਾ ਕੋਈ ਵਾਸਤਾ ਨਾ ਰਿਹਾ
ਸਾਡੇ ਦਿਲੋਂ ਤੇਰੇ ਦਿਲ ਨੂੰ ਕੋਈ ਰਾਸਤਾ ਨਾ ਰਿਹਾ,
ਕਦੇ ਤੈਨੂੰ ਮਿਲੇ ਬਿਨਾਂ ਲੱਗਦਾ ਸੀ ਸੱਜਣਾਂ
ਇਹ ਜਿੰਦ ਜਿਵੇਂ ਲਾਸ ਹੁੰਦੀ ਸੀ,
ਕਦੇ ਸਾਡੀ ਜਿੰਦਗੀ ਦੇ ਵਿੱਚ ਸੱਜਣਾਂ
ਜਗਾਹ ਤੇਰੀ ਖਾਸ ਹੁੰਦੀ ਸੀ”’

Loading views...


ਮੁੱਠੀ ਵਿੱਚ ਪਾਣੀ ਨਹੀਂ ਰਹਿੰਦਾ,
ਨਾ ਕੱਚੇ ਘੜ੍ਹੇ ਪਾਰ ਲਗਾਉਂਦੇ ਨੇ,
ਅਕਸਰ ਓਹੀ ਧੋਖਾ ਦੇ ਜਾਂਦੇ,
ਜਿਹੜੇ ਬਹੁਤਾ ਪਿਆਰ ਜਤਾਉਂਦੇ ਨੇ..

Loading views...

ਬਹੁਤ ਭੀੜ ਹੈ ਮੁਹੱਬਤ ਦੇ ਇਸ
ਸ਼ਹਿਰ ਦੇ ਵਿਚ,
ਜੋ ਇੱਕ ਵਾਰ ਵਿਛੜ ਗਿਆ ਉਹ
ਦੁਬਾਰਾ ਨਹੀ ਮਿਲਦਾ !!

Loading views...