ਜਦ ਸੁਣਿਆ ਇਸ਼ਕ ਦਾ ਨਾਮ
ਬੜਾ ਸੋਹਣਾ ਲੱਗਦਾ ਸੀ
ਪਰ ਜਦੋਂ ਕਰਕੇ ਵੇਖਿਆ ਤਾਂ
ਇਹਦੇ ਵਰਗਾ ਕਮੀਨਾਂ ਕੋਈ ਨਾਂ

Loading views...



ਅੱਜ ਵੀ ਕਰਦਾ ਯਾਦ ਬੜਾ ਤੈਨੂੰ ਇਕੱਲਾ ਬਹਿ ਕੇ
ਰਾਤਾਂ ਨੂੰ,,,,


ਖੇਡ ਕੇ ਦਿਲ ਨਾਲ ਤੁਰ ਗਈ ਤੂੰ ਨਾ ਸਮਝ
ਸਕੀ ਜ਼ਜਬਾਤਾਂ ਨੂੰ

Loading views...

ਹਾਂ ਹੁੱਣ ਮੈ ਉਸ ਦੇ ਅਧੀਨ ਜਿਹਾ ਨਹੀ ਰਿਹਾ,
ਵਖਤ ਹੁੱਣ ਪਹਿਲਾਂ ਜਿਹਾ ਰੰਗੀਨ ਜਿਹਾ ਨਹੀ ਰਿਹਾ।
ਹੁੱਣ ਜੇ ਕੋਈ ਕਿਹੰਦੀਂ ਮਰ ਜਾੳਗੀਂ ਤੇਰੇ ਿਬਨਾ ,
ਬਸ ਇਸ ਗੱਲ ਤੇ ਹੁਣ ਬਹੁਤਾ ਯਕੀਨ ਜਿਹਾ ਨਹੀ ਰਿਹਾ।

Loading views...

“ਭੁੱਲ ਨੀ ਹੁੰਦਾ ਸੱਜਣਾਂ ਨੂੰ ਅਸੀਂ ਬੜਾ ਭੁਲਾ ਕੇ ਵੇਖ
ਲਿਆ…………..
ਸਾਡੇ ਕਰਮੀਂ ਰੋਣਾਂ ਲਿਖਿਆ ਹਥ ਪੰਡਿਤਾਂ ਨੂੰ ਵਿਖਾ ਕੇ
ਵੇਖ ਲਿਆ””

Loading views...


ਜਦੋਂ ਤੁਰ ਗਏ ਦੁਨੀਆ ਤੋਂ ਤਾਂ ਕੁੱਝ ਅੱਖੀਆਂ ਵਿੱਚੋਂ ਹੰਝੂ ਵਰਸਣਗੇ….
.
.
ਜਿਹੜੇ ਕਹਿੰਦੇ ਨੇ ਸiਨੂੰ ਮਾੜਾ
.
ਓਹ ਸਾਨੂੰ ਮਾੜਿਆਂ ਨੂੰ ਵੀ ਤਰਸਣਗੇ

Loading views...

ਹਰੇਕ ਅੱਖ ਚ ਹੰਝੂ ਆਸ਼ਕੀ ਲਈ ਨਹੀਂ ਵਹਿੰਦਾ…..
ਕੁਝ ਅੱਖਾਂ ਜਹਾਨੋ ਗਿਆ ਨੂੰ ਯਾਦ ਕਰਕੇ ਵੀ ਗਿੱਲੀਆਂ ਹੋ ਜਾਂਦੀਆਂ!!

Loading views...


ਕਹਿੰਦੇ ਨੇ ਸਮਾਂ ਸਾਰੇ ਜ਼ਖਮ ਭਰ ਦਿੰਦਾ ਏ..
ਸੱਚ ਤਾਂ ਇਹ ਹੈ ਅਸੀਂ ਦਰਦ ਨਾਲ ਜਿਉਣਾ ਸਿੱਖ ਲੈਂਦੇ ਹਾਂ..

Loading views...


ਕਿਸ ਹੱਕ ਨਾਲ ਮੰਗਾ ਤੇਰੇ ਤੋਂ ਮੇਰੇ ਹਿੱਸੇ ਦਾ ਵਖਤ …..
……ਕਿੳਕਿ ਹੁਣ ਨਾ ਇਹ ਵਖਤ ਮੇਰਾ ਹੈ,
………ਨਾ ਹੀ ਤੂੰ ਮੇਰਾ ਹੈ…..!!!

Loading views...

ੲਿਨਸਾਨ ਨੇ ਬਹੁਤ ਖਿਡੌਣੇ ਬਣਾੲੇ ਖੇਡਣ ਲੲੀ,,
ਪਰ ਫੇਰ ਵੀ ਕੲੀ ਲੋਕ ਦਿਲਾ ਨਾਲ ਖੇਡ ਕੇ ਖੁਸ਼ ਨੇ,,

Loading views...

ਮੈ ਸਭ ਲਈ ਸਭ ਕੁਝ ਕਰਕੇ ਵੇਖ ਲਿਆ
ਕਿਸੇ ਲਈ ਦੁਆਵਾ
ਕਿਸੇ ਲਈ ਫੈਸਲੇ
ਿਕਸੇ ਲਈ ਤਿਆਗ
ਕਿਸੇ ਲਈ ਚੰਗੀ ਕਮਾਈ
ਕਿਸੇ ਲਈ ਤੰਦਰੁਸਤੀ
ਪਰ ਅੱਜ ਉਹ ਸਾਰੇ ਆਪਣੇ ਆਪਣੇ ਮੁਕਾਮ ਤੇ ਪੁਹੰਚ ਗਏ ਪਰ ਕਿਸੇ ਨੇ ਮੇਰੇ ਵੱਲ ਮੁੜ ਕੇ ਨਾ ਵੇਖਿਆ
ਵਾਹਿਗੁਰੂ ਅੱਜ ਆਪਣੇ ਲਈ ਮੰਗਦੀ ਉਹ ਸਭ ਜੋ ਮੈ ਲੋਕਾ ਲਈ ਮੰਗਿਆ ਚੰਗੀ ਸਿਹਤ ਮੇਰੇ ਲਈ ਿਪਆਰ ਮੇਰੇ ਲਈ ਫੈਸਲੇ ਮੇਰੇ ਲਈ ਤਿਆਗ ਇੰਨੀ ਨੀਵੀ ਹੋ ਗਈ ਆ ਮੈ ਕਿ ਮੈਨੂੰ ਕੋਈ ਦੇਖਦਾ ਵੀ ਨਹੀ ਇੰਨੀ ਉਚੀ ਕਰਦੇ ਮੈਨੂੰ ਤੂੰ ਵਾਹਿਗੁਰੂ ਕਿ ਮੈਨੂੰ ਉਹ ਸਭ ਲੋਕ ਕੀ ਸਾਰੀ ਦੁਨੀਆ ਦੇਖੇ ਮੇਰੀ ਬਾਹ ਫੜ ਲਵੋ ਵਾਹਿਗੁਰੂ ਜੀ

Loading views...


ਜੇ ਕਦੇ Time ⌚ਮਿਲੇ ਤਾ ਸੋਚੀਂ
ਕੀ ਲਾਪਰਵਾਹ ਮੁੰਡਾ ਤੇਰੀ ਇੰਨੀ ਪਰਵਾਹ ਕਿਉਂ ਕਰਦਾ ਸੀ .

Loading views...


ਪਿਓ ਦੀ ਜਿਹੜਾ ਦਾਹੜੀ ਪੁੱਟੇ,
ਉਹਦਾ ਜੰਮਣਾਂ ਜੱਗ ਤੇ ਕੀ…
ਮਾਪਿਆ ਦੀ ਜੋ ਪੱਗ ਰੋਲਦੀ ,
ਉਹ ਕਾਹਤੋਂ ਜੰਮੀ ਧੀ..

Loading views...

ਲੇਖਾਂ ਦੇ ਖੇਲ ਆਖ ਸਮਝਾਉਂਦਾ ਮੈਂ ਦਿਲ ਨੂੰ ..
ਜਿਹਦਾ ਜਿਨ੍ਹਾਂ ਕਰਦੇ ਜਾਈਏ ..
ਓਹੀ ੳਨਾ ਫਿਰ ਤੜਫਾਉਂਦਾ ਦਿਲ ਨੂੰ !!

Loading views...


ਮੇਰੀ ਕਮੀ ਦਾ ਵੀ ਸੱਜਣਾਂ ਤੈਨੂੰ ਇਹਸਾਸ ਹੋਵੇ…
ਤੂੰ ਮੈਨੂੰ ਮਿਲਣ ਆਵੇਂ ਤਾਂ ਸਾਮਣੇ ਮੇਰੀ ਲਾਸ਼ ਹੋਵੇ

Loading views...

ਸੇਹਲੀ ਤੋ ਏਸੇ ਤਿਲਕੇ
ਮੁੜਕੇ ਨਾ ਖੜ ਹੋਇਆ
ਸੱਜਣਾ ਦੇ ਨਾਮ ਬਿਨਾ
ਸਾਤੋ ਨਾ ਕੁਝ ਪੜ ਹੋਇਆ.

Loading views...

ਜੋ ਵੀ ਆਉਂਦਾ ਨਵੀ ਸੱਟ
ਮਾਰ ਕੇ ਚਲਾ ਜਾਂਦਾ,
ਮੰਨਿਅਾ ਮੈਂ ਮਜਬੂਤ ਹਾਂ ਪਰ
ਪੱਥਰ ਤਾਂ ਨਹੀਂ…

Loading views...