ਧੁੱਪਾਂ ਵਿਚ ਬਾਪੂ ਕਰਦਾ ਦਿਹਾੜੀਆਂ
ਮੁੰਡਾ ਘਰੇ ਵਿਹਲਾ ਮਾਰਦਾ ਐ ਤਾੜੀਆਂ
ਨੀਅਤਾਂ ਚ ਖੋਟ ਪੈ ਗਈ ਨਵੇਂ ਖੂਨ ਦੇ
ਫੇਰ ਦੋਸ਼ ਲਾਉਂਦੇ ਕਿਸਮਤਾਂ ਮਾੜੀਆਂ 😔

Loading views...



ਨਾ ਦਰਦ ਨੇ ਕਿਸੇ ਨੂੰ ਸਤਾਇਆ ਹੁੰਦਾ,
ਨਾ ਅੱਖਾਂ ਨੇ ਕਿਸੇ ਨੂੰ ਰੁਲਾਇਆ ਹੁੰਦਾ,
ਖੁਸ਼ੀ ਹੀ ਖੁਸ਼ੀ ਹੁੰਦੀ ਹਰ ਕਿਸੇ ਕੋਲ,
ਜੇ ਬਣਾਉਣ ਵਾਲੇ ਨੇ ਦਿਲ ਨਾ ਬਣਾਇਆ ਹੁੰਦਾ

Loading views...

ਬੰਦਾ ਅਪਣੀ ਸੋਚ ਤੋਂ ਬਸ ….
ਇੰਨਾ ਕੁ ਹੀ ਬਈਮਾਨ ਹੁੰਦਾ
ਜਦ ਬੜਕਾਂ ਮਾਰਦਾ, ਫ਼ੇਰ ਜੱਟ ਹੁੰਦਾ
ਜਦ ਖੁਦਕੁਸ਼ੀ ਕਰਦਾ, ਫ਼ੇਰ ਕਿਸਾਨ ਹੁੰਦਾ

Loading views...

ਦਿਲ ਹੁੰਦਾ ਹੈ ਮਸ਼ੀਨ ਵਰਗਾ
ਮੇਰਾ ੲਿੱਕ ੲਿੱਕ ਪੁਰਜਾ ਮੋੜਦੇ
ਮੈ ਤੇਰੇ ਅੱਗੇ ਸੱਜਣਾਂ ਫਰਿਅਾਦ ਕਰਾਂ
ਮੇਰਾ ਟੁੱਟਿਅਾ ਦਿਲ ਜੋੜਦੇ

Loading views...


ਤੇਰੇ ਕੋਲ ਬਹਿਣ ਵਾਲੇ ਹੋਰ ਬੜੇ ਹੋ ਗਏ…
ਅਸੀਂ ਚੰਗੇ ਵੇਲੇ ਯਾਰਾ ਤੈਥੋਂ ਪਰੇ ਹੋ ਗਏ…

Loading views...

ਲੱਖ ਵਾਰੀ ਸੋਂ ਖਾਦੀ
ਨਹੀ ਲੈਣਾ ਅੱਜ ਤੋਂ ਬਾਦ ਓਹਦਾ ਨਾਮ
ਪਰ ਜਿੰਨੀ ਵਾਰ ਸੋਂ ਖਾਦੀ,
ਸੋਂ ਖਾਦੀ ਲੇ ਕੇ
ਓਹਦਾ ਨਾਮ..

Loading views...


ਕਦੇ ਸਾਡੇ ਸੱਜਣ ਕਹਿੰਦੇ ਸੀ
ਯਾਰਾ ਬਦਲ ਨਾ ਜਾਈ
ਕਹਿ ਦੇ ਕਹਿ ਆਪ ਈ ਬਦਲਗੇ

Loading views...


ਲਿਖਦੇ ਤਾਂ ਬਸ ਦਿਲ ਦੀ
ਤਸੱਲੀ ਲਈ ਆਂ,
ਜਿਸ ਨੂੰ ਮੇਰੇ ਹੰਝੂਆਂ
ਨਾਲ ਫਰਕ ਨੀ ਪਿਆ
ਲਫਜਾਂ ਨਾਲ ਕੀ ਪੈਣਾ…..

Loading views...

ਅਮੀਰਾ ਲਈ ਏ
ਬਾਰਿਸ਼ ਹਸੀਨ ਹੁੰਦੀ ਏ….
ਤੇ ਗਰੀਬਾ ਲਈ ਉਹਨਾਂ ਦੀ
ਛੱਤਾ ਦਾ ਇਮਤਿਹਾਨ…..

Loading views...

ਅਕਸਰ ਗਰੀਬ ਦੀ
ਭੁੱਖ ਮਿੱਟ ਜਾਂਦੀ ਹੈ
ਘਰੇ ਖਾਲੀ ਖੜਕਦੇ
ਭਾਂਡੇ ਸੁਣ ਕੇ ਹੀ।।।।

Loading views...


ਰੋ ਪਈ ਸੀ ਰੂਹ , 🙁 🙁
,
,
ਜਦ ਤੂੰ ਆਪਣਾ ਬਣਾ ਲਿਆ
ਕਿਸੇ ਗੈਰ ਨੂੰ. 🙁 🙁 🙁
,
,
,
,
ਅਖੀਆਂ ਹੋਈਆਂ ਬੰਦ ਤੇ ਹੁਣ ਸਲਾਮ ਤੇਰੇ ਸ਼ਹਿਰ ਨੂੰ

Loading views...


ਸਕੀਮਾਂ ਘੜਦਾ ਏ ਘਰੋਂ ਭਜਾਉਣ ਦੀਆਂ
ਕਦੇ ਆਪਣੀ ਵੀ ਘਰੋਂ ਕੱਢ ਆਵੀਂ
ਭੈਣ ਦੂਜੇ ਦੀ ਲੱਗੇ ਤੈਨੂੰ ਹੀਰ ਵਰਗੀ
ਕਦੇ ਆਪਣੀ ਵੀ ਰਾਂਝੇ ਕੋਲ ਛੱਡ ਆਵੀਂ

Loading views...

ਮੈਂ ਵੀ ਿਕਸੇ ਨੂੰ ਪਿਆਰ ਕੀਤਾ ਸੀ
ਬਹੁਤ ਿਜਆਦਾ ਕੀਤਾ ਸੀ
ਜ਼ਿੰਦਗੀ ਹੀ ਬਦਲ ਗਈ ਜਦੋਂ ਉਹਨੇ ਿਕਹਾ
ਯਾਰ ਮੈ ਤੇ ਮਜ਼ਾਕ ਕੀਤਾ ਸੀ!!!!

Loading views...


ਕਾਸ਼ ਏ ਜਾਿਲਮ ਜੁਦਾਈ ਨਾਂ ਹੁੰਦੀ
ਐ ਰੱਬ ਤੂੰ ਏ ਜੁਦਾਈ ਬਣਾਈ ਨਾਂ ਹੁੰਦੀ
ਨਾਂ ਓ ਿਮਲਦੇ ਨਾਂ ਿਪਆਰ ਹੁੰਦਾ
ਤਾਂ ਏ ਿਜੰਦ ਪਰਾਈ ਨਾਂ ਹੁੰਦੀ !!!

Loading views...

ਉਹਨਾ ਨੂੰ ਰੋ ਕੇ ਦਖਾਉਣ ਦਾ ਕੀ ਫਾਇਦਾ
ਜੋ ਸਾਡਾ ਪਿਆਰ ਦੇਖ ਕੇ ਨਹੀ ਰੁਕੇ ਉਹਨਾ ਹੰਝੂ ਦੇਖ ਕੇ ਕੀ ਰੁਕਨਾ

Loading views...

ਇਕ ਆਦਤ ਜਹੀ ਪੇ ਗਈ ਤੇਰੀ,
ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ,
ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ,
ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਏ

Loading views...