ਰੱਬਾ ਗੁਜਾਰਿਸ਼ ਇੱਕੋ ਤੇਰੇ ਅੱਗੇ
ਅਗਲੇ ਜਨਮ ਚ ਰਿਸ਼ਤੇ ਅਧੂਰੇ ਨਾ ਦੇਈ,
ਇੱਕ ਦੇਈ ਨਾ ਤੂੰ ਪਿਆਰ ਚ ਵਿਛੋੜਾ✈
ਦੂਜਾ ਯਾਰ ਤੇ ਸੱਜਣ ਦਗੇਬਾਜ਼ ਨਾ ਦੇਈ,
Loading views...
ਰੱਬਾ ਗੁਜਾਰਿਸ਼ ਇੱਕੋ ਤੇਰੇ ਅੱਗੇ
ਅਗਲੇ ਜਨਮ ਚ ਰਿਸ਼ਤੇ ਅਧੂਰੇ ਨਾ ਦੇਈ,
ਇੱਕ ਦੇਈ ਨਾ ਤੂੰ ਪਿਆਰ ਚ ਵਿਛੋੜਾ✈
ਦੂਜਾ ਯਾਰ ਤੇ ਸੱਜਣ ਦਗੇਬਾਜ਼ ਨਾ ਦੇਈ,
Loading views...
ਘੇਰੇ ਆ ਕੇ ਘੇਰੇ ਯਾਦ ਵਤਨਾਂ ਦੀ ਚਾਰ ਚੁਫ਼ਰੇ,
ਸੂਰਜ ਡੁੱਬ ਨੀ ਗਿਆ ਜਾ ਕੇ ਨਿਕਲਿਆ ਹੋਣਾ ਪਿੰਡ ਮੇਰੇ,
Loading views...
ਉੱਪਰ ਵਾਲਿਆ ਤੇਰਾ ਫੈਸਲਾ ਚੋਟੀ ਦਾ ,
ਸੁਣਦਾ ਨਾ ਜੋ ਦੁੱਖ ਤੂੰ ਕਿਸਮਤ ਖੋਟੀ ਦਾ !
ਕੋਈ ਰੁਝਿਆ ਪੈਸੇ ਦੀ ਪੰਡ ਬੰਨਣ ਵਿੱਚ ,
ਕਿਸੇ ਨੂੰ ਫਿਕਰ ਸਤਾਉਂਦਾ ਸ਼ਾਮ ਦੀ ਰੋਟੀ ਦਾ..
Loading views...
ਤਕਦੀਰ ਏਨੀ ਵੀ ਬੁਰੀ ਨਹੀਂ ਸੀ
ਪਰ ਕੁਝ ਰਿਸ਼ਤਿਆਂ ਨੇ ਨਰਕ ਬਣਾ ਦਿੱਤਾ
ਜ਼ਿੰਦਗੀ ਨੂੰ
Loading views...
“ਨੀ ਸਾਡਾ ਪਿਅਾਰ ਬਗਿਚਾ ੳਝੱੜ ਗਿਅਾ ਤੂੰ ਕਿੱਥੇ ਮੇਕ ਖਿਡੌਣੀ ਅਾ …..
ਤੇਰੇ ਕਰਮਾ ਮਾਰੇ ਅਾਸ਼ਕ ਨੂੰ ਤੂੂੰ ਅੱਜ ਵੀ ਚੇਤੇ ਅਾੳੁਣੀ ਅਾ”
Loading views...
“ਤੂੰ ਹੀ ਤਾਂ ਕਹਿਦੀ ਸੀ ‘ਕਿ ਅੱਖਾਂ ਭਰ ਕੇ ਦੇਖ ਲਿਆ ਕਰ ਮੈਨੂੰ”
“ਹੁਣ ਅੱਖ ਤਾਂ ਭਰ ਆਉਂਦੀ ਆ ਪਰ ਤੂੰ ਨਜਰ ਨਹੀਂ ਆਉਂਦੀ”
Loading views...
ਜਰੂਰੀ ਤਾਂ ਨਹੀਂ ਜੋ ਖੁਸ਼ੀ ਦੇਵੇ,
ਉਸੇ ਨਾਲ ਹੀ ਮੁਹੱਬਤ ਹੋਵੇ,
ਪਿਆਰ ਤਾਂ ਅਕਸਰ
ਦਿਲ ਤੋੜਣ ਵਾਲਿਆਂ ਨਾਲ ਹੀ ਹੁੰਦਾ ਹੈ!
Loading views...
ਮੇਰੀ ਕਮੀ ਦਾ ਵੀ ਸੱਜਣਾਂ ਤੈਨੂੰ ਇਹਸਾਸ ਹੋਵੇ…
ਤੂੰ ਮੈਨੂੰ ਮਿਲਣ ਆਵੇਂ ਤਾਂ ਸਾਮਣੇ ਮੇਰੀ ਲਾਸ਼ ਹੋਵੇ
Loading views...
ਜ਼ਿੰਦਗੀ ਮੁੜ ਨਾ ਮੁਸਕਰਾਈ ਬਚਪਨ ਦੀ ਤਰਾਂ
ਮੈਂ ਮਿੱਟੀ ਵੀ ਇਕੱਠੀ ਕੀਤੀ
ਖਿਡੌਣੇ ਵੀ ਬਣਾ ਕੇ ਦੇਖ ਲਏ
Loading views...
ਬੇਦਰਦਾਂ ਨੇ ਕੀ ਕਦਰ ਕਰਨੀ ੲੇ
ਪਿਅਾਰ ਦੀ
ਬਸ ੳੁਹਨਾਂ ਨੂੰ ਨਵੇਂ ਨਵੇਂ ਚਿਹਰਿਅਾਂ ਦੇ ਨਾਲ
ਖੇਲ ਦੀ ਅਾਦਤ ਪੈ ਗੲੀ ੲੇ
Loading views...
ਕੱਠੇ ਸੀ ਸਵਾਰ , ਅਸੀਂ ਡੂੰਗਿਆਂ ਸਮੁੰਦਰਾਂ ‘ਚ ,
ਤੂੰ ਸਾਡੀ ਬੇੜੀ ਛੱਡ ਦੂਜੀ ਵਿਚ ਛਾਲ ਮਾਰ ਗਈ ,
ਬੁਜੀ ਨਾਂ ਉਹ ਦੌਲਤਾਂ ਤੇ ਸ਼ੌਹਰਤਾਂ ਦੇ ਪਾਣੀਆਂ ਨਾਲ ,
ਮੇਰੇ ਲਈ ਤੂੰ ਜੋ ਅੱਗ ਬਾਲ ਗਈ ,,,
Loading views...
ਦੂਰੀ ਸਾਡੇ ਵਿੱਚ ਜਿਹੜੀ ਜੇ ਤੂੰ ਨਾਂ ਮਿਟਾਈ ਪਤਾ ਨਹੀਂਓ ਲੱਗਣਾ
ਛੋਟੀ ਜਹੀ ਦਰਾਰ ਕਦੋਂ ਬਣ ਜਾਣਾ ਖਾਈ ਪਤਾ ਨਹੀਂਓ ਲੱਗਣਾ
Loading views...
ਕੋਈ ਰਸਤਾ ਨਹੀਂ ਦੁਆ ਤੋਂ ਬਿਨਾਂ,
ਕੋਈ ਸੁਣਦਾ ਨਹੀਂ ਖੁਦਾ ਤੋਂ ਬਿਨਾਂ,
ਮੈਂ ਵੀ ਜ਼ਿੰਦਗੀ ਨੂੰ ਬੜੇ ਕਰੀਬ ਤੋਂ ਦੇਖਿਆਂ,
ਏ ਦੋਸਤ!!
ਮੁਸ਼ਕਿਲ ਚ ਕੋਈ ਵੀ ਸਾਥ ਨੀ ਦਿੰਦਾ,
ਹੰਝੂਆਂ ਤੋ ਬਿਨਾਂ।
Loading views...
ਕੌਣ ਕਿਸੇ ਦਾ ਹੁੰਦਾ ਹੈ
ਸਭ ਝੂਠੇ ਰਿਸ਼ਤੇ ਨਿਭਾਉਂਦੇ ਨੇ__
ਸਭ ਦਿਲ ਰੱਖਣ ਦੀਆ ਗੱਲਾਂ ਨੇ
ਸਭ ਅਸਲੀ ਰੂਪ ਛੁਪਾਉਂਦੇ ਨੇ__
ਇੱਕ ਵਾਰ ਨਜ਼ਰਾਂ ਵਿੱਚ ਵੱਸਣ ਤੋ ਬਾਦ
ਫੇਰ ਸਾਰੀ ਉਮਰ ਰੁਲਾਉਂਦੇ ਨੇ__
Loading views...
ਉਹੀ ਰਾਹਾਂ ਉਹੀ ਮੁਸਾਫਿਰ_
__ਬੱਸ ਰਾਹੀਆਂ ਦੇ ਜ਼ਜਬਾਤ ਬਦਲ ਗਏ ਨੇ__
°
__ਉਹੀ ਮੈਂ ਹਾ ਉਹੀ ਤੂੰ ਏ__
__ਬੱਸ ਜੱਟੀਏ ਹਾਲਾਤ ਬਦਲ ਗਏ ਨੇ !!.
Loading views...
ਦਿਲ ਇੱਕ ਸੁਮੰਦਰ ਹੈ
ਜਿੱਥੇ ਹਰ ਖੁਸ਼ੀ ਗਮੀਂ ਸਮਾ ਜਾਂਦੀ ਏ
ਤੇ ਅੱਖਾਂ ਕਿਨਾਰਾ ਜਿੱਥੇ
ਹਰ ਖੁਸ਼ੀ ਗਮੀਂ ਹੰਝੂ ਬਣ ਕੇ
ਆ ਜਾਂਦੀ ਏ
Loading views...