ਜਿੰਦਗੀ ਵਿਚ ਹਮੇਸ਼ਾ ਜਿੱਤਣ ਲਈ
ਨਹੀ ਖੇਡਿਆ ਜਾਂਦਾ
ਕਈ ਵਾਰ ਕਿਸੇ ਦੀ ਖੁਸ਼ੀ ਲਈ
ਹਾਰਨਾ ਵੀ ਪੈਂਦਾ.
ਬੋਹੜ ਪਿੱਪਲ ਦੀ ਛਾਂ ਨਾਲੋਂ, ਗੁੜੀ ਮਾਂ ਦੀ ਛਾਂ ਹੁੰਦੀ ਹੈ,,,,
ਰੱਬ ਵੀ ਆਪਣੀ ਥਾਂ ਠੀਕ, ਪਰ ਮਾਂ ਤਾਂ ਆਖਰ..
..
ਮਾਂ ਹੁੰਦੀ ਹੈ….
ਦੱਸ ਕੀਹਦੇ ਨਾਂ ਦਾ ਪਹਿਲਾ ਅੱਖਰ ਖੁਣਵਾਇਆਂ, ਕੁਝ ਭੇਤੀ ਫੜ ਮੇਰੀ ਬਾਹ ਪੁੱਛਦੇ, ਦੱਸ ਤੇਰੇ ਬਾਰੇ ਕੁੱਝ ਦੱਸੀਏ ਕੇ ਨਾ,
ਮੈਨੂੰ ਪੱਟਣੇ ਵਾਲੀ ਦਾ ਲੋਕੀ ਨਾ ਪੁੱਛਦੇ..!
Aa gea cloud painn rain dia kaniyan
Kariye ki hun saddi jaan te baniya
Weather romantic hoya pora baiman
Bs hoeye asi donne M te meri JAAN😛
ਰਾਜ਼ ਖੋਲ ਦਿੰਦੇ ਨੇ ਮਾਮੂਲੀ ਜਿਹੇ ਇਸ਼ਾਰੇ ਅਕਸਰ
ਕਿੰਨੀ ਖਾਮੋਸ਼ ਮੁਹਬੱਤ ਦੀ ਜ਼ੁਬਾਨ ਹੁੰਦੀ ਏ
ਕਮਲੀ ਮੈਨੁੰ ਕਹਿੰਦੀ ਮੇਰਾ ਵੱਸ ਚੱਲੇ ਕਮਲਿਆ
.
ਤੇਰੇ ਤੇ Only me di privacy ਲੱਗਵਾ ਦਵਾ
ਤੂੰ ਹੀ ਆ ਜਿੰਦਗੀ ਮੇਰੀ ਕੁਛ ਮੰਗ 😊 ਕੇ ਤਾਂ ਵੇਖ.
ਮੈਂ ਤੇਰੀਆਂ ਖੁਸ਼ੀਆਂ ਲੈ ਆਪਣੇ ਆਪ ਨੂੰ ਨੀਲਾਮ ਕਰ ਦਵਾਂ
ਵਕਤ ਦੀ ਹੋਵੇ ਧੁੱਪ ਜਾਂ ਤੇਜ਼ ਹਨੇਰੀਆਂ
ਕੁਝ ਕਦਮਾਂ ਦੇ ਨਿਸ਼ਾਨ ਕਦੇ ਨਹੀਂ ਜਾਂਦੇ…
ਜਿਹਨਾ ਨੂੰ ਯਾਦ ਕਰਕੇ ਮੁਸਕਰਾ ਦੇਣ…
ਇਹ ਅੱਖਾਂ ਉਹ ਲੋਕ ਦੂਰ ਹੋ ਕੇ ਵੀ ਦੂਰ ਨਹੀਂ ਹੁੰਦੇ…
ਰੱਬ ਮਰਨ ਤੇ ਪੁਛੇ ਖਵਾਹਿਸ਼ ਮੇਰੀ, ਮੇਰੀ ਆਖਰੀ
ਖਵਾਹਿਸ਼ ਤੂੰ ਹੋਵੇਂ..
..
ਬੋਲ ਨਾ ਹੋਵੇ ਜ਼ੁਬਾਨ ਕੋਲੋਂ, ਤੇਰੇ ਘਰ ਵੱਲ ਮੇਰਾ ਮੂੰਹ ਹੋਵੇ. ..
..
ਹੱਥ ਲਾ ਕੇ ਵੇਖੀਂ ਮੇਰੀ ਧੜਕਨ ਨੂੰ,
ਮੇਰੇ ਸਾਹ ਵਿਚ੍ਹ ਤੂੰ ਹੀ ਤੂੰ ਹੋਵੇਂ..
..
ਮੰਗਾਂ ਅਗਲੇ ਜਨਮ ਵਿਚ੍ਹ ਤੈਨੂੰ ਹੀ, ਮੇਰਾ ਜਿਸਮ ਤੇ
ਤੇਰੀ ਰੂਹ ਹੋਵੇ….
ਮੈਂ ਕਿਹਾ ਮਿੱਠੀਏ, ਇੱਕ ਮਿੱਠੀ ਲੈ ਲਵਾ?.
ਪਿਆਰ ਨਾਲ ਕਹਿੰਦੀ,
‘ ਮਿੱਠੀਆਂ ਤਾਂ ਜਿੰਨੀਆਂ ਮਰਜ਼ੀ ਲੈ ਲੳੁ
ਪਰ ਦੇਖਿਉ ਕਿਤੇ Sugar ਨਾ ਕਰਾ ਲਿਉ’
ਮੰਨਿਆ ਮੈਂ ਗਰੀਬ ਹਾਂ..
ਪਰ ਜੇ ਤੂੰ ਮੈਨੂੰ ਆਪਣਾ ਬਣਾ ਲਵੇਂ ਤਾਂ
ਮੈ ਤੇਰੇ ਸਾਰੇ ਗਮ ਖਰੀਦ ਸਕਦਾ ਹਾਂ..
ਤੇਰੇ ਚਿਹਰੇ ਨੂੰ ਦੇਖ ਕੇ ਸ਼ਾਇਰਾਨਾ ਯਾਦ ਆ ਗਿਆ
ਅਖ਼ੀਅਾ ਨੂੰ ਦੇਖ ਨਜਰਾਨਾ ਯਾਦ ਆ ਗਿਆ
ਬੜੀ ਚਾਹਤ ਸੀ ਤੇਰੇ ਲਬਾ ਨੂੰ ਛੁਣ ਦੀ
ਅੱਜ ਛੂ ਲਿਯਾ ਤੇ ਮੇਹਖਾਨਾ ਯਾਦ ਆ ਗਿਆ
ਛੱਡਿਆ ਅੱਧ ਵਿਚਕਾਰ ਜਦ ਤੂੰ
ਦਿਲ ਤੇ ਬੜਾ ਬੋਝ ਸੀ,
ਸੋਚਿਆ ਕਿ ਦਿਲ ਚੋਂ ਕੱਢ ਦਿਆ ਤੈਨੂੰ,
ਪਰ ਦਿਲ ਹੀ ਤੇਰੇ ਕੋਲ ਸੀ
ਲੱਗੀਆਂ ਪਿਛੋਂ ਅੱਖ ਨਾ ਲੱਗਦੀ
ਤੇ ਬਦਲ ਹੀ ਜਾਂਦੀ ਤੋਰ ਜਾਂਦੀ ਚੰਨਾ,
ਮੈਂ ਕੁੜੀਆਂ ਵਿੱਚ ਸਭ ਤੋਂ ਸੋਹਣੀ
ਪਰ ਤੇਰੀ ਗੱਲ ਹੋਰ ਚੰਨਾ.
ਲੇਖਾਂ ਵਿੱਚ ਨਾ ਹੁੰਦੇ ਕਾਹਤੋਂ ਖ਼ਵਾਬਾਂ ਦੇ ਵਿੱਚ ਆਉਂਦੇ ਜਿਹੜੇ ,,😴
ਉਹ ਖੁੱਦ ਵੀ ਕਿੱਥੇ ਸੌਂਦੇ ਹੋਣੇ ਸਾਰੀ ਰਾਤ ਜਗਾਉਂਦੇ ਜਿਹੜੇ
ਜੇ ਕਿਸੇ ਨੂੰ ਸੱਚੇ ਦਿਲੋਂ ਪਿਆਰ ਕਰਦੇ ਹੋ ਤਾਂ
ਉਸ ਦੀਆਂ
ਅੱਛਾਈਆਂ ਦੇ ਨਾਲ-ਨਾਲ
ਉਸ ਦੀਆਂ ਬੁਰਾਈਆਂ ਨੂੰ ਵੀ ਕਬੂਲ ਕਰੋ..