ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ,
ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ਚ ਤੂ ਵੱਸਦੀ
ਰੱਬ ਕਰੇ ਮਨਜ਼ੂਰ ਇੱਕੋ ਗੱਲ ਅਸੀਂ ਚਾਈਏ,
ਓਏ ਤੂੰ ਅੱਖਾਂ ਮੂਹਰੇ ਹੋਵੇ ਜਦੋਂ ਦੁਨੀਆ ਤੋਂ ਜਾਈਏ ..
ਮੇਰੀ ਰੂਹ ਵਿਚ ਮੇਰਾ ਯਾਰ ਵੱਸਦਾ
ਮੇਰੀ ਅੱਖ ਵਿਚ ਉਸਦਾ ਦੀਦਾਰ ਵੱਸਦਾ
ਸਾਨੂੰ ਅਪਣੇ ਦਰਦ ਦੀ ਪਰਵਾਹ ਨਹੀ
ਪਰ ਰੱਬ ਕਰੇ ਹਰ ਵਕਤ ਰਹੇ ਮੇਰਾ ਯਾਰ ਹੱਸਦਾ
ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ,
ਖਬਰ ਨਾ ਮੈਨੂੰ ਸੰਸਾਰ ਦੀ…
ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ,
ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ
ਸਾਡੀ ਜ਼ਿੰਦਗੀ ਚ ਓਹ ਦਿਨ ਕਦੋਂ ਆਵੇਗਾ…
.
.
.
.
.
.
.
ਜਦੋਂ ਓਹ ਮੈਨੂੰ ਕਹੂਗੀ…..
.
.
ਰੋਟੀ ਖਾ ਲਓ ਜਲਦੀ ਨਹੀਂ ਤਾਂ ਮੈਂ ਵੀ ਨੀ ਖਾਣੀ..
ਸੱਚਾ ਹੋਵੇ ਪਿਆਰ ਰੱਬ ਵੀ ਝੌਲੀ ਪਾਉਂਦਾਂ ਏ ..
ਐਵੇਂ ਨਹੀਂ ਜੱਗ ਉਸ ਦੀਆਂ ਮਿਹਰਾਂ ਨੂੰ ਨਿੱਤ ਗਾਉਂਦਾ ਏ .. :*
ਇੱਕ ਵਾਰੀ ਏਂ ਪਾਉਂਣਾ, ਭਾਂਵੇ ਪਾਂਵਾਂ ਮਰਕੇ ..
ਚਾਹੁੰਨੇ ਆਂ ਤੈਨੂੰ, ਤੇਰੇ ਪਿਆਰ ਦੇ ਕਰਕੇ. ❤
ਕਹਿਦੀ ਤੇਰੇ ਨਾਲ ਪਿਆਰ ਪੈ ਗਿਆ
ਪਿਆਰ ਪੈ ਗਿਆ ਸੋਹਣਿਆ ਗੂੜਾ
ਇੱਕੋ ਚੰਨਾ ਰੀਝ ਦਿਲ ਦੀ
ਵੇ ਪਾਉਣਾ ਤੇਰੇ ਨਾਮ ਦਾ ਚੂੜਾ..
Jo marji Mang lai Har cheej kurban hai Bas jaan na MaNgi
kyu Ki tu Hi meRi JaAn eee
ਤੈਨੂੰ ਦੇਖ ਅਸੀਂ ਪਹਿਲਾਂ ਹੀ ਹੋਏ ਬੜੇ ਕਮਲੇ…
ਨੀ ਸਾਨੂੰ ਤੂੰ ਘੱਟ ਸਤਾਇਆ ਕਰ…..
ਨੀ ਤੂੰ ਪਹਿਲਾਂ ਹੀ ਬਾਲੀ ਸੋਹਣੀ ਬਾਹਲੀ ਏਂ
ਨੀ ਸੁਰਮਾ ਘੱਟ ਪਾਇਆ ਕਰ
ਮੇਰੇ ਨਾਲ ਹੀ ਸੋਹਣਿਆ ਤੇਰੀ ਜੋੜੀ ਜੱਚਦੀ ਏ….
ਤਾਹੀ ਤਾਂ ਸਾਨੂੰ ਦੇਖ ਦੇਖ ਕੇ ਦੁਨੀਆ ਮੱਚਦੀ ਏ…
ਦਿਲ ਉੱਤੇ ਕਿਸੇ ਦਾ ਜ਼ੋਰ ਨਹੀ
ਤੇਰੇ ਬਿਨਾਂ ਸੱਜਣਾਂ
ਮੇਰਾ ਕੋਈ ਹੋਰ ਨਹੀ
ਫੋਨ ਦੀ ਸਕਰੀਨ ਚ ਵਾਲਪੇਪਰ
ਤੇਰੀ ਫੋਟੋ ਦਾ ਲਾਇਆ ਹੋਇਆ ਹੈ ਅਸੀਂ,
ਤੈਨੂੰ ਐਨਾ ਪਿਆਰ ਕਰਦੇ haa ਸੱਜਣਾ,
ਤੇਰੇ ਜਜ਼ਬਾਤਾਂ ਨੂੰ ਅਸੀਂ ਦਿਲ ਚ ਵਸਾਇਆ ਹੋਇਆ ਹੈ💖
ਹੋਣ ਵਾਲੇ ਖ਼ੁਦ ਹੀ ਆਪਣੇ ਹੋ ਜਾਂਦੇ ਨੇ….
ਕਿਸੇ ਨੂੰ ਕਹਿ ਕੇ ਆਪਣਾ ਬਣਾਇਆ
ਨਹੀ ਜਾਂਦਾ….!!!
ਤੂੰ ਸਮਝੇ ਜਾਂ ਨਾਂ ਸਮਝੇ ਸਾਡੀ ਤਾਂ ਫਰਿਆਦ ਆ
ਨਾਂ ਕੋਈ ਤੈਥੋਂ ਪਹਿਲਾਂ ਸੀ ਵੇ ਨਾਂ ਕੋਈ ਤੈਥੋਂ ਬਾਅਦ ਆ
Tere shehron ajj thandian,
havawaa ayiyan ne…
oh haseen dina diyan yaadan,
sang jo leyayian ne.
ਕੱਲੀ ਫੋਟੋ ਦੇਖ ਕੇ ਮੇਰੀ..
ਕਿਥੇ ਦਿਲ ਰੱਜਦਾ ਹੋਣਾ ਏ ..
ਜਦ ਮੇਰਾ ਨਹੀ ਜੀਅ ਲੱਗਦਾ.
ਓਹਦਾ ਕਿਹੜਾ ਲੱਗਦਾ ਹੋਣਾ ਏ