ਤੇਰੇ ਮੂੰਹੋ ਬੋਲਿਆ ਇੱਕ ਵੀ ਪਿਆਰ ਦਾ ਸ਼ਬਦ
ਕਿਸੇ ਵੀ ਵੇਲੇ ਮੇਰਾ ਮੂਡ ਠੀਕ ਕਰ ਸਕਦਾ
ਕਦੇ ਕਿਸੇ ਦੇ ਚਿਹਰੇ ਨੂੰ ਨਾ ਦੇਖੋ, ਬਲਕਿ ਉਸਦੇ ਦਿਲ ❤ ਨੂੰ ਦੇਖੋ…
ਕਿਉਂਕਿ ਜੇ ਸਫੇਦ ਰੰਗ ਵਿੱਚ ਵਫਾ ਹੁੰਦੀ ਤਾਂ ਨਮਕ ਜਖ਼ਮਾ ਦੀ ਦਵਾ ਹੁੰਦੀ… ☘🌹
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ 🙏🏻
ਮੈਨੂੰ Pyaar ਤਾਂ Udo ਈ
ਹੋ ਗਿਆ C ਜੱਦ ਦੇਖਇਆ Pehli
ਵਾਰ Tainu.
ਸਾਡੇ ਲਈ ਤੂੰ ਅੰਗਰੇਜ਼ੀ ਦੀ ਕਿਤਾਬ ਵਰਗਾ…..
ਪੰਸਦ ਤਾਂ ਬਹੁਤ ਆ ….
ਪਰ ਸਮਜ ਨਹੀ ਆਉਦਾ …
ਚੱਲਦੀਆ ਹਵਾਵਾਂ ਚੋ ਆਵਾਜ ਆਵੇਗੀ
ਹਰ ਧੜਕਣ ਚੋ ਇੱਕ ਫਰੀਆਦ ਆਵੇਗੀ…..
ਭਰ ਦੇਵੇਗਾ Jot ਤੇਰੇ ਦਿੱਲ ਵਿੱਚ ਪਿਆਰ ਇੰਨਾ,
ਕਿ ਸਾਹ ਵੀ ਲਵੇਗੀ ਤਾ ਉਹਦੀ ਯਾਦ
ਆਵੇਗੀ, ….
Sache Rabb Nu Jdo Asi Yaad Karde,
Ohde Agge Bas Iko Fariyaad Karde________
Sohne Sajjan Di Jholi wich Sukh Bharde,
Ohde Vatte Bhave Saanu Barbaad Karde…..
ਇੱਕ ਤੇਰੀ ਮੇਰੀ ਜੋੜੀ,
ਉੱਤੋ ਦੋਨਾ ਨੂੰ ਅਕਲ ਥੋੜੀ,
ਲੜਦੇ ਭਾਵੇ ਲੱਖ ਰਹਿਏ ਪਰ
ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ__
ਹਵਾ ਚੱਲਦੀਂ ਹੈ ਤਾਂ
ਹੀ ਪੱਤੇ ਹਿੱਲਦੇ ਨੇ
ਜੇ ਰੱਬ ਚਾਹੁੰਦਾ ਹੈ ਤਾਂ
ਹੀ ਦੋ ਦਿਲ ਮਿਲਦੇ ਨੇ
ਹਰ ਇੱਕ ਤੇ ਡੁੱਲ ਜਾਵਾਂ,,, ਪਾਣੀ ਥੋੜੀ ਆਂ ਸੱਜਣਾਂ
ਰਿਸ਼ਤਾ ਤੇਰਾ ਮੇਰਾ ਕੁਝ ਇਸ ਤਰਾਂ ਦਾ ਬਣ ਗਿਆ,
ਆਪਣੇਪਣ ਦਾ ਅਹਿਸਾਸ ਜੇਹਾ ਆਉਣ ਲੱਗ ਪਿਆ
ਰਾਜ਼ ਖੋਲ ਦਿੰਦੇ ਨੇ ਮਾਮੂਲੀ ਜਿਹੇ ਇਸ਼ਾਰੇ ਅਕਸਰ
ਕਿੰਨੀ ਖਾਮੋਸ਼ ਮੁਹਬੱਤ ਦੀ ਜ਼ੁਬਾਨ ਹੁੰਦੀ ਏ
ਏਨਾ ਗੂੜਾ ਪਿਆਰ ਤੇਰੇ ਨਾਲ ਮੈਂ ਪਾ ਲਿਆ
ਆਪਣੇ ਬੇਗਾਨੇ ਕੀ ਮੈਂ ਤਾਂ ਰੱਬ ਵੀ ਭੁਲਾ ਲਿਆ
ਹੋਣ ਸ਼ਿਕਵੇ ਸ਼ਿਕਾਇਤਾਂ ਚਲੋ ਕੋਈ ਗੱਲ ਨਹੀ
ਕਹਿੰਦੇ ਜਿਸ ਨੂੰ ਆ ਸ਼ੱਕ ਉਹਦਾ ਕੋਈ ਹੱਲ ਨਹੀ
ਨੈਣਾਂ ਚ ਮੁਹੱਬਤਾ ਦਾ ਨੂਰ ਚਾਹੀਦਾ
ਹੋਵੇ ਪਿਆਰ ਤਾਂ ਭਰੋਸਾ ਵੀ ਜਰੂਰ ਚਾਹੀਦਾ😘
ਕੁੜੀਆ ਤਾ ਹੋਰ ਬਥੇਰੀਆ,
.
ਐਵੇਂ……?
.
.
.
.
.
.
.
.
.
.
ਤੇਰੇ ਕਰਕੇ ਨੀਂਦਾ ਮੈ ਗੁਆਈਆ…
ਫਿਰ ਕੋਈ ਉਸ ਸ਼ਖਸ ਵਰਗਾ ਕਿੱਥੇ ਹੁੰਦਾ ਹੈ…..
ਲੱਖਾਂ ਚਿਹਰਿਆਂ ਵਿੱਚੋਂ ਜਿਸਨੂੰ ਦਿਲ ਨੇ ਚੁਣਿਆ ਹੁੰਦਾ ਹੈ..
ਤੂੰ ਮੈਂ ਤੇ ਅਸੀਂ
ਬਸ ਇਸ ਤੋਂ ਜਿਆਦਾ ਭੀੜ ਨਹੀਂ ਚਾਹੁੰਦਾ