ਦਿਨ ਮਹਿਨੇ ਸਾਲ ਤੇ ਉਮਰਾਂ ਗੁਜਰ ਜਾਣਗੀਆਂ..
ਮੈਂ ਤੈਨੂੰ ਭੁੱਲ ਜਾਵਾ ਕਦੇ ਹੋ ਨਹੀ ਸੱਕਦਾ..
ਜਿਸਮਾ ਦੀ ਜੇ ਗੱਲ ਹੁੰਦੀ..ਮੈ ਵਕਤ ਦੇ ਨਾਲ ਬਦਲ ਜਾਣਾ ਸੀ..
ਇਹ ਰੂਹਾਂ ਦੀ ਲੱਗੀ ਨੂੰ ਕੋਈ ਤੋੜ ਨਹੀ ਸੱਕਦਾ..



ਸੱਚਾ ਪਿਆਰ ਤਾਂ ਇੱਕ ਤਰਫ ਤੋਂ ਹੁੰਦਾ ਹੈ
ਜੋ ਦੋਨੋਂ ਤਰਫ ਤੋਂ ਹੋਵੇ ਉਹਨੂੰ ਤਾਂ ਕਿਸਮਤ ਕਹਿੰਦੇ ਹਨ

ਮੇਰੇ ਨੇੜੇ-ਤੇੜੇ ਹੋਕੇ ਵੀ ਉਹ ਗੁੰਮਸੁਦਾ ਹੁੰਦਾ ਏ..
ਇੱਕ ਦੋਸਤ ਮੇਨੂੰ ਇੰਝ ਜਾਪੇ ਜਿਵੇ ਖੁਦਾ ਹੁੰਦਾ ਏ..

ਜਦ ਵੀ ਤੇਰੀਆਂ ਗੱਲਾ ਵਿਚ ਹਾਂਜੀ ਹਾਂਜੀ ਕਹਿ ਜਾਵਾਂ…______
ਫ਼ਿਰ ਤਾਂ ਬਸ ਕਮਲ਼ਿਆ ਤੇਰੇ ਜੋਗੀ ਰਹਿ ਜਾਵਾਂ..


ਤੇਰੀ ਥਾ ਨੀ ਹੋਣਾ ਸਜਦਾ ਕਿਸੇ ਹੋਰ ਨੂੰ
ਮੇਰੀ ਜਿੰਦਗੀ ਦਾ ਮਕਾਮ ਤੂੰ ੲੇ
ਰੱਬ ਨੂੰ ਤਾ ਲੋਕਾ ਵੇਖਿਅਾ ਨੀ
ਮੇਰੇ ਲੲੀ ਸਭ ਤੂੰ ਹੀ ੲੇ

ਤਿੰਨ ਗਵਾਹ ਨੇ ਇਸ਼ਕ ਦੇ ❤️
ਇੱਕ ਰੱਬ ☝
ਇੱਕ ਤੂੰ 👆
ਤੇ ਇੱਕ ਮੈਂ …..


ਫੇਰ ਕੀ ਹੋਇਆਂ ਸੱਜਣਾ ਤੇਰੇ ਨਾਲ ਮੁਲਾਕਾਤ ਨਹੀਂ ਹੋਈ 🤷🏻‍♂️

ਪਰ ਪਿਆਰ ਤਾਂ ਤੇਰੇ ਨਾਲ ਹੀ ਆ ਸਾਨੂੰ ❤️


ਮੈਨੂੰ ਕਹਿੰਦਾ ਪੜਲਾ ਚਾਰ ਅੱਖਰ ਕੰਮ
ਆਉਣਗੇ ਤੇਰੇ ..
..
ਮੈਂ ਕਿਹਾ ………?.
.
.
.
.
ਮੇਰੇ ਢਾਈ ਅੱਖਰ ਤਾ ਤੈਨੂੰ ਸਮਝ
ਨੀ ਆਉਦੇ ……
.
ਜੇ ਚਾਰ ਪੜ ਗਈ ਤੇਰਾ ..
ਕੀ ਬਣੂ ਫਿਰ

ਜਿੰਦ ਜਾਨ ਜਿਸ ਤੋਂ ਦਵਾਂ ਵਾਰ
ਮੇਰਾ ਨਾਲ ਖੜਾ….
ਮੇਰਾ ਸੋਹਣਾ ਸਰਦਾਰ

ਫੁੱਲਾ ਵੇ ਗੁਲਾਬ ਦਿਆ,
ਤੈਨੂੰ ਵਿਹੜੇ ਵਿੱਚ ਲਾਵਾਂ
ਜਦੋ ਦਿਲ ਓਦਰ ਜਾਵੇ,
ਤੈਨੂੰ ਵੇਖਣ ਨਿੱਤ ਜਾਵਾਂ
ਫੁੱਲਾ ਵੇ ਗੁਲਾਬ ਦਿਆ <3


ਉੱਤੋ-ਉੱਤੋ ਤਾਂ ਪਿਆਰ ਰਹਿੰਦਾ ਮਿਲਦਾ, ਪਰ ਔਖੇ ਹੁੰਦੇ
ਦਿੱਲਾ ਦੇ ਖਿਆਲ ਲੱਭਣੇ .
ਪੈਸਾ ਤਾਂ ਮੁੱਕਦਰਾ ਦੇ ਨਾਲ
ਮਿਲਦਾ___ਪਰ ਦਿੱਲਦਾਰ ਪੈਦੇ
ਦਿੱਲਾ ਨਾਲ ਲੱਭਣੇ


Kinj dsa tnu mai shoniyae

Asi kina tenu pyar krde aa

Tu soche mai darde tetho

Par kuj bolda na kuki tnu khoon ton darde aa

ਸਾਡੀ ਜ਼ਿੰਦਗੀ ਚ ਓਹ ਦਿਨ ਕਦੋਂ ਆਵੇਗਾ…
.
.
.
.
.
.
.
ਜਦੋਂ ਓਹ ਮੈਨੂੰ ਕਹੂਗੀ…..
.
.
ਰੋਟੀ ਖਾ ਲਓ ਜਲਦੀ ਨਹੀਂ ਤਾਂ ਮੈਂ ਵੀ ਨੀ ਖਾਣੀ..


Har vaari eh dil chandra ,
bs tera e ho ke reh janda,
Udo waqt v ruk jnda jdo,
tera chehra nazri pe jnda

ਲੱਖਾਂ ਚਿਹਰੇ ਦੇਖੇ ਇਸ ਦੁਨੀਆਂ ਤੇ ਸੋਹਣਿਆਂ

ਪਰ ਤੇਰੇ ਵਾਂਗੂ

ਕੋਈ ਦਿਲ ਉੱਤੇ ਟਿਕਿਆ ਨੀ
ਦੀਪ ਕਲੋਟੀ

ਮੈਂ ਸੁਣਿਆ ਕਿ ਪਿਆਰ ਵਿੱਚ ਲੋਕ ਜਾਨ ਵੀ ਦੇ ਦਿੰਦੇ ਆ
ਪਰ ਜੋ ਵਕਤ ਨਹੀਂ ਦਿੰਦੇ ਉਹਨਾਂ ਨੇ ਜਾਨ ਕੀ ਦੇਣੀ ਆ॥