ਮੈ ਦਿਲ ਨੂੰ ਪੁਛਿਆ ਤੂੰ ਸੱਜਣਾ ਨੂੰ ਕਿਉ ਯਾਦ ਕਰਦਾ ਏ
ਉਹ ਤਾ ਤੈਨੂੰ ਯਾਦ ਨੀ ਕਰਦੇ
ਜਵਾਬ ਵਿੱਚ ਦਿਲ ਕਹਿੰਦਾ ਪਿਆਰ ਕਰਨ ਵਾਲੇ
ਕਦੇ ਮੁਕਾਬਲਾ ਨੀ ਕਰਦੇ



ਇਬਾਦਤ ਵੀ ਕਰਾਂ ਤਾਂ ਇਸ਼ਕ ਦਾ ਇਲਜ਼ਾਮ ਆਉਂਦਾ
ਖੁਦਾ ਦੇ ਨਾਮ ਵਿਚ ਛੁਪ ਕੇ ਤੇਰਾ ਹੀ ਨਾਮ ਆਉਂਦਾ ਏ

ਇਕ ਸਾਫ਼ ਜੇਹੀ ਗੱਲ 2✌ ਲਫ਼ਜ਼ਾਂ ਵਿਚ ਤੈਨੂੰ 👉ਕਰਦੇ ਆ
😍Feeling ਨੂੰ ਸਮਝੋ ਜੀ ਅਸੀਂ ਦਿਲ💖 ਤੋ ਤੁਹਾਡੇ ਤੇ ਮਰਦੇ ਆ…!! 😉

ਦੋ ਘੜੀ ਦਾ ਇਹ ਮਿਲਣ ਵੀ ਕੀ ਮਿਲਣ ਹੈ ਸੋਹਣਿਆ
ਹੁਣ ਇੱਕਠੇ ਰਹਿਣ ਦਾ ਇਕਰਾਰ ਹੋਣਾ ਚਾਹੀਦਾ
ਦਿਲ ਤਾਂ ਕੀ ਮੈਂ ਵਾਰ ਦੇਵਾਂ ਜਾਨ ਵੀ ਤੈਥੋਂ ਹਜ਼ੂਰ
ਤੇਰੇ ਦਿਲ ਵਿਚ ਮੇਰੇ ਲਈ ਵੀ ਕੁਝ ਪਿਆਰ ਹੋਣਾ ਚਾਹੀਦਾ


ਤੈਨੂੰ ਪਾਉਣ ਤੋਂ ਬਾਅਦ……

ਰੱਬ ਤੋਂ ਹੋਰ ਕੁਝ ਮੰਗਣ ਨੂੰ ਦਿਲ ਹੀ ਨਹੀਂ ਕਿੱਤਾ…

oh krda pyar bda kde raj k stave…
krda ki rehnda kamla jiha,
menu rtta smj na ave


“ਕੋਰੇ ਪੰਨਿਆਂ ਤੇ ਉਤਾਰ ਕੇ ਤੈਨੂੰ ਜਦੋਂ ਤੱਕ ਚਾਹੀਏ ਉਦੌਂ ਤੱਕ ਤੱਕੀਦਾ ਏ
ਫਿਰ ਦੱਸ ਭਲਾਂ ਕਿਵੇਂ ਕਹਿ ਦੇਈਏ ਕਿ ਤੇਰਾ ਦੀਦਾਰ ਨਹੀਂਓ ਹੁੰਦਾ”


ਇੱਕ ਮੇਰੀ ਵੀ ਅਰਜ਼ ਸੁਣੀਂ ਰੱਬਾ,
ਕਦੇ ਕੋਈ ਨਾਂ ਕਿਸੇ ਤੋਂ ਵੱਖ ਹੋਵੇ……..
.
ਲੱਗੇ ਨਜ਼ਰ ਨਾਂ …??
.
.
ਕਿਸੇ ਦੇ ਪਿਆਰ ਨੂੰ, ਸਿਰ ਸਾਰਿਆਂ ਦੇ ਸਦਾ
ਤੇਰਾ ਹੱਥ ਹੋਵੇ…. !!

ਮੇਰੇ ਦਿਲ ਦੀ ਗੱਲ ਤੇ
ਸੋਹਣਿਅਾਂ ਸੁਣ ਜਾ
ਚੰਨ ਦੀ ਚਾਨਣੀਂ ਵਿੱਚ
ਕੋੲੀ ਪਿਅਾਰ ਵਾਲਾ ਸੁਪਨਾ
ਤੇ ਬੁਣ ਜਾ

ਸੱਜਣਾ ਵੇ ਦਿਲ ਨੂੰ ਦੁਖਾੳੁਣਾ ਨਹੀਂ ਉ ਚਾਹੀਦਾ ……✌🏻

ਜਿਥੇ ਹੁੰਦਾ ਇਹ ਪਿਆਰ …ਓਥੇ ਰਵਾਓੁਣਾ ਨਹੀਂ ਓ ਚਾਹੀਦਾ


ਸਭ ਠੀਕ ਹੋ ਜਾਣਾ ਐਵੇ ਤੂੰ ਡਰਿਆ ਨਾ ਕਰ
ਤੇਰੇ ਨਾਲ ਹਾਂ ਹਮੇਸਾ ਫਿਕਰ ਤੂੰ ਕਰਿਆ ਨਾ ਕਰ


ਤੇਰਾ ਸ਼ਰਮਾਉਣਾਂ ਚੰਗਾ ਲੱਗਦਾ ਮੈਨੂੰ
ਰੁਸਨਾ ਨਹੀ,
ਤੇਰਾ ਨੇੜੇ ਰਹਿਣਾ ਚੰਗਾ ਲੱਗਦਾ ਮੈਨੂੰ
ਦੂਰ ਰਹਿਣਾ ਨਹੀਂ

ਯਾਰਾਂ ਨਾਲ ਜਿੰਦਗੀ ਸਵਰਗ ਸੀ ਲਗਦੀ
ਕੋਈ ਪਰਵਾਹ ਨੀ ਸੀ ਓਦੋਂ ਸਾਨੂੰ ਜੱਗ ਦੀ
ਅੱਜ ਵੱਖੋ ਵੱਖ ਹੋਗੇ ਭਾਵੇਂ ਯਾਰ ਜੁੰਡੀ ਦੇ
ਯਾਰੀਆਂ ਦੀ ਰਹੂਗੀ ਮਿਸਾਲ ਸਦਾ ਜਗ ਦੀ


Tere shehron ajj thandian,
havawaa ayiyan ne…
oh haseen dina diyan yaadan,
sang jo leyayian ne.

ਨਰਾਜ਼ਗੀ ਵੀ ਬਹੁਤ ਪਿਆਰੀ ਜਿਹੀ ਚੀਜ਼ ਹੈ,,
ਕੁਝ ਪਲਾਂ ਵਿਚ ਹੀ ਪਿਆਰ ਨੂੰ ਦੁੱਗਣਾ ਕਰ ਦਿੰਦੀ ਹੈ …!!

“Zindagi laindi hai imteha bade…
Par tu hove naal,
Ta assi haar nahi sakde.”