ਮਿਲਣ ਨੂੰ ਤਾਂ ਬੜੇ ਚਿਹਰੇ ਮਿਲੇ ਇਸ ਦੁਨੀਆਂ ਵਿੱਚ ,
ਪਰ ਤੇਰੇ ਜਿਹੀ ਮੁਹੱਬਤ ਤਾਂ ਸਾਨੂੰ ਖੁਦ ਨਾਲ ਵੀ ਨੀ ਹੋਈ ….
ਅੱਖੀਆਂ ਨੂੰ ਆਦਤ ਪੈ ਗਈ ਤੈਨੂੰ ਤਕਣੇ ਦੀ
ਦਿੱਲ ਕਰੇ ਸਿਫਾਰਸ਼ ਤੈਨੂੰ ਸਾਂਭ ਰੱਖਣੇ ਦੀ❤️
ਹਰ ਇੱਕ ਤੇ ਡੁੱਲ ਜਾਵਾਂ,,, ਪਾਣੀ ਥੋੜੀ ਆਂ ਸੱਜਣਾਂ
ਚਾਹ ਦੀ ਪਹਿਲੀ ਘੁੱਟ ਤੈਨੂੰ ਪਿਆ ਕੇ
ਕਦੇ ਮੈਂ ਘਰ ਦੀ ਖੰਡ ਬਚਾਇਆ ਕਰਦਾ ਸੀ …Dh@liw@l
ਜਦੋਂ ਮੈਨੂੰ ਤੇਰੇ ਤੋਂ ਇੱਜ਼ਤ ਤੇ ਪਿਆਰ ਦੋਵੇਂ ਬਰਾਬਰ ਮਿਲ ਰਹੇ ਆ
ਫਿਰ ਕਿਸੇ ਹੋਰ ਬਾਰੇ ਸੋਚਣਾ ਤਾਂ ਪਾਪ ਹੀ ਹੋਇਆਂ ਨਾਂ ❤️
ਸਾਡੇ ਤਾਂ ਸੁਪਨਿਆਂ ਵਿੱਚ ਵਿ ਤੇਰੇ ਤੋਂ ਇਲਾਵਾ ਕੋਈ ਹੋਰ ਨਹੀਂ ਆਉਂਦਾ
ਤੇ ਜ਼ਿੰਦਗੀ ਵਿੱਚ ਕਿਵੇਂ 😊😊. ✍️✍️Rahul
ਉਹਦੀ ਇੱਕ ਝਲਕ ਲਈ ਬੇਕਰਾਰ ਹੈ ਦਿਲ।
ਸਾਇਦ ਇਸੇ ਦਾ ਨਾਂ ਪਿਆਰ ਹੈ ਦਿਲ।
ਉਹ ਨਾ ਮਿਲੇ ਤਾਂ ਧੜਕਣ ਵੀ ਰੁੱਕ ਜਾਂਦੀ,
ਉਹਨੂੰ ਦੇਖ ਕੇ ਧੜਕਦਾ ਹਰ ਵਾਰ ਹੈ ਦਿਲ ।
ਬੱਧਣ ਜੋਨੀ
ਉਂਗਲੀਂ ਦਾ ਛੱਲਾ ਹੋਵਾ,
ਕਦੇ ਨਾ ਕੱਲਾ ਹੋਵਾ,
ਦੁਨੀਆਂ ਲਈ ਜੋ ਵੀ ਹੋਵਾ,
ਤੇਰੇ ਲਈ ਝੱਲਾ ਹੋਵਾ,
ਜਿੰਦਗੀ ਦਾ ਚਾਨਣ ਹੋਵਾ,
ਜਨਮਾਂ ਦੀ ਪਿਆਸ ਹੋਵਾ,
Hasrat ਤਾਂ ਏਹੀ ਏ
ਤੇਲੇ ਲਈ ਖ਼ਾਸ ਹੋਵਾ
ਲੰਬੀਆ ਲੰਜੀਆ ਕੁੜੀਆ ਨਾਲ ਜੱਚਦੇ
ਸੋਹਣੇ ਸਰਦਾਰ❤
ਤੈਨੂੰ ਕੀਤਾ ਏ ਪਿਆਰ, ਮੈਂ ਕੋਈ ਪਾਪ ਥੋੜ੍ਹੀ ਕੀਤਾ
ਰੱਬ ਨੇ ਕਰਾਇਆ ਏ, ਮੈਂ ਕੋਈ ਆਪ ਥੋੜ੍ਹੀ ਕੀਤਾ
~ ਸੀਪਾ ਕਲੇਰ
. ਤੇਰੇ ਬਿਨਾਂ ਨੀਦ ਕਿਥੇ ਆਉਣੀ ਆ
ਨੀ ਤੂੰ ਨੀਦ ਦੀ ਦਵਾਈ ਵਰਗੀ
ਪਿਆਰ , ਮਹੋਬਤ , ਇਸ਼ਕ , ਪ੍ਰੇਮ , ਭਾਓ ,
ਪ੍ਰੀਤ , ਸਨੇਹ , ਮੋਹ , ਲਗਾਵ ਸਬ ਹੈ ਤੁਮਸੇ ..
ਮੁਹੱਬਤ ਕਰਨੀ ਤਾਂ ਇਸ ਕ਼ਦਰ ਕਰਿਓ ਕਿ
ਉਹ ਸ਼ਕਲ ਤੁਹਾਨੂੰ ਮਿਲੇ ਜਾਂ ਨਾ ਮਿਲੇ
ਪਰ ਜਦ ਵੀ ਉਸ ਨੂੰ ਮੁਹੱਬਤ ਮਿਲੇ ਤਾਂ
ਉਸਨੂੰ ਤੁਹਡੀ ਯਾਦ ਆ ਜਾਵੇ
“ਬਰਿੰਦਰ”
ਮੈਂ ਪੁੱਛਿਆ ਓਨੂੰ ਕਿ ਪਸੰਦ ਹੈ
ਤੈਨੂੰ
ਓ ਬਹੁਤ ਦੇਰ ਤੱਕ ਬੱਸ ਮੈਨੂੰ ਹੀ ਦੇਖਦੀ ਰਹੀ…
ਤੈਨੂੰ ਲਿਖਣ ਬੈਠਾ ਤਾਂ
ਅਲਫਾਜ਼ ਮੁੱਕ ਜਾਂਦੇ ਨੇ
ਤੇਰੀ ਖੂਬਸੂਰਤੀ ਅੱਗੇ
ਗੁਲਾਬ ਸੁੱਕ ਜਾਂਦੇ ਨੇ
ਮੇਰਾ ਤੇਰੇ ਨਾਲ ਦਿਲ ਕੀ ਲੱਗਾ ਕਿ ਹੁਣ
ਕਿਤੇ ਲੱਗਦਾ ਹੀ ਨਹੀਂ