ਮੇਰਾ ਤੇਰੇ ਨਾਲ ਦਿਲ ਕੀ ਲੱਗਾ ਕਿ ਹੁਣ ਕਿਤੇ ਲੱਗਦਾ ਹੀ ਨਹੀਂ
ਰੱਬ ਕਰੇ ਮਨਜ਼ੂਰ ਇੱਕੋ ਗੱਲ ਅਸੀਂ ਚਾਈਏ, ਓਏ ਤੂੰ ਅੱਖਾਂ ਮੂਹਰੇ ਹੋਵੇ ਜਦੋਂ ਦੁਨੀਆ ਤੋਂ ਜਾਈਏ ..
ਆਪਣੇ ਖ਼ਿਆਲਾਂ ਵਿਚ ਤੇਰੀ ਫੋਟੋ ਜੜਕੇ,, ਅੱਖਾਂ ਬੰਦ ਕਰਾਂ 😇 ਸੀਨੇ ਉੱਤੇ ਹੱਥ ਧਰਕੇ…!!!
ਰਹੀਏ ਹੱਸਦੇ ਕਰਕੇ ਚੇਤੇ…😍 ਨਾ ਕਿਸੇ ਹੋਰ ਨੂੰ ਦੱਸਦੇ ਹਾਂ ਆਪਣਾ ਵੀ ਧਿਆਨ ਨਾ ਓਨਾ…😉 . ਜਿਨਾ ਤੇਰਾ ਰੱਖਦੇ ਆ.
ਤੁਹਾਨੂੰ ਯਾਦ ਕਰ ਲਵਾਂ ਤਾਂ , ਹਰ ਦਰਦ ਤੋ ਨਿਜਾਤ ਮਿਲ ਜਾਂਦੀ ਹੈ . . ਲੋਕੀ ਐਵੀ ਕਹਿੰਦੇ ਨੇ ਕਿ Continue Reading..
ਮੈਂ ਪੁੱਛਿਆ ਓਨੂੰ ਕਿ ਪਸੰਦ ਹੈ ਤੈਨੂੰ ਓ ਬਹੁਤ ਦੇਰ ਤੱਕ ਬੱਸ ਮੈਨੂੰ ਹੀ ਦੇਖਦੀ ਰਹੀ…
ਮੇਰਾ ਸਕੂਨ ਤੈਨੂੰ ਹਸਦਾ ਦੇਖਣਾ ਏ ਤੇਰਾ ਰੋਣਾ ਮੇਰੇ ਲਈ ਪਾਪ ਵਰਗਾ ਏ
ਜਿਹੜਾ ਪਿਆਰ ਵਿਚ ਨਾ ਰੋਵੇ…😢 ਫਿਰ ਉਹ ਪਿਆਰ ਕਾਹਦਾ…💕 ਜਿਹੜਾ ਮੁਸ਼ਕਲਾਂ ਚ ਨਾਲ ਨਾ ਖੜੇ..🤗 ਫਿਰ ਉਹ ਪੱਕਾ ਯਾਰ ਕਾਹਦਾ…💕 Continue Reading..
ਯਾਦਾਂ ਤੇਰੀਆਂ ਨੂੰ ਅਸੀਂ ਪਿਆਰ ਕਰਦੇ ਹਾਂ, ਸੋ ਜਨਮ ਵੀ ਤੇਰੇ ਤੇ ਨਿਸਾਰ ਕਰਦੇ ਹਾਂ,. .ਵਿਹਲ ਹੋਵੇ ਤਾਂ ਕੁਝ ਲਿਖ Continue Reading..
Your email address will not be published. Required fields are marked *
Comment *
Name *
Email *