ਚਾਹ ਦੀ ਪਹਿਲੀ ਘੁੱਟ ਤੈਨੂੰ ਪਿਆ ਕੇ ਕਦੇ ਮੈਂ ਘਰ ਦੀ ਖੰਡ ਬਚਾਇਆ ਕਰਦਾ ਸੀ …Dh@liw@l
ਆਕੜ ਤਾਂ ਮੈਂ ਵੀ ਦਿਖਾ ਦੇਵਾ ਤੈਨੂੰ ਮੋਟੋ ਪਰ ਮੇਰੀ ਬੇਬੇ ਨੇ ਮਨਾ ਕੀਤਾ ਕੇ ਮੇਰੀ ਨੂੰਹ ਕਦੇ ਰੁਸਣੀ ਨੀਂ Continue Reading..
ਬੇਹੱਦ 😍ਚਾਹੁਣ ਨਾਲ ਕੁੱਝ ❌ਨਹੀਂ ਹੁੰਦਾ 💫ਨਸੀਬ ਵੀ ਹੋਣਾ ਚਾਹੀਦਾ 👉🤵ਕਿਸੇ ਦਾ 💗ਪਿਅਾਰ ਪਾੳੁਣ ਲੲੀ
ਬਾਲ ਚਿਰਾਗ ਇਸ਼ਕ ਦਾ ਯਾਰਾ ਰੌਸ਼ਨ ਮੇਰੀ ਰੂਹ ਕਰ ਦੇ, ਮੈਂ ਮੇਰੀ ਨੂੰ ਮਾਰ ਮੁਕਾ ਕੇ ਵਿੱਚ ਤੂੰ ਹੀ ਤੂੰ Continue Reading..
ਮੈ ਉਹਨੂੰ ਪੁੱਛਿਆ ਕੇ ਤੂੰ ਮੇਰੇ ਲਈ #ਦੁਨੀਆ ਨਾਲ ਲੜ ਸਕਦੀ ਏ..? . . . . . . . ਕਮਲੀ Continue Reading..
ਜਜਬਾਤੀ ਨਹੀਂ ਹੋਣ ਦਿੰਦੀ ਉਹਦੀ ਮੁਸਕਾਨ, ਅਵਾਜ਼ ਉਹਦੀ ਸੁਣ ਪੈਂਦੀ ਹੱਡਾਂ ਵਿੱਚ ਜਾਨ… ਮੈਂ ਬੇਕਾਰ ਜਿਹਾ ਪਰ ਉਹਦੇ ਲਈ ਹਾਂ Continue Reading..
ਬੰਦਾ…!! ਜਿੰਨਾ ਮਰਜੀ ਅਾਮ ਹੋਵੇ !! . Par ਕਿਸੇ ਨਾ ਕਿਸੇ ਲਈ ਜਰੂਰ…. ਖਾਸ….ਹੁੰਦਾ ਹੈ..
ਮੈਂ ਕਿਹਾ ਅੱਜ ਝੂਠ ਦਾ ਦਿਨ ਹੈ .ਉਹ ਮੁਸਕੁਰਾ ਕੇ ਬੋਲੀ ਫਿਰ ਤੁਸੀਂ ਮੇਰੇ ਹੋ
ਗੱਲ ਤਾਂ ਸੱਜਣਾ ਦਿਲ ਮਿਲੇ ਦੀ ਏ ਨਜ਼ਰਾ ਤਾਂ ਰੋਜ਼ ਹਜ਼ਾਰਾ ਨਾਲ ਮਿਲਦੀਆ ਨੇ
Your email address will not be published. Required fields are marked *
Comment *
Name *
Email *