ਮੇਰੀ ਮਹਿੰਦੀ ਦਾ ਰੰਗ ਗੂੜਾ ਵੇ
ਮੈਨੂੰ ਜਾਣ ਜਾਣ ਛੇੜੇ ਮੇਰਾ ਚੂੜਾ ਵੇ
ਰੂਹਾਂ ਵਾਲਾ ਮੇਲ ਸੱਚੇ ਰੱਬ ਕਰਵਾਇਆ ਏ
ਚੰਨ ਤੋਂ ਵੀ ਸੋਹਣਾ ਚੰਨ ਮੇਰੀ ਝੋਲੀ ਪਾਇਆ ਏ



ਸਾਡੇ ਵੀ ਨਸੀਬਾ ਵਿਚ ਲਿਖਦੇ
ਕਿਸੇ ਸੋਹਣੀ ਜਹੀ ਕੁੜੀ ਦਾ ਪਿਆਰ ਓਏ ਰੱਬਾ

ਨਾ ਖੜਿਆ ਕਰ ਰਾਹਾਂ ਚ
ਬਣਾ ਕੇ ਭੋਲਾ ਭਾਲਾ face ਮੁੰਡਿਆ…
ਤੇਰੀ ਮੇਰੀ ਨਈਂ ਨਿਭਣੀ…:-D
ਮੈਂ ਕੁੜੀ ਸ਼ਾਂਤ ਸੁਭਾਅ ਦੀ,
ਤੂੰ ਰੌਲੇ ਵਾਲਾ case ਮੁੰਡਿਆ

ਤੇਰਾ ਸ਼ਰਮਾਉਣਾਂ ਚੰਗਾ ਲੱਗਦਾ ਮੈਨੂੰ
ਰੁਸਨਾ ਨਹੀ,
ਤੇਰਾ ਨੇੜੇ ਰਹਿਣਾ ਚੰਗਾ ਲੱਗਦਾ ਮੈਨੂੰ
ਦੂਰ ਰਹਿਣਾ ਨਹੀਂ


Gal gal te Cute Jahi Kudi Nal Larhda aa Kyu
Nahio Sarna Tera Mera Bina Kyu ki Mein Teri
#Khand Mishri Te Tu Mera Ghe0…. ?

ਹਮਸਫ਼ਰ ! ਸੋਹਣਾ ਚਾਹੇ ਘੱਟ ਹੋਵੇ
ਪਰ ਕਦਰ ਕਰਨ ਵਾਲਾ ਜਰੂਰ ਹੋਣਾ ਚਾਹੀਦਾ ਹੈਂ,


ਮੁਹੱਬਤ ਬਹੁਤ ਜਿਆਦਾ ਸੀ ਉਸ ਨਾਲ, ਇਸ ਲਈ ਝੁਕ ਗਏ
ਵਰਨਾ ਵੱਡੇ ਵੱਡੇ ਝਮੇਲੇ ਮੈਨੂੰ ਚੱਕਰ ਨੀ ਦੇ ਸਕੇ
ਤੇ ਕਿੰਨੇ ਹੀ ਨਮੂਨੇ ਆਏ ਮੇਰੇ ਬਾਅਦ ਉਹਦੀ ਜਿੰਦਗੀ ‘ਚ
ਪਰ ਮੇਰੀ ਮੁਹੱਬਤ ਨੂੰ ਟੱਕਰ ਨੀ ਦੇ ਸਕੇ


ਜਿੰਦ ਜਾਨ ਜਿਸ ਤੋਂ ਦਵਾਂ ਵਾਰ
ਮੇਰਾ ਨਾਲ ਖੜਾ….
ਮੇਰਾ ਸੋਹਣਾ ਸਰਦਾਰ

tere Bin Zindgi Ik Pase
Tere Bin Pal Vi Kateya Nahi
Tere Door Jaann Da Supna Main
Kade Supne Vich Vi Takeya Nahi

ਨਾ Heer ਦੀ ਤਮੰਨਾ
ਨਾ ਪਰੀਅਾਂ ਤੇ ਮਰਦਾ ਹਾਂ …
.
ik ਸਾੳੂ ਜਿਹੀ ਕੁੜੀ ਅਾ ……??
.
.
.
.
.
.,
ਜਿਹਨੂੰ ਮੈਂ ਪਿਅਾਰ ਕਰਦਾ ਹਾਂ


ਜਿੰਦਗੀ ਰਹੀ ਤਾਂ ਫੇਰ ਮਿਲਾਂਗੇ ਸਜਨਾਂ
ਮੋਤ ਦਾ season ਚਲ ਰਿਹਾ
ਵਾਦਾ ਨੀ ਕਰਦਾ


ਜੇ ਨਿਭਾਉਣ ਦੀ ਚਾਹਤ
ਦੋਵੇ ਪਾਸਿਓ ਹੋਵੇ ਤਾ ਫਿਰ
ਕੋਈ ਵੀ ਰਿਸਤਾ ਟੁੱਟਦਾ ਨਹੀ!!

ਆਰਜ਼ੂ ਰਹਿਣੀ ਮੇਰੀ ਕਿ
ਦੀਦਾਰ ਉਹਦੇ ਹੋ ਜਾਣ,
ਮੇਰੀ ਮੁਹੱਬਤ ਦੀ ਕਿਤਾਬ ਦਾ
ਉਹ ਆਖਰੀ ਪੰਨਾ ਹੈ


ਮੇਰੀ ਬੇਬੇ ਕਹਿੰਦੀ ਤੇਰਾ ਵਿਆਹ ਨੀਂ ਓਹਦੇ ਨਾਲ ਹੋਣ ਦੇਣਾ
ਉਹ ਕਮਲੀ ਕਹਿੰਦੀ ਤੇਰੀ ਮਾਂ ਨੂੰ ਆਪਣੀ ਸੱਸ ਬਣਾ ਕੇ ਹੀ ਸਾਹ ਲੈਣਾ

ਕੁਝ ਮਤਲਬ ਲਈ ਲੱਭਦੇ ਨੇ ਮੈਨੂੰ
ਬਿਨ ਮਤਲਬ ਜੋ ਆਵੇ ਤਾਂ ਕੀ ਗੱਲ ਹੈ,,
ਕਤਲ ਕਰਕੇ ਤਾਂ ਸਭ ਲੈਂਦੇ ਨੇ ਦਿਲ
ਕੋਈ ਗੱਲਾਂ ਨਾਲ ਦਿਲ ਲੈ ਜਾਵੇ ਤਾਂ ਕੀ ਗੱਲ ਹੈ …!!

ਤੇਰੇ ਮੁੱਖੜੇ ਦੀ ਇੱਕ ਝਲਕ ਜਿਹੀ ,
ਨੈਣਾ ਦੀ ਬਣ ਤਸਵੀਰ ਗਈ
ਲੇਖਾਂ ਦੇ ਅੱਖਰ ਬਣ ਗਈ ਤੂੰ ,
ਤੂੰ ਮੇਰੀ ਬਣ ਤਕਦੀਰ ਗਈ