ਜੋ ਦਿਲ ਵਿੱਚ ਥਾਂ ਏ ਤੇਰੀ
ਇਹ ਕੋਈ ਹੋਰ ਨੀ ਲੈ ਸਕਦਾ।💞
ਮੇਰੇ ਬਿਨ ਵੀ ਤੇਰੇ ਨਾਲ
ਕੋਈ ਹੋਰ ਨੀ ਰਹਿ ਸਕਦਾ।❤



ਛੱਡ ਸਭ ਵਾਅਦੇ,ਕਸਮਾਂ ਤੇ ਇਰਾਦਿਆਂ ਦੀਆਂ ਗੱਲਾਂ ਨੂੰ
ਤੂੰ ਬਸ ਸ਼ੀਸ਼ਾ ਦੇਖ ਤੇ ਦੱਸ
ਮੇਰੀ ਪਸੰਦ ਕਿੱਦਾਂ ਦੀ ਏ.

ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਲਈ ਕਸਮਾਂ ਵਾਦਿਆਂ ਦੀ ਲੋੜ ਨਹੀਂ ਹੁੰਦੀ
ਬੱਸ ਦੋ ਵਧਿਆ ਇਨਸਾਨਾ ਦੀ ਲੋੜ ਹੁੰਦੀ ਹੈ
ਇੱਕ ਭਰੋਸਾ ਕਰ ਸਕੇ ਤੇ ਦੂਜਾ ਉਸਨੂੰ ਸਮਝ ਸਕੇ

ਕਸਮਾਂ ਨਾ ਝੂਠੀਆਂ ਪੈਣਗੀਆਂ
ਕੀਤੇ ਹੋਏ ਬੋਲ ਨਿਭਾਉਣ ਦੀਆਂ
ਕਬਰਾਂ ਤਕ ਰੀਝਾ ਰਿਹਣਗੀਆਂ
ਤੇਰੇ ਨਾਲ ਵਿਆਹ ਕਰਵਾਉਣ ਦੀਆ..


ਪੁੱਟ ਬੈਠੇ ਆ ਪੈਰ ਸਜਣ ਵੱਲ , ਹੁਣ ਖੈਰ ਕਰੀ ਮੇਰੇ ਸਾਈਆ….
ਹਸ਼ਰ ਜੋ ਹੋਵੇ ਇਸ਼ਕ ਦਾ……… ਮੈਥੋਂ ਲਗੀਆਂ ਜਾਣ ਨਿਭਾਈਆਂ


ਪਿਆਰ ਤੇਰੇ ਨੂੰ ਸਾਰੀ ਜਿੰਦਗੀ ਚੇਤੇ ਰੱਖਾਗੇ____
ਇਹ ਵੀ ਵਾਦਾ ਕਿਸੇ ਨੂੰ ਤੇਰਾ ਨਾਮ ਨਾ ਦੱਸਾਗੇ


ਰੱਬ ਮਰਨ ਤੇ ਪੁਛੇ ਖਵਾਹਿਸ਼ ਮੇਰੀ, ਮੇਰੀ ਆਖਰੀ
ਖਵਾਹਿਸ਼ ਤੂੰ ਹੋਵੇਂ..
..
ਬੋਲ ਨਾ ਹੋਵੇ ਜ਼ੁਬਾਨ ਕੋਲੋਂ, ਤੇਰੇ ਘਰ ਵੱਲ ਮੇਰਾ ਮੂੰਹ ਹੋਵੇ. ..
..
ਹੱਥ ਲਾ ਕੇ ਵੇਖੀਂ ਮੇਰੀ ਧੜਕਨ ਨੂੰ,
ਮੇਰੇ ਸਾਹ ਵਿਚ੍ਹ ਤੂੰ ਹੀ ਤੂੰ ਹੋਵੇਂ..
..
ਮੰਗਾਂ ਅਗਲੇ ਜਨਮ ਵਿਚ੍ਹ ਤੈਨੂੰ ਹੀ, ਮੇਰਾ ਜਿਸਮ ਤੇ
ਤੇਰੀ ਰੂਹ ਹੋਵੇ….

ਜਿਸ ਦਿਨ ਦਾ ਉਸ ਕਮਲੇ ਨੇ ਆਖਿਆ ਕੇ
ਤੈਨੂੰ ਵੇਖਣ ਦਾ ਹੱਕ ਬਸ ਮੇਰਾ ਏ …
ਸੱਚੀ ਸੋਹ ਰੱਬ ਦੀ
ਅਸੀ ਉਸ ਦਿਨ ਦਾ ਸ਼ੀਸ਼ੇ ਤੋਂ ਵੀ ਮੁੱਖ ਮੋੜ ਲਿਆ


ਦੁੱਖ ਸੁੱਖ ਤੇਰੇ ਪਿੱਛੇ ਜਰਦੇ ਰਹਾਂਗੇ
ਤੈਨੂੰ ਪਿਆਰ ਕੀਤਾ ਹੈ ਤੈਨੂੰ ਕਰਦੇ ਰਹਾਂਗੇ


Rabba sanu vi pyar jatan vali chahidi,
Gall naval LA ke chup karan vali chahidi ,
HATHI KUTI churi khawan vali chahidi,
Rabba Aman nu vi pyar karan Cali chahidi

ਸਾਹਾਂ ਵਰਗਿਆ ਸੱਜਣਾ ਵੇ ਕਦੇ ਅੱਖੀਆਂ ਤੋਂ ਨਾ ਦੂਰ ਹੋਵੀ ਜਿੰਨਾ ਮਰਜ਼ੀ ਹੋਵੇ
ਦੁੱਖ ਭਾਵੇਂ ਕਦੇ ਸਾਨੂੰ ਛੱਡਣ ਲਈ ਨਾ ਮਜ਼ਬੂਰ ਹੋਵੀ


ਦੋਸਤੀ ਹੋਵੇ ਤਾ ਹੱਥ ਤੇ ਅੱਖ
ਵਰਗੀ….
.
ਜਦੋ ਹੱਥ ਨੂੰ ਚੋਟ . . ??
.
.
.
.
.
.
.
ਲੱਗਦੀ ਏ ਤਾ ਅੱਖ਼ ਰੋਦੀ ਏ, ਜਦ
ਅੱਖ ਰੋਦੀ ਏ ਤਾ ਹੱਥ ਹੰਝੂ ਪੂਜਦੇ
ਨੇ..

ਜਜ਼ਬਾ-ਏ-ਇਸ਼ਕ ਅਲਫਾਜ ਦਾ ਮੁਹਤਾਜ ਹੈ ਪਰ
ਜੋ ਲਫਾਜ਼ਾਂ ਚ ਬਿਆਨ ਹੋਵੇ ਔ ਮੁਹੱਬਤ ਨਹੀ ਹੁੰਦੀ.