ਰੂਹ ਨਾਲ ਕੀਤਾ ਇਸ਼ਕ ਵਾਂਗ ਇਬਾਦਤ ਹੁੰਦਾ ਏ
ਫਿਰ ਫਰਕ ਨਹੀਂ ਪੈਂਦਾ
ਕਾਲੀਆਂ ਗੋਰੀਆਂ ਸੂਰਤਾਂ ਨਾਲ



tere Bin Zindgi Ik Pase
Tere Bin Pal Vi Kateya Nahi
Tere Door Jaann Da Supna Main
Kade Supne Vich Vi Takeya Nahi

ਕਰ ਲੈ ਗੁਜਾਰਾ ਜੇ ਸਾਡੇ ਬਿਨ ਤੇਰਾ ਹੋ
ਸਕਦਾ ||
ਪਰ ਤੇਰੇ ਬਿਨਾ ਪਿਆਰ, ਮੈਨੂ ਕਿਤੇ ਹੋਰ ਨਾ ਹੋ
ਸਕਦਾ….

ਸੁਣਾਗੇ ਤੇਰੀ ਹਰ ਗਲ
ਤੁ ਕੋਲ ਬੈਠ ਕੇ ਰੀਜ਼ ਨਾਲ ਤੇ ਬੋਲ


ਕੋਈ ਮਤਲਬ ਨਹੀਂ ਤੇਰੇ ਨਾਲ
ਤੂੰ ਬਸ ਐਵੇ ਹੀ ਦਿਲ ਨੂੰ ਫੱਬ ਦੀ ਏ ,,,
ਝੂਠ ਨਹੀਂ ਬੋਲ ਰਿਹਾ ਸੱਚ ਜਾਣੀ
ਤੂੰ ਮੈਨੂੰ ਸੱਚੀ ਸੋਹਣੀ ਲੱਗ ਦੀ ਏ

ਪਾਣੀ ਦੀ ਛੱਲ ,
ਤੇ ਤੇਰੇ ਨਾਲ ਗੱਲ ,
ਦੋ ਹੀ ਚੀਜ਼ਾਂ ਸੁਕੂਨ ਦੇ ਰਹਿਆ ਅੱਜ ਕੱਲ


Sache Rabb Nu Jdo Asi Yaad Karde,
Ohde Agge Bas Iko Fariyaad Karde________
Sohne Sajjan Di Jholi wich Sukh Bharde,
Ohde Vatte Bhave Saanu Barbaad Karde…..


ਇੱਕ ਮੇਰੀ ਵੀ ਅਰਜ਼ ਸੁਣੀਂ ਰੱਬਾ,
ਕਦੇ ਕੋਈ ਨਾਂ ਕਿਸੇ ਤੋਂ ਵੱਖ ਹੋਵੇ……..
.
ਲੱਗੇ ਨਜ਼ਰ ਨਾਂ …??
.
.
ਕਿਸੇ ਦੇ ਪਿਆਰ ਨੂੰ, ਸਿਰ ਸਾਰਿਆਂ ਦੇ ਸਦਾ
ਤੇਰਾ ਹੱਥ ਹੋਵੇ…. !!

ਲਾਵਾ ਤੇਰੇ ਨਾਲ ਲੈਣੀਅਾ ਨੇ 4 ਨੀ .. 😉
ਦੱਸ ਕਿੰਨਾਂ ਚਿਰ ਹੋਰ ਕਰੋਣਾ ਤੂੰ ਇੰਤਜਾਰ ਨੀ

♡♡Sare Menu Kehnde Main Nakhre WaLi Aw___||

Pr Nakhre WaLi Vi Tan Ohi Hundi , Jehde KoL Nakhre Sehan WaLa Howe___||♡♡ ???❤️


ਪਿਆਰ ਅੱਜ ਵੀ ਤੁਹਾਡੇ ਨਾਲ ਆ
ਪਿਆਰ ਕੱਲ ਵੀ ਤੁਹਾਡੇ ਨਾਲ ਆ
ਤੇ ਹਮੇਸ਼ਾ ਤੁਹਾਡੇ ਨਾਲ ਰਹੇਗਾ


ਛੱਡ ਸਭ ਵਾਅਦੇ,ਕਸਮਾਂ ਤੇ ਇਰਾਦਿਆਂ ਦੀਆਂ ਗੱਲਾਂ ਨੂੰ
ਤੂੰ ਬਸ ਸ਼ੀਸ਼ਾ ਦੇਖ ਤੇ ਦੱਸ
ਮੇਰੀ ਪਸੰਦ ਕਿੱਦਾਂ ਦੀ ਏ.

ਖੁਦਾ ਖੈਰ ਰੱਖੀ ਉਹਦੀ
ਜੋ ਸਾਡੇ
ਖਿਆਲਾ ਚ ਰਹਿੰਦੀ ਏ


ਜੀਣਾ ਮਰਨਾ ਹੋਵੇ ਨਾਲ ਤੇਰੇ,
ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ___||
ਤੈਨੂੰ ਜਿੰਦਗੀ ਆਪਣੀ ਆਖ ਸਕਾਂ ,
ਬਸ ਏਨਾ ਕੁ ਤੇਰੇ ਤੇ ਹੱਕ ਹੋਵੇ___॥

ਇੱਕੋ ਦਿਨ ਤੇ ਇਕੋ ਰਾਤ ਹੋ ਜਾਏ
ਰੱਬ ਕਰਕੇ ਸਾਡੇ ਦੋਹਾਂ ਦੀ ਮੁਲਾਕਾਤ ਹੋ ਜਾਏ

ਬਹੁਤ ਹੀ ਖਾਸ ਇਨਸਾਨ ਲਈ
ਪਿਆਰ ਤਾਂ ਤੇਰੇ ਨਾਲ ਆ
ਤੇਰੇ ਨਾਲ ਹੀ ਰਹਿਣਾ
ਤੇਰੇ ਨਾਲ ਹੀ ਜਿਉਣਾ
ਤੇ ਤੇਰੇ ਨਾਲ ਹੀ ਮਰਨਾ