ਜਦੋ ਮੈਂ ਓਹਨੁ ਦੇਖਦਾ ਸੀ ਓਹ ਅਕਸਰ ਨੀਵੀ ਪਾ ਜਾਂਦੀ ਸੀ …
ਇੱਕ ਅਜੀਬ ਜੇਹੀ ਖੁਸ਼ੀ ਉਸਦੇ ਚੇਹਰੇ ਤੇ ਛਾਂ ਜਾਂਦੀ ਸੀ…!!



ਮੈਨੂੰ ਕਹਿੰਦੀ ਤੂੰ SINGLE ਹੀ ਠੀਕ ਆਂ ,,

ਮੈ ਕਿਹਾ ਕਿਉਂ ?
ਕਹਿੰਦੀ ਕਮਲਿਆ ਤੂੰ ਹੱਸਦਾ ਸੋਹਣਾ ਲੱਗਦਾ..।

ਰਖਦੀ ਤੂ ਫੋਨ Silent ਤੇ, ਕੀ ਕਿੱਤੇ ਬੇਬੇ ਸ਼ਕ ਖਾ ਨਾ ਜਾਵੇ…
ਮੈਂ ਰਖਦਾ ਫੋਨ ਹਿਕ਼ ਨਾਲ ਜੋੜਕੇ ਕਿੱਤੇ ਮੇਰੀ ਜਾਨ ਦੀ ਮਿਸਕਾਲ ਆ ਨਾ ਜਾਵੇ..!!

ਤੈਨੂੰ ਦੇਖ ਅਸੀਂ ਪਹਿਲਾਂ ਹੀ ਹੋਏ ਬੜੇ ਕਮਲੇ…
ਨੀ ਸਾਨੂੰ ਤੂੰ ਘੱਟ ਸਤਾਇਆ ਕਰ…..
ਨੀ ਤੂੰ ਪਹਿਲਾਂ ਹੀ ਬਾਲੀ ਸੋਹਣੀ ਬਾਹਲੀ ਏਂ
ਨੀ ਸੁਰਮਾ ਘੱਟ ਪਾਇਆ ਕਰ


ਹੱਥ ਮਿਲਾਉਣ ਵਾਲੇ ਤਾਂ ਬਹੁਤ ਮਿਲਦੇ ਆ
ਓਹ ਕੁਜ-ਕ ਹੁੰਦੇ ਆ ਜਿਨਾਂ ਨਾਲ ❤ ਦਿੱਲ ਮਿਲਦੇ ਆ

ਫੇਰ ਕੀ ਹੋਇਆਂ ਸੱਜਣਾ ਤੇਰੇ ਨਾਲ ਮੁਲਾਕਾਤ ਨਹੀਂ ਹੋਈ 🤷🏻‍♂️

ਪਰ ਪਿਆਰ ਤਾਂ ਤੇਰੇ ਨਾਲ ਹੀ ਆ ਸਾਨੂੰ ❤️


“ਸਾਹਾਂ ਵਰਗਿਆ ਸੱਜਣਾ ਵੇ….

ਕਦੇ ਅੱਖੀਆ ਤੋ ਨਾ ਦੂਰ ਹੋਵੀ…..

ਜਿੰਨਾ ਮਰਜੀ ਹੋਵੇ ਦੁੱਖ ਭਾਵੇਂ……

ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ….


ਉਨ੍ਹਾਂ ਨਾਲ ਕਿਸ ਬਹਾਨੇ ਮੁਲਾਕਾਤ ਕਰੀਏ,
ਸੁਣਿਆ ਉਹ ਚਾਹ ਵੀ ਨਹੀ ਪੀਦੇਂ।

ਚਲਨਾ ਜੇ ਨਾਲ ਮੇਰੇ, ਜਿਗਰਾ ਕਮਾਲ ਰਖੀਂ
ਲੜਦਾ ਰਹਾਂਗਾਂ, ਮੈਂ ਵੀ ਜਮਾਨੇ ਦੇ ਨਾਲ
ਚੰਗੇ ਦਿਨਾਂ ਦਾ ਸੁਪਨਾ, ਤੂੰ ਵੀ ਸੰਭਾਲ ਰਖੀਂ

.ਮੈਨੂੰ ਤਾਂ ਆਪਣੇ ਹੱਥ ਦੀ
ਹੱਰ ਇੱਕ ਉਗਲ ਨਾਲ ਪਿਆਰ ਏ……..
ਇਹ ਸੋਚ ਕੇ ਕੀ ਪਤਾ ਨੀ ਕਿਹੜੀ ਉਂਗਲ ਫੜ ke
ਮੇਰੀ ਬੇਬੇ ਨੇ ਮੈਨੂੰ ਤੁਰਨਾ ਸਿਖਾਇਆ..


Lifetime ਅਸੀ tere ❤❤ch
ਕਰਨਾ stay😊
Every day ਤੈਨੂੰ paun ☺☺ਲਈ
Main karda pray


ਜਾਨ ਨਹੀ ਤੇਰਾ ਸਾਥ ਮੰਗਦੇ ਅਾ ਜਾਨ ਤਾਂ ਇੱਕ ਪਲ ਵਿੱਚ ਦਿੱਤੀ ਜਾ ਸਕਦੀ ਏ
ਪਰ ਅਸੀ ਤੇਰੇ ਨਾਲ ਬਿਤਾਉਣ ਵਾਲਾ ਅਾਖਰੀ ਸਾਹ ਮੰਗਦੇ ਅਾ …

ਸਾਡੀ ਜ਼ਿੰਦਗੀ ਚ ਓਹ ਦਿਨ ਕਦੋਂ ਆਵੇਗਾ???
ਜਦੋਂ ਓਹ ਮੈਨੂੰ ਕਹੂਗੀ ..?
g ਰੋਟੀ ਖਾ ਲਓ ਨਹੀਂ ਤਾਂ.. ਮੈਂ ਵੀ ਨੀ ਖਾਣੀ..R@i


ਤੈਨੂੰ ਰੂਹ ਦੀ ਬਣਾਇਆ ਹੱਕਦਾਰ ਗੋਰੀਏ
ਮੈ ਨੀ ਚਾਹੁਦਾ ਹੋਟਲਾ ਦਾ ਪਿਆਰ ਗੋਰੀਏ
ਸਮਝੀ ਨਾ ਐਵੇ ਜੱਟ ਹੋਰਾ ਵਰਗਾ
ਸੋਹੁ ਤੇਰੇ ਸਿਰ ਦੀ ਮੈ ਪਾਉਦਾ ਵੇਖਲਾ
ਡਰਦੀ ਏ ਕਾਹਤੋ ਐਨਾ ਮੁਲਾਕਾਤ ਤੋ
ਕਦੇ ਚੁੰਨੀ ਤੇਰੇ ਸਿਰ ਦੀ ਨੀ ਮੈ ਲਾਉਦਾ ਵੇਖਲਾ

ਗੱਲ ਤਾਂ ਸੱਜਣਾ ਦਿਲ ਮਿਲੇ ਦੀ ਏ
ਨਜ਼ਰਾ ਤਾਂ ਰੋਜ਼ ਹਜ਼ਾਰਾ ਨਾਲ ਮਿਲਦੀਆ ਨੇ