ਉਨ੍ਹਾਂ ਨਾਲ ਕਿਸ ਬਹਾਨੇ ਮੁਲਾਕਾਤ ਕਰੀਏ, ਸੁਣਿਆ ਉਹ ਚਾਹ ਵੀ ਨਹੀ ਪੀਦੇਂ।
ਜ਼ਿੰਦਗੀ ਦਾ ਹਰ ਪਲ ਤੇਰੇ ਨਾਲ ਹਸੀਨ ੲੇ ਬਸ ਸੱਜਣਾਂ ਤੋੜੀਂ ਨਾ ਰੱਬ ਵਰਗਾ ਤੇਰੇ ਤੇ ਯਕੀਨ ੲੇ
ਕਹਿੰਦੀ ਪਿਆਰ ਕਾਹਤੋਂ ਕਰਦਾ ਏ ਮੈਂ ਕਿਹਾ ਆਦਤ ਤੂੰ ਮੇਰੀ ਕਹਿੰਦੀ ਭੁੱਲ ਜਾ ਵੇ ਤੂੰ ਮੇਨੂ ਮੈ ਕਿਹਾ ਜਾਨ ਨਾ Continue Reading..
ਪਿਆਰ ਤਾਂ ਉਹ ਹੈ, ਜਦੋਂ ਪਤਾ ਇਸਨੇਂ ਨਹੀਂ ਮਿਲਣਾ ਪਰ ਫੇਰ ਵੀ ਉਸਦਾ ਇੰਤਜਾਰ ਹੋਵੇ |
ਜਜ਼ਬਾ-ਏ-ਇਸ਼ਕ ਅਲਫਾਜ ਦਾ ਮੁਹਤਾਜ ਹੈ ਪਰ ਜੋ ਲਫਾਜ਼ਾਂ ਚ ਬਿਆਨ ਹੋਵੇ ਔ ਮੁਹੱਬਤ ਨਹੀ ਹੁੰਦੀ.
ਨਾਂ ਕੋਈ ਿਕਸੇ ਤੋਂ ਦੂਰ ਹੁੰਦਾ ਹੈ ਤੇ ਨਾਂ ਕੋਈ ਿਕਸੇ ਦੇ ਕਰੀਬ ਹੁੰਦਾ ਹੈ ਪਿਆਰ ਖੁੱਦ ਚੱਲ ਕੇ ਆਓੁਦਾ Continue Reading..
Mai keha ji tuhadi boht yaad aundi a…..Kamla agho hass ke kehnda hor meri jaan nu aunda v ki a….
ਅੱਖਾਂ ‘ਚ ਕੁਆਰੀ ਦੇ ਨੇ ਕੱਚੇ – ਕੱਚੇ ਸੁਪਣੇ… ਹੁਣ ਜਜ਼ਬਾਤ ਇਹ ਲੁਕਾਇਆਂ ਨਹੀਓਂ ਲੁਕਣੇ… ਰੋਮ – ਰੋਮ ਤੈਨੂੰ ਚੇਤੇ Continue Reading..
ਜੇ ਹਰ ਗੱਲ ਬੋਲ ਕੇ ਹੀ ਦੱਸਣੀ ਆ ਫੇਰ ਤੇਰੇ ਚ ਤੇ ਲੋਕਾਂ ਚ ਫਰਕ ਕਾਹਦਾ ਜਦ ਚੁੱਪ ਹੀ ਨਾ Continue Reading..
Your email address will not be published. Required fields are marked *
Comment *
Name *
Email *