ਮੇਰੀ ਵੀ ਇਕ ਸਹੇਲੀ ਹੁੰਦੀ ਸੀ,
ਫੇਸਬੁਕ ਤੇ ਬੈਠੀ ਵਿਹਲੀ ਹੁੰਦੀ ਸੀ
ਕਹਿੰਦੀ ਹੁੰਦੀ ਸੀ ਉਨਾ ਚਿਰ ਰੋਟੀ ਖਾਂਦੀ ਨਹੀਂ,
ਜਿੰਨਾ ਚਿਰ ਤੇਰੀ ਪਰੋਫਾਈਲ ਤੇ ਜਾਂਦੀ ਨਹੀਂ



ਐਨਾ ਕਰਕੇ ਪਿਆਰ ਡੁੱਬ ਜਾਣਿਆ ਵੇ ਦਿਲ ਚੋਂ ਕੱਢੀ ਨਾ
ਤੇਰੇ ਬਿਨਾਂ ਰਹਿ ਨਹੀਂ ਹੋਣਾ ਵੇ ਸੱਜਣਾ ਛੱਡੀ ਨਾ
ਤੇਰਾ ਮੁੱਖ ਵੇਖ ਮੇਰੇ ਸਾਹ ਚੱਲਦੇ
ਨੈਣ ਮੇਰੇ ਤੈਨੂੰ ਤੱਕਦੇ ਪਲ ਵੀ ਤੇਰਾ ਨਾ ਵਿਛੋੜਾ ਝੱਲਦੇ

ਇੱਕ ਤੇਰੇ ਨਾਲ ਲਾਵਾਂ ਲੈਣੀਆਂ,
ਦੂਜੀ ਮੰਗ rab ਤੋ ਨੀ ਮੰਗ ਦੇ
ਉਂਝ ਦਿਲ ਚ ਤਾ ਕਈ feelingan
ਤੇਰੇ ਮੂਹਰੇ ਆ ਕੇ ਰਹੀਏ ਸੰਗ ਦੇ

ਅਸੀ ਹੁਸਨ ਕਿਸੇ ਦਾ ਦੇਖ ਕੇਹੌਕੇ ਕਿਉ ਭਰੀਏ.
.
.
.
.
.
.
.
.
ਸਾਡੇ ਆਲੀ ਕੇਹੜਾ ਘੱਟ ਸੋਹਣੀ ਐ….


ਯਾਰੀ ਰਿਸ਼ਤਾ ਹੈ ਰੱਬ ਦੀਆਂ
ਰਹਿਮਤਾਂ ਦਾ, ਨਹੀ ਦੁਨੀਆਂ ਵਿੱਚ ਇਸਦਾ ਬਾਜਾਰ
ਹੁੰਦਾ . . .
ਉਹਨਾਂ ਰੂਹਾਂ ਨੂੰ ਕਰਦੇ ਪਿਆਰ ਲੋਕੀ, ਜਿੰਨਾਂ ਰੂਹਾਂ ਵਿੱਚ
ਸੱਚਾ ਪਿਆਰ ਹੁੰਦਾ


ਛੇਤੀ – ਛੇਤੀ ਬਣਜਾ ਤੂੰ ਮਾਪਿਆ ਦੀ ਨੁੰਹ ਨੀ
.
.
.
ਬੇਬੇ ਬੜੀ ਦੁੱਖੀ, ਆ ਕੇ ਕੰਮ ਸਾਂਭ ਤੂੰ ਨੀ


ਤੇਰਾ ਚੁੰਮਣਾ ਮੱਥੇ ਦੀਆਂ ਲਕੀਰਾਂ ਰੋਸ਼ਨ ਕਰ ਦਿੰਦਾ
ਸੱਚਾ ਪਿਆਰ ਤਾਂ ਸੱਜਣਾ ਵੇ
ਤਕਦੀਰਾਂ ਰੋਸ਼ਨ ਕਰ ਦਿੰਦਾ 🥰🥰

ਤੈਨੂੰ ਪਾਉਣ ਤੋਂ ਬਾਅਦ……

ਰੱਬ ਤੋਂ ਹੋਰ ਕੁਝ ਮੰਗਣ ਨੂੰ ਦਿਲ ਹੀ ਨਹੀਂ ਕਿੱਤਾ…

ਉਸਨੇ ਪੁੱਛਿਆ ਕੀ –
“ਪਸੰਦ ਹੈ ਤੈਨੂੰ ” . ? ?
ਅਤੇ ਮੈਂ ਬਹੁਤ ਦੇਰ ਤੱਕ ,
“ਉਸਨੂੰ ਵੇਖਦਾ ਰਿਹਾ” .


ਜਿੱਥੇ ਦਿਲ ਮਿਲ ਜਾਵੇ
ੳੁੱਥੇ ਕਰੀ ਦੇ ਨਹੀਂ ਸਵਾਲ
ਫਿਰ ਤੇ ਹੁੰਦੇ ਨੇ ਖੂਬਸੂਰਤ ਸੁਪਨੇ
ਤੇ ਸੱਜਣਾ ਨੂੰ ਮਿਲਣ ਦੇ ਖਿਅਾਲ


ਮਰਜਾਣੀ ਨੇ ਸਹੇਲੀਆਂ ਚ ਕਰਤੀ ਚਰਚਾ..
ਕਹਿਦੀ ਮੁੰਡਾ ਖੰਡ ਵਰਗਾ Valentine Day ਤੇ ਕੱਢ ਕੇ ਲੈ ਜਾਣਾ,
ਭਾਵੇ ਹੋ ਜਾਵੇ ਪਰਚਾ..!!

ਦੱਸ ਕੀਹਦੇ ਨਾਂ ਦਾ ਪਹਿਲਾ ਅੱਖਰ ਖੁਣਵਾਇਆਂ, ਕੁਝ ਭੇਤੀ ਫੜ ਮੇਰੀ ਬਾਹ ਪੁੱਛਦੇ, ਦੱਸ ਤੇਰੇ ਬਾਰੇ ਕੁੱਝ ਦੱਸੀਏ ਕੇ ਨਾ,
ਮੈਨੂੰ ਪੱਟਣੇ ਵਾਲੀ ਦਾ ਲੋਕੀ ਨਾ ਪੁੱਛਦੇ..!


ਨਵੇਂ ਸਾਲ ਤੇ ਤੇਰੀ ਜ਼ਿੰਦਗੀ ਵਿੱਚ ਨਾ ਕੋਈ ਹਨੇਰਾ ਹੋਵੇ,
ਜੋ ਤੂੰ ਚਾਹੇ ਰੱਬ ਕਰਕੇ ਉਹ ਸਭ ਤੇਰਾ ਹੋਵੇ..
Happy New Year 2021

ਕੁੜੀ ਲੱਭਣੀ ਆ ਆਪਣੇ ਵਰਗੀ ਟੁੱਟੇ ਦਿਲ ਵਾਲੀ ਮੈ .
ਨਾ ਛੱਡ ਕੇ ਜਾਉ . ਦਰਦ ਦਾ ਇਹਸਾਸ ਵੀ ਹੋਊ ਛੱਡਣ ਵਾਲਾ 😥😥
ਮੇਲ ਕਰਾਦੇ ਰੱਬਾ ਇਹੋ ਜੀ ਕੁੜੀ ਦੇ ਨਾਲ..

ਤੂੰ ਮੇਰੀ ਉਹ smile ਹੈ 🙂
ਜਿਸਦੀ ਵਜਹ ਨਾਲ ਮੇਰੇ ਘਰਦਿਆਂ ਨੂੰ ……..??
.
.
.
.
.
.
.
.
.
.
.
ਕਦੇ ਕਦੇ ਮੇਰੇ ਤੇ ਸ਼ਕ਼ ਹੋ ਜਾਂਦਾ ਹੈ।