ਜਿਸ ਸ਼ਕਸ ਦੀ ” ਗ਼ਲਤੀ ” , ” ਗ਼ਲਤੀ ” ਨਾ ਲੱਗੇ ਉਸਨੂੰ ਹੀ ਪਿਆਰ ਕਹਿੰਦੇ ਨੇ।
ਕੋਈ ਕਰਕੇ ਸ਼ਰਾਰਤ ਤੇਰਾ ਦਿਲ ਚੁਰਾਉਣ ਨੂੰ ਜੀ ਕਰਦਾ, ਭੁੱਲ ਕੇ ਦੁੱਖ ਸਾਰੇ ਮੇਰਾ ਤੈਨੂੰ ਹਸਾਉਣ ਨੂੰ ਜੀ ਕਰਦਾ.. 🙂 Continue Reading..
ਸਾਡੇ ਦਿਲ ਵਿਚ ਫੁੱਲ ਮੁਹੱਬਤਾਂ ਦੇ ਸਾਰੀ ਜਿੰਦਗੀ ਤੇਰੇ ਲਈ ਲੱਗੇ ਰਹਿਣਗੇ, ਜਦੋਂ ਮਰਜੀ ਆ ਕੇ ਤੋੜ ਲਈਂ…. ਸਾਰੀ ਜਿੰਦਗੀ Continue Reading..
ਕੁੱਝ ਲੋਕ ਮਿਲਕੇ ਬਦਲ ਜਾਂਦੇ ਆ….. ਕੁੱਝ ਲੋਕਾ ਨਾਲ ਮਿਲਕੇ ਜਿੰਦਗੀ ਬਦਲ ਜਾਂਦੀ ਆ॥
ਜਦੋ ਦਾ ਤੈਨੂੰ ਚਾਇਆ ਹੈ ਹੋਰ ਵੱਲ ਦੇਖਣ ਨੂੰ ਮਨ ਹੀ ਨਹੀਂ ਕਰਦਾ
Kadi Mehak Nahi Mukdi Phullan Vichon; Phul Sukde Sukde Suk Jandey; Kadi Pyar Nahi Mukda Dilan Vichon; Saah Mukde Mukde Continue Reading..
ਤੇਰੇ ਗਰੂਰ ਨੂੰ ਦੇਖ ਕਿ ਤੇਰੀ ਤਮੰਨਾ ਹੀ ਛੱਡਤੀ ਮੈਂ ਮੈਂ ਵੀ ਤਾਂ ਵੇਖਾ ਕੋਣ ਚਾਹੂਗਾ ਤੈਨੂੰ ਮੇਰੀ ਤਰਾਂ
ਜੋ ਦਿਲ ਵਿੱਚ ਥਾਂ ਏ ਤੇਰੀ ਇਹ ਕੋਈ ਹੋਰ ਨੀ ਲੈ ਸਕਦਾ।💞 ਮੇਰੇ ਬਿਨ ਵੀ ਤੇਰੇ ਨਾਲ ਕੋਈ ਹੋਰ ਨੀ Continue Reading..
ਅਸੀਂ ਤੇਰੀਆਂ ਯਾਦਾਂ ਵਿੱਚ ਕੁੱਝ ਇਸ ਤਰਾਂ ਗੁਵਾਚ ਗਏ ਆ..🤔 ਕਿ ਸਭ ਨੂੰ ਮੇਰੀ ਤੇ ਮੈਨੂੰ ਤੇਰੀ ਫਿਕਰ ਰਹਿੰਦੀ ਆ..
Your email address will not be published. Required fields are marked *
Comment *
Name *
Email *