ਰੱਬ ਦੇ ਰੰਗ ਵੀ ਨਿਆਰੇ ਆ
ਕਈ ਕਰਦੇ ਨਫ਼ਰਤ ਸਾਨੂੰ ਰੱਜ ਕੇ,
ਕਈਆ ਨੂੰ ਅਸੀ ਜਾਨ ਤੋਂ ਪਿਆਰੇ ਆ



ਪਤਨੀ ਨੇ Marriage ਦੇ ਕੁਝ ਸਾਲ ਬਾਅਦ ਸੋਚਿਆ……
ਕੇ ਅਗਰ ਉਹ ਆਪਣੇ ਪਤੀ ਨੂੰ ਛੱਡ ਕੇ ਚਲੀ ਜਾਵੇ……
ਤਾਂ ਉਹ ਕਿਦਾਂ ਦਾ ਮਹਿਸੂਸ ਕਰੂਗਾ……??.
ਉਸ ਨੇ ੲਿਕ ਕਾਗਜ ਤੇ ਲਿਖਿਆ……
ਮੈਂ ਤੇਰੇ ਤੋਂ ਦੁਖੀ ਹੋ ਗੲੀ ,
ਹੁਣ ਤੇਰੇ ਨਾਲ ਨਹੀ ਰਿਹ ਸਕਦੀ ਤੇ……
ਹਮੇਸਾ ਲਈ ਘਰ ਛੱਡ ਕੇ ਜਾ ਰਹੀ ਹਾਂ……!!.
ਪਤੀ ਦਾ Impression ਦੇਖਣ ਲੲੀ ਕਾਗਜ ਟੇਬਲ ਤੇ ਰੱਖ ਕੇ ਬੈਡ #ਥੱਲੇ ਲੁਕ ਗੲੀ……!!.
ਪਤੀ ਕੰਮ ਤੋਂ ਆੲਿਆ…… ਤੇ ਕਾਗਜ ਪੜ ਕੇ ਥੋੜੀ ਦੇਰ ਚੁੱਪ ਹੋ ਗਿਆ…… #
ਤੇ ਕਾਗਜ ਤੇ ਕੁਝ ਲਿੱਖਿਆ ,
ਫਿਰ ਗੀਤ ਗਾ ਕੇ ਭੰਗੜਾ ਪਾਉਣ ਲੱਗਿਆ……!!.
ਫਿਰ ਕੱਪੜੇ ਬਦਲ ਕੇ ਕਿਸੀ ਨੂੰ Phone ਕੀਤਾ……
ਤੇ ਕਹਿੰਦਾ ਅੱਜ ਮੈਂ ਆਜਾਦ ਹੋ ਗਿਆ……
ਤੇ ਕਿਹਾ ਮੇਰੀ ਪਾਗਲ ਪਤਨੀ ਮੈਨੂੰ ਹਮੇਸਾ ਲੲੀ ਛੱਡ ਕੇ ਚਲੀ ਗਈ ਤੇ
ਮੈਂ ਤੈਨੂੰ ਮਿਲਣ ਆ ਰਿਹਾ……
ਤੇਰੇ ਘਰ ਦੇ ਸਾਹਮਣੇ ਪਾਰਕ ਚ……!!.
ਪਤੀ ਬਾਹਰ ਗਿਆ……
ਹੰਝੂਆਂ ਨਾਲ ਭਰੀਆਂ ਅੱਖਾਂ ਲੈ ਕੇ ਪਤਨੀ ਨੇ ਬੈਡ ਦੇ ਨਿੱਚੇ ਤੋਂ ਨਿੱਕਲ ਕੇ
ਕੰਬਦੇ ਹੱਥਾਂ ਨਾਲ ਕਾਗਜ ਪੜਿਆ……!!.
ਕਾਗਜ ਚ ਲਿੱਖਿਆ ਸੀ………
ਪਾਗਲ ਬੈਡ ਦੇ ਨਿੱਚੇ ਤੇਰੇ ਪੈਰ ਦਿਖ ਰਹੇ ਸੀ……
ਮੈਂ ਪਾਰਕ ਕੋਲ ਦੁਕਾਨ ਤੋਂ ਬਰੈਡ ਲੈ ਕਾ ਆ ਰਿਹਾ……
ਤਦ ਤੱਕ ਚਾਹ ਬਣਾ ਕੇ ਰੱਖੀਂ……!!.
ਮੇਰੀ ਜਿੰਦਗੀ ਚ ਖੁਸੀਆਂ ਤੇਰੇ ਬਹਾਨੇ ਨਾਲ ਨੇ……
ਅੱਧੀਆਂ ਤੈਨੂੰ ਸਤਾਉਣ ਨਾਲ ਤੇ……
ਅੱਧੀਆਂ ਤੈਨੂੰ ਮਨਾਉਣ ਨਾਲ……!!😂😂😂😂😂😂😂😂😂

ਕਹਿੰਦਾ ਤੈਨੂੰ ਪਤਾ …..????
.
.
.
ਨੀ ਲੱਗਦਾ..
ਕਮਲੀਏ ਤੇਰਾ ਕਿੰਨ੍ਹਾ ਕਰਦਾ ਆ ..
.
ਨਿਰਨੇ ਕਾਲਜੇ ਉੱਠ ਤੇਰੀਆਂ ਪੋਸਟਾਂ ਪੜ੍ਹਦਾ ਆ

ਕੁੜੀਆ ਤਾ ਹੋਰ ਬਥੇਰੀਆ,
.
ਐਵੇਂ……?
.
.
.
.
.
.
.
.
.
.
ਤੇਰੇ ਕਰਕੇ ਨੀਂਦਾ ਮੈ ਗੁਆਈਆ…


ਲਫਜਾ ਦੀ ਕਮੀ ਨੀ ਹੁੰਦੀ
ਪਿਆਰ ਨੂੰ ਬਿਆਨ ਕਰਨ ਲੲੀ,,

ਪਰ ਅਖਾ ਨਾਲ ਬਿਆਨ ਕੀਤੇ
ਪਿਆਰ ਦੀ ਗਲ ਹੋਰ ਹੁੰਦੀ ਆ__

ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ ..
ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ।


ਦੋ ਘੜੀ ਦਾ ਇਹ ਮਿਲਣ ਵੀ ਕੀ ਮਿਲਣ ਹੈ ਸੋਹਣਿਆ
ਹੁਣ ਇੱਕਠੇ ਰਹਿਣ ਦਾ ਇਕਰਾਰ ਹੋਣਾ ਚਾਹੀਦਾ
ਦਿਲ ਤਾਂ ਕੀ ਮੈਂ ਵਾਰ ਦੇਵਾਂ ਜਾਨ ਵੀ ਤੈਥੋਂ ਹਜ਼ੂਰ
ਤੇਰੇ ਦਿਲ ਵਿਚ ਮੇਰੇ ਲਈ ਵੀ ਕੁਝ ਪਿਆਰ ਹੋਣਾ ਚਾਹੀਦਾ


ਅਸੀਂ ਤਾਂ ਤੇਰੇ ਪਿਆਰ ਦੇ ਭੁੱਖੇ ਆ
ਰੋਟੀਆਂ ਤਾਂ ਮੇਰੀ ਬੇਬੇ ਵੀ ਬਹੁਤ ਖਵਾਉਂਦੀ ਆ

Tere ਤੇ Dil ਆਇਆ c, ਤੂੰ Niklya Commited ਹੁਣ Das
ਕਿਹਨੂੰ Fsa ਲਈਏ__
Dil ਚਾਹੁੰਦਾ Hai ਇੱਕ Tenu, ਹੀ Das
ਤੇਰੀ Photocopy ਕਿਥੋਂ Kra
ਲਈਏ__

ਉਹ ਮੈਨੂੰ ਕਹਿੰਦੀ:
ਤੂੰ ਮੈਨੂੰ ਕਿੰਨਾ ਪਿਆਰ ਕਰਦਾ?
.
.
.
.
.
ਮੈਂ ਕਿਹਾ
ਜਿੰਨਾ ਰਾਜਸਥਾਨ ਦੇ ਲੋਕ ਪਾਣੀ ਵਾਲੇ
ਨਲਕੇ ਨੂੰ ਕਰਦੇ ਆ


ਮਿੱਠੀਏ ਤੂੰ ਐਵੇ ਕਾਹਤੋਂ ਬਣਦੀ ਸ਼ੱਕੀ ਏ
Unjh ਤਾਂ ਮੇਰੀਆ ਬਹੁਤ ਸਹੇਲੀਆਂ ਨੇ
ਪਰ ਅਸਲ ‘ਚ ਤਾਂ ਤੂੰ ਹੀ ਪੱਕੀ ਏ…


ਤੇਰੇ ਚਿਹਰੇ ਨੂੰ ਦੇਖ ਕੇ ਸ਼ਾਇਰਾਨਾ ਯਾਦ ਆ ਗਿਆ
ਅਖ਼ੀਅਾ ਨੂੰ ਦੇਖ ਨਜਰਾਨਾ ਯਾਦ ਆ ਗਿਆ
ਬੜੀ ਚਾਹਤ ਸੀ ਤੇਰੇ ਲਬਾ ਨੂੰ ਛੁਣ ਦੀ
ਅੱਜ ਛੂ ਲਿਯਾ ਤੇ ਮੇਹਖਾਨਾ ਯਾਦ ਆ ਗਿਆ

ਬੇਹੱਦ 😍ਚਾਹੁਣ ਨਾਲ ਕੁੱਝ
❌ਨਹੀਂ ਹੁੰਦਾ
💫ਨਸੀਬ ਵੀ ਹੋਣਾ ਚਾਹੀਦਾ
👉🤵ਕਿਸੇ ਦਾ
💗ਪਿਅਾਰ ਪਾੳੁਣ ਲੲੀ


ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ.
ਬੱਸ ਇੱਕੋ ਜਾਨ ਮੇਰੀ ਆ..ਜੋ ਬਾਹਲੀ ਮਿਠੀ ਆ.

ਜੇ ਕਿਸਮਤ ‘ਚ ਸੱਚਾ ਪਿਆਰ ਲਿਖਿਆ,
ਉਸ ਇਨਸਾਨ ਨੂੰ ਹਜ਼ਾਰਾਂ ਕੁੜੀਆਂ-ਮੁੰਡਿਆਂ ‘ਚ ਖੜਾ ਕਰ ਦੇਵੋ,
ਉਹ ਫੇਰ ਵੀ ਤੁਹਾਡਾ ਹੀ ਰਹੇਗਾ