ਮਿੱਠੀ ਤੇਰੀ ਚਾਹ ਹੀਰੇ, ਦਿਖਾ ਕੇ ਗਈ ਐ ਰਾਹ ਹੀਰੇ,
ਤੂੰ ਤੇ ਤੇਰੀ ਚਾਹ ਨੇ ਕਰਵਾਤੀ ਵਾਹ ਵਾਹ ਹੀਰੇ…



ੲੇਹੋ ਤਮੰਨਾ ੲੇ ਮੇਰੀ ਕਿ,
ਜਦੋ ਅੱਖਾ ਬੰਦ ਕਰਾ ਤੇਰਾ ਚੇਹਰਾ ਨਜਰੀ ਅਾਵੇ..
ਜਿਸ ਸਾਹ ਨਾਲ ਤੂੰ ਯਾਦ ਨਾ ਅਾਵੇ,
ਰੱਬ ਕਰੇ ੳੁਹ ਸਾਹ ਹੀ ਨਾ ਅਾਵੇ

ਕਹਿੰਦੀ ਜਦੋ ਤੁਹਾਡੇ status ਮੁੱਕ ਗਏ ਫੇਰ ਤੁਸੀ
ਕਿ ਕਰੋਗੇ ..??
.
mai ਕਿਹਾ …?
.
.
.
.
.
.
ਕਮਲੀੲੇ ਉਦੋ ਤੱਕ ਤਾਂ ਤੂੰ
senti ਹੋ ਜਾਣਾ

ਉਸ ਨੇ ਮੇਰੇ ਕੰਧੇ ਤੇ ਸਿਰ ਰੱਖ
ਕੇ ਪੁੱਛਿਆ .. ਕਦੋ ਤੱਕ ਸੋਣ ਦੇਵੇਗਾ .
.
ਮੈਨੂੰ ਆਪਣੇ ਕੰਧੇ ਤੇ ਸਿਰ ਰੱਖ ਕੇ . .?
.
.
.
.
.
.
.
ਤੇ ਮੈ ਉਸਨੂੰ ਜਵਾਬ ਦਿੱਤਾ .
.
ਉਦੋ ਤੱਕ
ਜਦੋ ਤੱਕ ਮੈਨੂੰ ਦੁਨੀਆ ਆਪਣੇ ਕੰਧੇ
.
ਤੇ ਨੀ ਉਠਾ ਲੈਂਦੀ..


ਜਦੋਂ ਠੋਕਰ ਪੈਣੀ ਿਕਸੇ ਹੋਰ ਤੋਂ
ਫੇਰ ਤੂੰ ਮੇਰੇ ਕੋਲ ਆਣਾਂ ਏ
ਪਰ ਉਦੋਂ ਤੱਕ ਤਾਂ ਮੈਂ ਵੀ ਤੈਨੂੰ
ਭੁੱਲ ਜਾਣਾ ਏ!!!

ਤੇਰੇ ਨਾਲ Gusse ਹੋਣ ਨੂਂ Dil ਤਾਂ Ni ਕਰਦਾ❤❤
.
ਪਰ Ki Kra ਤੇਰਾ ਮਨਾਉਣਾ ਜਾਨ ਕਢ ਲੈਂਦਾ


ਯਾਦਾਂ ਤੇਰੀਆਂ ਨੂੰ ਅਸੀਂ ਪਿਆਰ ਕਰਦੇ ਹਾਂ,
ਸੋ ਜਨਮ ਵੀ ਤੇਰੇ ਤੇ ਨਿਸਾਰ ਕਰਦੇ ਹਾਂ,.
.ਵਿਹਲ ਹੋਵੇ ਤਾਂ ਕੁਝ ਲਿਖ ਭੇਜੀ ਯਾਰਾ,
ਸਿਰਫ ਇਕ ਤੇਰੇ ਹੀ ਸੁਨੇਹੇ ਦਾ ਇੰਤਜਾਰ ਕਰਦੇ ਹਾਂ


ਮੇਰਾ ਦਿਲ ਤੇਰੇ ਲਈ ਆ ਤੇ ਤੇਰਾ ਦਿਲ ਮੇਰੇ ਲਈ ਆ,
ਆਜਾ ਦੋਵੇ ਪਿਆਰ ਦੀਆਂ ਗੁੜੀਆਂ ਸਾਂਝਾ ਪਾ ਲਈਏ

ਕੌਣ ਕਹਿੰਦਾ ਹੈ ਕਿ ਬਚਪਨ ਵਾਪਸ ਨਹੀਂ ਆਉਦਾ
ਦੋ ਪਲ ਮਾਂ ਦੇ ਕੋਲ ਬੈਠ ਕੇ ਤਾਂ ਦੇਖੋ……
ਖ਼ੁਦ ਨੂੰ ਬੱਚਾ ਹੀ ਮਹਿਸੂਸ ਕਰੋਗੇ…

ਖੁਸ਼ੀ ਅਸੀ ਨਹੀ ਚਾਹੁੰਦੇ ਰੱਬਾ…..ਅਸੀ ਤਾ ਗਮ ਚਾਹੁੰਦੇ ਹਾ…….
.*
.*
.*
.*
ਖੁਸ਼ੀ ਉਨ੍ਹਾਂ ਨੂੰ ਦੇ ਦੇ ਰੱਬਾ ਜਿਨ੍ਹਾਂ ਨੂੰ ਅਸੀ ਚਾਹੁੰਦੇ ਹਾ


ਤੂੰ ਮੇਰੀ ਉਹ Smile ਹੈ
ਜਿਸਦੀ ਵਜਹ ਨਾਲ ਮੇਰੇ ਘਰਦਿਆਂ ਨੂੰ
ਕਦੇ ਕਦੇ ਮੇਰੇ ਤੇ ਸ਼ੱਕ ਹੋ ਜਾਂਦਾ ਹੈ।


ਮੇਰੇ ਦਿਲ ਨੂੰ ਇੰਤਜਾਰ ਏ .
ਕਿਸੇ ਦਿਲ ਦਾ ਚੈਨ ਹੋਣ ਦਾ.
ਇਕ ਅਧੂਰਾ ਖਾਬ ਏ.
ਪੂਰਾ ਪਿਆਰ ਪਾਉਣ ਦਾ

ਜਾਵਾਂ ਜਦ ਇਸ ਸੰਸਾਰ ਤੋਂ ਜਾਨ ਮੇਰੀ ਵੱਲ ਮੇਰਾ ਮੂੰਹ ਹੋਵੇ

,,

ਉਹਨੇ ਫੜਿਆ ਹੋਵੇ ਹੱਥ ਮੇਰਾ 

ਤੇ ਖਿੜੀ ਮੇਰੀ ਰੂਹ

ਹੋਵ 


ਕੀ ਹੋਿੲਆ ਜੇ ਤੇਰੇ ਨਾਲ ਲੜਦਾ ਸੀ

ਕਮਲੀਏ 

ਿਪਆਰ ਵੀ ਤਾਂ ਤੈਨੂੰ ਹੀ ਕਰਦਾ ਸੀ

ਤੈਨੂੰ ਤੱਤੀਆਂ ਨਾ ਲਗਣ ਹਵਾਵਾਂ ਤੂੰ
ਖਿੜ ਖਿੜ ਰਹਿ ਹੱਸਦੀ…
.
ਰੱਬ ਵਰਗਾ ਆਸਰਾ ਤੇਰਾ…………..?
.
.
.
.
ਸਰਦਾਰਨੀਏ👰🏻
..
ਤੂੰ ਰਹਿ ਵਸਦੀ

ਪਤਾ ਨਹੀ ਕਿਹੋ ਜਿਹਾ ਪਿਆਰ ਸੀ
ਤੇਰੇ ਨਾਲ ਕਮਲੀਏ
ਮੈ ਅੱਜ ਵੀ ਹੱਸਦਾ ਹੱਸਦਾ ਰੋ ਪੈਣਾ