ਕੀ ਹੋਿੲਆ ਜੇ ਤੇਰੇ ਨਾਲ ਲੜਦਾ ਸੀ
ਕਮਲੀਏ
ਿਪਆਰ ਵੀ ਤਾਂ ਤੈਨੂੰ ਹੀ ਕਰਦਾ ਸੀ
ਤੂੰ ਮੇਰੀ ਉਹ smile ਹੈ 🙂 ਜਿਸਦੀ ਵਜਹ ਨਾਲ ਮੇਰੇ ਘਰਦਿਆਂ ਨੂੰ ……..?? . . . . . . . Continue Reading..
ਤੂੰ ਮੈਂ ਤੇ ਅਸੀਂ ਬਸ ਇਸ ਤੋਂ ਜਿਆਦਾ ਭੀੜ ਨਹੀਂ ਚਾਹੁੰਦਾ
ਐਨਾ ਕਰਕੇ ਪਿਆਰ ਡੁੱਬ ਜਾਣਿਆ ਵੇ ਦਿਲ ਚੋਂ ਕੱਢੀ ਨਾ ਤੇਰੇ ਬਿਨਾਂ ਰਹਿ ਨਹੀਂ ਹੋਣਾ ਵੇ ਸੱਜਣਾ ਛੱਡੀ ਨਾ ਤੇਰਾ Continue Reading..
ਗੱਲ ਸਾਡੇ ਕੱਲਿਆ ਰਹਿਣ ਦੀ ਨਈ ਤੈਨੂੰ ਆਪਣਾ ਕਹਿਣ ਦੀ ਏ ਖੁਸ਼ੀ ਮੁੱਖ ਮੋੜ ਕੇ ਬਹਿਣ ਦੀ ਨਈਂ ਤੇਰੇ ਦਿਲ Continue Reading..
ਤੇਰੇ ਗਰੂਰ ਨੂੰ ਦੇਖ ਕਿ ਤੇਰੀ ਤਮੰਨਾ ਹੀ ਛੱਡਤੀ ਮੈਂ ਮੈਂ ਵੀ ਤਾਂ ਵੇਖਾ ਕੋਣ ਚਾਹੂਗਾ ਤੈਨੂੰ ਮੇਰੀ ਤਰਾਂ
ਮੁੰਡਾ ਅੱਤ ਦਾ ਸਵੀਟ.. ਕੁੜੀ ਸਿਰੇ ਦੀ ਰਕਾਨ…. ਮੁੰਡਾ ਹੱਸਦਾ ਰਹੇ.ਕੁੜੀ ਗੁਸੇ ਦੀ ਦੁਕਾਨ .
ਅੱਖੀਆਂ ਚ ਚਿਹਰਾ ਤੇਰਾ ..ਬੁੱਲੀਆਂ ਤੇ ਤੇਰਾ ਨਾਂ Sohneya ਤੂੰ ਐਂਵੇਂ ਨਾਂ ਡਰਿਆ ਕਰ..ਕੋਈ ਨੀ ਲੈਂਦਾ ਤੇਰੀ ਥਾਂ Sohneya★
ਜਿੰਦ ਜਾਨ ਜਿਸ ਤੋਂ ਦਵਾਂ ਵਾਰ ਮੇਰਾ ਨਾਲ ਖੜਾ…. ਮੇਰਾ ਸੋਹਣਾ ਸਰਦਾਰ
Your email address will not be published. Required fields are marked *
Comment *
Name *
Email *