ਕੁਝ ਮਤਲਬ ਲਈ ਲੱਭਦੇ ਨੇ ਮੈਨੂੰ
ਬਿਨ ਮਤਲਬ ਜੋ ਆਵੇ ਤਾਂ ਕੀ ਗੱਲ ਹੈ,,
ਕਤਲ ਕਰਕੇ ਤਾਂ ਸਭ ਲੈਂਦੇ ਨੇ ਦਿਲ
ਕੋਈ ਗੱਲਾਂ ਨਾਲ ਦਿਲ ਲੈ ਜਾਵੇ ਤਾਂ ਕੀ ਗੱਲ ਹੈ …!!
ਮੇਰਾ ਪਿਆਰ ਤੇਰੇ ਲਈ ਸੱਚਾ ਹੈ ,
ਲੋੜ ਨਾ ਮੇਨੂੰ ਜੱਗ ਨੂੰ ਦਿਖਾਉਣ ਦੀ ,
ਸੱਚ ਦੱਸਾਂ ਸੱਜਣਾ ਇੱਕ ਰੀਝ ਹੈ
ਤੇਰੇ ਨਾਮ ਦਾ ਚੂੜਾ ਪਾਉਣ ਦੀ ॥
ਰੱਬ ਨੇ ਵੀ ਸਾਕ ਸਾਡਾ ਸੋਹਣਾ ਜੋੜਤਾ
ਖੋਰੇ ਕੀਹਦਾ ਕੀਹਦਾ ਜੱਟੀਏ ਤੂੰ ਦਿਲ ਤੋੜਤਾ
ਸੌਖੀ ਨੀ ਮਿਲੀ ਟੇਕੇ ਮੱਥੇ ਮੈ ਬਥੇਰੇ ਮਿਲੀ ਰੱਬ ਨੂੰ ਦੁਆਵਾ ਕਰਕੇ
ਰੂਹ ਖੁਸ ਹੋ ਗੀ ਜੱਟ ਦੀ
ਨਾਲ ਖੜੀ ਜਦ ਹੱਥ ਫੜਕੇ
ਦਿਮਾਗ ਵਿੱਚ ਘੁੰਮਦੇ ਰਹਿੰਦੇ
ਮਿਸ਼ਰੀ ਤੋਂ ਮਿੱਠੇ ਬੋਲ ਤੇਰੇ
ਮੈਂ ਰੱਬ ਨੂੰ ਪਾ ਕੇ ਕੀ ਲੈਣਾ
ਜਿੰਨਾ ਚਿਰ ਤੂੰ ਕੋਲ ਮੇਰੇ
ਹਰ ਇੱਕ ਨੂੰ ਕਦੇ ਨਾ ਕਦੇ ਇੱਕ ਇਨਸਾਨ ਏਦਾਂ
ਦਾ ਜਰੂਰ ਮਿਲਦਾ ਜਿਹੜੇ ਉਸਨੂੰ ਕਹੇ,..
,
ਤੂੰ ਜੋ ਵੀ ਏ,??
.
.
.
.
.
ਜਿੱਦਾਂ ਦਾ ਵੀ ਏ, ਮੇਰੇ ਲਈ
Perfect ਆ
ਇਸ਼ਕ ਤੋਂ ਸੋਹਣਾ ਹੋਰ ਗੁਨਾਹ ਕੋਈ ਨਾਂ
ਤੇਰੇ ਬਿਨਾਂ ਮੰਜਿਲਾ ਦਾ ਰਾਹ ਕੋਈ ਨਾਂ
ਤੇਰੇ ਨਾਲ ਜਿੰਦਗੀ ਨੂੰ ਜੀਣਾ ਸੋਚੀ ਬੈਠੇ ਆਂ
ਸਾਨੂੰ ਬਿਨਾ ਤੇਰੇ ਆਉਣਾ ਸਾਹ ਕੋਈ ਨਾਂ
ਜਿਸ ਨੂੰ ਦੇਖਿਆ ਨਹੀਂ ਸੀ ਕਦੇ
ਉਸ ਨਾਲ ਪਿਆਰਜਿਹਾ ਹੋਣ ਲੱਗਿਆ
ਉਸ ਦੀਆਂ ਗੱਲਾਂ ਦਾ ਅਸਰ ਦਿਲ ਸਾਡੇ ਤੇ ਹੋਣ ਲੱਗਿਆ
ਹੁਣ ਕਿ ਦੱਸੀਏ ਤੁਹਾਨੂੰ ਇਹ ਦਿਲ ਵੀ
ਉਹਦੀਆਂ ਯਾਦਾਂ ਵਿੱਚ ਖੋਹਣ ਲੱਗਿਆ
ਜਿਸ ਰਿਸ਼ਤੇ ਵਿੱਚ ਵਫਾਦਾਰੀ ਹੋਵੇ !
ਉਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀਂ ਪੈਂਦੀ ..
ਏਨਾ ਬੇਵਫਾ ਨਹੀ ਆ ਜੋ ਤੇਨੂੰ ਭੁੱਲ ਜਾਵਾ
ਅਕਸਰ ਚੁੱਪ ਰਹਿਣ ਵਾਲੇ ਪਿਆਰ ਬਹੁਤ ਕਰਦੇ ਨੇ
ਮੈ ਨਹੀ ਚਾਹੁੰਦਾ ਕੁੜੀ ਰੱਜ ਕੇ ਸੋਹਣੀ ਹੋਵੇ
ਬੱਸ ਮੇਰੇ ਪਿਆਰ ਦਾ ਮੁੱਲ ਪਾਉਣ ਵਾਲੀ ਚਾਹੀਦੀ ਹੈ …..
ਮੈ ਨਹੀ ਚਾਹੁੰਦਾ ਕਰੇ ਗੁਲਾਮੀ ਮੇਰੀ
ਬੱਸ ਰੁੱਸੇ ਨੂੰ ਮਨਾਉਣ ਵਾਲੀ ਚਾਹੀਦੀ ਹੈ…
ਮੇਰੇ ਖੁਆਬ💔 ਟੁੱਟ ਗਏ ਤਾੰ ਕੋਈ ਗੱਲ ਨੀ😧,
…☝ਤੇਰੀਆੰ ਰੀਝਾਂ👧 ਪੂਰੀਆੰ ਹੋ ਗਈਆੰ,
……….ਮੈਨੂੰ ਬਹੁਤ ਖੁਸ਼ੀ ਆ
ਪਿਆਰ ਦੀ ਡੋਰ ਸਜਾਈ ਰੱਖੀ
ਦਿਲਾਂ ਨੂੰ ਦਿਲਾਂ ਨਾਲ ਮਿਲਾਈ ਰੱਖੀ
ਕੀ ਲੈਣਾ ਇਸ ਦੁਨੀਆਂ ਤੋਂ ਬਸ
ਮਿੱਠੇ ਬੋਲਾਂ ਨਾਲ ਰਿਸ਼ਤੇ ਬਣਾਈ ਰੱਖੀ
ਕੁੜੀ ਫਸਾਉਣੀ ਤਾਂ ਮੈਨੂੰਵੀ ਆਉਂਦੀ ਏ
.
ਪਰ ?
.
.
.
ਸਾਰੀ ਜਿੰਦਗੀ ਇੱਕ ਦੇ ਨਾਮ ਕਰਨ ਦਾ ਨਜ਼ਾਰਾ
ਈ ਵੱਖਰਾ ਏ
ਵੇ ਤੂੰ ਤਾਂ ਸੋਚ ਵੀ ਨਹੀ ਸਕਦਾ ਕੇ ਕਿੰਨਾ ਪਿਆਰ ਕਰਦੀ ਆ❤
ਤੇਰੇ ਬਿਨਾ ਵੀ ਮਰਦੀ ਵੇ ਤੇਰੇ ਤੇ ਵੀ ਮਰਦੀ ਆ💘
ਆਕੜ ਤਾਂ ਮੈਂ ਵੀ ਦਿਖਾ ਦੇਵਾ ਤੈਨੂੰ ਮੋਟੋ
ਪਰ ਮੇਰੀ ਬੇਬੇ ਨੇ ਮਨਾ ਕੀਤਾ
ਕੇ ਮੇਰੀ ਨੂੰਹ ਕਦੇ ਰੁਸਣੀ ਨੀਂ ਚਾਹੀਦੀ
Gal gal te Cute Jahi Kudi Nal Larhda aa Kyu
Nahio Sarna Tera Mera Bina Kyu ki Mein Teri
#Khand Mishri Te Tu Mera Ghe0…. ?