ਸਵੇਰੇ ਉੱਠ ਕੇ ਜਦੋ ਤੇਰੇ ਨਾਮ ਦੀ ਚਾਹ ਪੀਂਦੇ ਹਾਂ,
ਉਦੋਂ ਤੇਰੇ ਨਾਲ ਕੀਤੀਆਂ ਮਿੱਠੀਆਂ ਗੱਲਾਂ ਚੇਤੇ ਆਉਂਦੀਆਂ ਨੇ🥰🥰



ਉਂਝ ਭਾਂਵੇ ਜੱਗ ਤੇ
ਨਾ ਸੋਹਣਿਆ ਦੀ ਘਾਟ…….
ਪਰ
ਦਿਲ ਮਿਲਿਆਂ ਦੀ ਗੱਲ
ਕੁਝ ਹੋਰ ਹੁੰਦੀ ਏ….

ਆਪਣਾ ਰਿਸ਼ਤਾ ਬੜਾ ਅਜ਼ੀਬ ਜਿਹਾ ਲੱਗਦਾ..!!
ਦੂਰ ਰਹਿ ਕੇ ਵੀ ਤੂੰ ਬੜਾ ਕਰੀਬ ਜਿਹਾ ਲੱਗਦਾ..!!
ਮੈਨੂੰ ਪਤਾ ਹੈ ਕੀ ਤੂੰ ਮੈਨੂੰ ਨਹੀ ਮਿਲਣਾ..!!
ਫਿਰ ਕਿਉਂ ਤੂੰ ਮੈਨੂੰ ਮੇਰਾ ਨਸੀਬ ਜਿਹਾ ਲੱਗਦਾ.


ਮੈਂ ਸੁਣਿਆ ਕਿ ਪਿਆਰ ਵਿੱਚ ਲੋਕ ਜਾਨ ਵੀ ਦੇ ਦਿੰਦੇ ਆ
ਪਰ ਜੋ ਵਕਤ ਨਹੀਂ ਦਿੰਦੇ ਉਹਨਾਂ ਨੇ ਜਾਨ ਕੀ ਦੇਣੀ ਆ॥

ਗੈਰਾਂ De ਰੂਪ Nu ਸੇਕਦੀਆਂ, Horaan ਨੂੰ Matha ਟੇਕਦੀਆਂ…
Do ਅੱਖਾਂ Bhut ਪਸੰਦ Mainu, ਜੋ Mere ਵੱਲ Nai ਵੇਖਦੀਆਂ…!!


ਪਿਆਰੀਓ ਕੁੜੀਓ
.
.
.
.
.
.
.
.
.
.
.
ਜੇ ਕੋਈ ਮੁੰਡਾ ਤੁਹਾਡੇ ” hor kush” ਅਤੇ” hor
kiddan “ਦਾਵੀ ਰਿਪਲਾਈ ਕਰੇ
.
.
.
.
ਤਾਂ ਸਮਝ ਲਵੋ ਉਹ ਥੋਨੂੰ ਬਹੁਤ ਪਿਆਰ ਕਰਦਾ ਏ


ਨੀ ਦਿਲ ਤੈਨੂੰ ਕਿੰਨਾ ਕਰਦਾ ਇਹ ਪਿਆਰ ਮੈਂ ਕਿੰਝ ਦੱਸਾ ਬੋਲ ਕੇ ..
ਕਿ ਕਿ ਲਿਖਿਆ ਦਿਲ ਦੀ ਕਿਤਾਬ ਤੇ ਨੀ ਮੈਂ ਕਿੰਝ ਦੱਸਾ ਬੋਲ ਕੇ

ਦੂਰੀਆਂ ਬਹੁਤ ਨੇ ਪਰ ਇਨਾ ਸਮਝ ਲਓ,
ਕੋਲ ਰਹਿਕੇ ਵੀ ਕੋਈ ਰਿਸਤਾ ਖਾਸ ਨਹੀ ਹੁਂਦਾ,
ਤੁਸੀ ਦਿਲ ਦੇ ਏਨੇ ਕਰੀਬ ਹੋ,
ਕਿ ਦੂਰੀਆਂ ਦਾ ਵੀ ਹੁਣ ਅਹਿਸਾਸ ਨਹੀ ਹੁਂਦਾ…..

zindgi ਵਿੱਚ ਕੁੱਝ ਲੋਕ ਏਦਾਂ ਦੇ ਵੀ ਹੁੰਦੇ ਨੇ,
ਜਿਸ ਨਾਲ਼ ਜਿੰਨੀ ਵੀ ਲੜਾਈ ਕਰ ਲਉ,
ਪਰ ਉਸ ਨੂੰ ਛੱਡਣਾ ਬਹੁਤ ਮੁਸ਼ਕਿਲ ਹੁੰਦਾ,


ਆਹ ਜੀਨ ਵਾਲੀ ਤੋਂ .. ਜੱਟਾ.. ਕਿੱਥੋਂ ਭਾਲਦਾ ਂਏ ਸੰਗਾ,,,,
ਆਹ ਮੰਗਦੀ ਂਏ ਟੈਡੀ .. ਤੇ ਤੂੰ ‘ਚੁੱਕੀ ਿਫਰੇ ਵੰਗਾ ….
ਛੱਡ ਖੈੜਾ ਏਦਾ.. ਦੇਸਣ “ਨਾਲ ਲਾ ਕੇ ਵੇਖ ਲਈ…
ਮਾਨ ਟੁੱਟਣ ਨਾ ਿਦੰਦੀ ਅਜ਼ਮਾ ਕੇ ਦੇਖ ਲਈ ….


ਮੇਰਾ ਦਿਲ ਕਮਜ਼ੋਰ , ਬਹੁਤ ਨਾ ਲਾ ਜ਼ੋਰ ,
ਸਾਨੂੰ ਹੱਸ ਕੇ ਬੁਲਾ , ਅਸੀਂ ਨਾ ਚਾਹੀਏ ਕੁਝ ਹੋਰ।

mEri roOh di pyaas tU
meRiya rOndian akhaan di aaS tU
tere ik deeDar naal saaDi zinDagi sawar jaU
saaDe lyi saaRe jagg tO khas tU


ਆਜਾ ਮਿਲ ਜਾ ਗਲ ਲੱਗ ਕੇ ਤੂੰ ਹੁਣ ਯਾਦਾਂ ਤੇਰੀਆਂ ਨਾਲ
ਨੀ ਸਰਦਾ
ਤੈਨੂੰ ਕੋਲ ਬਿਠਾ ਕੇ ਤੱਕਾਂਗੇ ਹੁਣ ਤਸਵੀਰਾਂ ਦੇਖ ਦਿਲ
ਨੀ ਭਰਦਾ….!!

ਗੈਰਾਂ ਦੇ ਰੂਪ ਨੂੰ ਸੇਕ ਦੀਆਂ
ਹੋਰਾਂ ਨੂੰ ਮੱਥਾ ਟੇਕਦੀਆਂ
ਦੋ ਅੱਖਾਂ ਬਹੁਤ ਪਸੰਦ ਮੈਨੂੰ
ਜੋ ਮੇਰੇ ਵੱਲ ਨਹੀਂ ਵੇਖਦੀਆਂ

Jo marji Mang lai Har cheej kurban hai Bas jaan na MaNgi
kyu Ki tu Hi meRi JaAn eee