ਮੈਨੂੰ ਆਮ ਤੋਂ ਖਾਸ ਬਣਾਇਆ ਤੂੰ,
ਬਿਨਾ ਕਿਸੇ ਸ਼ਰਤ ਤੋਂ ਚਾਹਿਆ ਤੂੰ,
ਲੱਖ ਹੋਣਗੀ ਕਮੀਆਂ ਮੇਰੇ ਵਿੱਚ,
ਨਾ ਕਦੇ ਮੈਨੂੰ ਅਜਮਾਇਆ ਤੂੰ..
ਡਰ ਹੈ ਜੱਗ ਦੀਆਂ ਨਜ਼ਰਾਂ ਦਾ,
ਲੁਕ ਲੁਕ ਕੇ ਸੱਜਣਾ ਪਿਆਰ ਕਰੀਂ,
ਸਾਹਾਂ ਜਿੰਨੀ ਲੋੜ ਤੇਰੀ,
ਬਸ ਏਨਾ ਕੁ ਇਤਬਾਰ ਕਰੀਂ
ਮਨਪਰੀਤ ਲੱਦੂਵਾਸ
ਖੂਬਸੂਰਤ ਤਾ ਕੋਈ ਨਹੀ ਹੁੰਦਾ ;
ਖੂਬਸੂਰਤ ਤਾ ਸਿਰਫ ਖਿਆਲ ਹੁੰਦਾ ਹੈ …..
ਸ਼ਕਲ ਸੂਰਤ ਤਾ ਸਬ ਰੱਬ ਦੀਆ ਦਾਤਾ ;
ਬਸ ਦਿੱਲ ਮਿਲੇਆ ਦਾ ਸਵਾਲ ਹੁੰਦਾ ਹ…..
ਉਹ IkK ਪਲ ਵਿੱਚ ਹੀ Tur gayi
ਦਿਲ ਚੋਂ Delete ਕਰ ਕੇ
ਜੀਹਦੇ Messag’an ਨੂੰ ਰਹਿੰਦਾ Haan
ਮੈਂ ਪੜਦਾ ਨਿੱਤ ਹੀ Repeat ਕਰ ਕੇ
ਕਹਿੰਦੀ – ਮੈਂ ਤੇਰੇ ਰੌਣਕੀ ਸੁਭਾਅ ਉੱਤੇ ਮਰ gyi
ਜਿਹੜੀ ਹਲਕੀ ਜਿਹੀ SmiLe ਕਰ ਹੱਸਦਾ ਤੂੰ
ਚੀਜ ਬਸ ਇਹੀ impRess ਕਰ GaE
ਕਹਿੰਦਾ…ਟੋਹਰ ਤਾਂ ਪਹਿਲਾਂ ਹੀ ਬਹੁਤ ਸੀ ਤੇਰੇ ਓ ਜੀ ਦੀ
..
ਰਹਿੰਦੀ ਰੱਬ ਨੇ ਤੇਰੇ ਨਾਲ ਜੋੜੀ ਬਣਾ ਕੇ ਪੂਰੀ ਕਰ ਦਿੱਤੀ..
ਜਦੋ ਵੀ ਤੇਰਾ ਨਾਮ
ਮੇਰੇ ਬੁੱਲਾਂ ਤੇ
ਆਉਂਦਾ ਹੈ,
ਉਦੋਂ ਮੇਰਾ ਦਿਲ ਪਿਆਰ ਦੇ
ਹੁਲਾਰੇ ਲੈਂਦਾ ਹੈ
ਚਾਹ ਦੀ ਪਹਿਲੀ ਘੁੱਟ ਤੈਨੂੰ ਪਿਆ ਕੇ
ਕਦੇ ਮੈਂ ਘਰ ਦੀ ਖੰਡ ਬਚਾਇਆ ਕਰਦਾ ਸੀ …Dh@liw@l
ਕਿੰਨਾ ਉਜੜਿਆਂ ਤੇ ਕਿੰਨਾ ਅਬਾਦ ਹੋਇਆ..
ਜਿੰਨਾ ਪਹਿਲਾ ਕਰਦਾ ਸੀ ਉਸ ਤੋ ਵੱਧ
ਜਿਕਰ ਤੇਰਾ ਤੈਥੋਂ ਬਾਅਦ ਹੋਇਆ…
ਸਾਡੀ ਜ਼ਿੰਦਗੀ ਚ ਓਹ ਦਿਨ ਕਦੋਂ ਆਵੇਗਾ…
.
.
.
.
.
.
.
ਜਦੋਂ ਓਹ ਮੈਨੂੰ ਕਹੂਗੀ…..
.
.
ਰੋਟੀ ਖਾ ਲਓ ਜਲਦੀ ਨਹੀਂ ਤਾਂ ਮੈਂ ਵੀ ਨੀ ਖਾਣੀ..
ਜ਼ਿੰਦਗੀ ਲਈ ਜਾਨ ਜ਼ਰੂਰੀ ਏ ,
ਵਫ਼ਾ ਨਿਭਾਉਣ ਲਈ ਅਰਮਾਨ ਜ਼ਰੂਰੀ ਏ ,
ਦੁਨਿਆ ਨੂੰ ਚਾਹੇ ਹੋਣ ਦੁਖ ਬਥੇਰੇ ,
ਪਰ ਮੇਰੀ ਜਾਨ ਦੇ ਮੁਖੜੇ ਤੇ ਮੁਸਕਾਨ ਜ਼ਰੂਰੀ ਏ !
ਮੁੁਹੱਬਤ ਕੁੱਝ ੲਿਦਾ ਦੀ ਹੋ ਗੲੀ ੲੇ ਤੇਰੇ ਨਾਲ ..
ਅਸੀ ਖੁਦ ਨੂੰ ਤਾ ਭੁੱਲ ਸਕਦੇ ਹਾ….. ਪਰ ਤੈਨੂੰ ਨਹੀ..
ਰੱਖ ਥੋੜਾ ਸਬਰ ਸੱਜਣਾ 😍
ਤੈਨੂੰ ਇੱਕ ਦਿਨ ਅਸੀਂ ਹੀ ਪਾਉਣਾ ਆ
ਯਕੀਨ_ਮੰਨੀਂ
ਸਬਰ ਤਾਂ ਤੈਨੂੰ ਪਾਉਣ ਲਈ ਕਰਦੇ ਆਂ❣
ਨਹੀਂ ਅਸੀਂ ਤਾਂ ਮਰੂਦ ਵੀ ਪੱਕਣ ਨੀ ਦਿੰਦੇ
ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ…
ਪਰ ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ,
ਜੋ ਕਦੇ ਪਲਕਾ ਵੀ ਨਹੀ ਉਠਾਉਂਦੇ
ਆਪਣੀ ਜ਼ਿੰਦਗੀ ਵਿੱਚ ਦੋ ਇਨਸਾਨਾਂ ਦਾ ਜਾਨੋਂ ਵੱਧ ਖਿਆਲ
ਰੱਖੋ ਇਕ ਉਹ ਜਿਸ ਨੇ ਤੁਹਾਡੀ ਜਿੱਤ ਲਈ ਸਭ ਕੁਝ ਹਾਰਿਆ ਹੋਵੇ….
………….?
.
.
.
ਬਾਪੂ …
ਤੇ ਇਕ ਉਹ ਜਿਸਨੂੰ ਤੁਸੀਂ ਹਰ ਦੁੱਖ ਵਿੱਚ ਪੁਕਾਰਿਆ ਹੋਵੇ…
.
ਮਾਂ…!!
ਜਾਨ ਨਹੀ ਤੇਰਾ ਸਾਥ ਮੰਗਦੇ ਹਾਂ…
ਜਾਨ ਤਾਂ ਇੱਕ ਪਲ ਵਿੱਚ ਦਿੱਤੀ ਜਾ ਸਕਦੀ ਹੈ…. ਪਰ
ਅਸੀ ਤੇਰੇ ਨਾਲ਼ ਬਿਤਾਉਣ ਵਾਲਾ ਆਖ਼ਰੀ ਸਾਹ ਮੰਗਦੇ ਹਾ.