ਉਹ ਰੱਬ🕌 ਜਾਣਦਾ ਏ ਵੱਖ ਹੋਣ ਦਾ.
ਖੁਆਬ ਵੀ ਮੈਂ ਖੁਆਬ ਵਿਚ ਦੇਖਿਆ ਨਹੀਂ…
ਖਾਵਾਂ ਮੈਂ ਕਸਮ ਤੇਰੀ ਸੋਹਣਿਆ…
ਤੇਰੇ ਬਿਨਾਂ ਜੀਣ ਬਾਰੇ ਸੋਚਿਆ ਨਹੀਂ



zoom ਕਰ ਕਰ ਵੇਖੀ ਜਾਵਾ ਤੇਰੀ Photo ਵਾਰ ਵਾਰ ਵੇ”
ਜੀ ਕਰੇ Sohneya ਤੈਨੂੰ ਖਿੱਚ ਲਵਾ Photo ਵਿਚੋਂ ਬਾਹਰ ਵੇ ..

ਮਾਣ ਮੈ ਕਰਦੀ ਨੀ
ਤੈਨੂੰ ਕਰਨ ਦੇਣਾ ਨੀ
ਤੂੰ simple ਸੋਹਣਾ ਲਗਦਾ ਏ
ਫੁਕਰਾ ਤੈਨੂੰ ਬਣਨ ਦੇਣਾ ਨੀ

ਮੈਂ ਉਹਨੂੰ ਕਿਉਂ ਕਹਾ 😕
ਕਿ ਮੇਰੇ🙇‍♀ ਨਾਲ ਗੱਲ 🗣 ਕਰੇ
ਉਸਨੂੰ 👉👤 ਨਹੀਂ ਪਤਾ 😏😒
ਕਿ ਮੇਰਾ ਦਿਲ ❤ ਨਹੀਂ 👍
ਓਹਦੇ 😥😔ਬਿਨਾ…


ਜਿਨ੍ਹਾਂ ਚਿਰ Nabaz ਚੱਲੂ ਗੀ ਨੀ👇
,,,,,,,,,,,
ਦਿਲ ਚੋਂ ਕੱਢਦਾ ਨਈਂ ਤੈਂਨੂੰ,
ਤੂੰ ਫਿਕਰ ਕਰੀ ਨਾ ਨੀ ਮੇਰੇ ਤਾ ਸ਼ਾਹ ਵੀ ਤੇਰੇ ਨੇ .

ਰੱਬਾ ਤੈਨੂੰ ਇੱਕ ਵਾਰੀ ਲੱਭਣਾ ਜਰੂਰ ਏ,
ਕੋਲ ਬਿਠਾ ਕੇ ਤੈਨੂੰ ਤੱਕਣਾ ਜਰੂਰ ਏ,
ਤੂੰ ਸੋਹਣਾ ਕੇ ਸਾਡਾ ਯਾਰ ਸੋਹਣਾ,
ਇਹ ਸ਼ੱਕ ਦਿਲ ਵਿੱਚੋ ਕੱਢਣਾ ਜਰੂਰ ਏ,


ਇਹਨਾ ਦੀ ਤੂੰ ਗੱਲ ਛੱਡ ਐਂਵੇ ਗੱਲਾਂ ਕਰਦੇ ਲੋਕ ਨੀ__

ਛੱਡ ਦਾ ਨੀ ਸਾਥ ਤੇਰਾ ਭਾਂਵੇ ਆ ਜਾਵੇ ਮੌਤ ਨੀ..


ਜਿਹੜਾ ਪਿਆਰ ਵਿਚ ਨਾ ਰੋਵੇ…😢
ਫਿਰ ਉਹ ਪਿਆਰ ਕਾਹਦਾ…💕
ਜਿਹੜਾ ਮੁਸ਼ਕਲਾਂ ਚ ਨਾਲ ਨਾ ਖੜੇ..🤗
ਫਿਰ ਉਹ ਪੱਕਾ ਯਾਰ ਕਾਹਦਾ…💕
ਜਿਹੜਾ ਅਪਣੇ ਪਿਆਰ ਦੀ ਹਰ ਰੀਝ ਨਾ ਪੂਰੀ ਕਰੇ..💑
ਫਿਰ ਉਹ ਦਿਲਦਾਰ ਕਾਹਦਾ..

ਮੈ ਦਿਲ ਨੂੰ ਪੁਛਿਆ ਤੂੰ ਸੱਜਣਾ ਨੂੰ ਕਿਉ ਯਾਦ ਕਰਦਾ ਏ
ਉਹ ਤਾ ਤੈਨੂੰ ਯਾਦ ਨੀ ਕਰਦੇ
ਜਵਾਬ ਵਿੱਚ ਦਿਲ ਕਹਿੰਦਾ ਪਿਆਰ ਕਰਨ ਵਾਲੇ
ਕਦੇ ਮੁਕਾਬਲਾ ਨੀ ਕਰਦੇ

Pehla larhda rehnda kamla ,,
Fer pyaar naal manonda ae,,

Rooh khidh jandi meri ,,
Kamla jdo hakk jatonda ae,,


ਵੇ ਤੇਰੇ ਬਿਨਾ ਜੀਅ ਨਹੀ ਸਕਦੀ…
ਵੇ ਤੇਰੇ ਲਈ ਕਰ ਕੀ ਨਹੀ ਸਕਦੀ…
ਜਿਹੜੀ ਤੇਰੇ ਨਾਲ ਹੀ ਲੰਘ ਜਾਵੇ ਮੈਨੂੰ ਉਨ੍ਹੀ ਉਮਰ ਬਥੇਰੀ ਐ…
ਜਿੰਨਾ ਚਿਰ ੲਿਹ ਦਿਲ ਧੱੜਕੂਗਾ ਜਿੰਦਗੀ ਸੱਜਣਾ ਤੇਰੀ ਐ…


ਨੀਂਦ ਆਵੇ ਤਾਂ ਖਵਾਬਾਂ ‘ਚ
ਤੂਂ,,,,,
ਨਾ ਸੌਵਾਂ ਤਾਂ ਯਾਦਾਂ ‘ਚ
ਤੂਂ,,,,,
ਤੇਰੇ ਅੱਗੇ ਆਪਣੇ-ਆਪ ਨੂਂ
ਹਾਰੀ ਬੈਠੇ ਆਂ,,,,,
ਇੱਕੋ ਜਾਨ ਸੀ ਸਾਡੇ ਕੋਲ,,,,,
ਓਹ ਵੀ ਤੇਰੇ ਤੋਂ ਵਾਰੀ ਬੈਠੇ ਆ

ਦਿਲ ਰਾਜੀ ਹੋਵੇ ਤਾ ਦੱਸ ਦੇਵੀ ਮਜਬੂਰ ਮੈਂ ਤੈਨੂੰ
ਕਰਦਾ ਨੀ..
.
ਦੁਨੀਆ ਤੇ ਤਾ ਕੁੜੀਆ ਹੋਰ ਬੜੀਆ ਪਰ ਸਾਡਾ
ਤੇਰੇ ਬਿਨਾਂ ਸਰਦਾ ਨੀ..!!


ਤੂੰ ਮੈਂ ਤੇ ਅਸੀਂ
ਬਸ ਇਸ ਤੋਂ ਜਿਆਦਾ ਭੀੜ ਨਹੀਂ ਚਾਹੁੰਦਾ

ਮੈਂ ਕਿਹਾ ਅੱਜ ਝੂਠ ਦਾ ਦਿਨ ਹੈ
.ਉਹ ਮੁਸਕੁਰਾ ਕੇ ਬੋਲੀ
ਫਿਰ ਤੁਸੀਂ ਮੇਰੇ ਹੋ

ਝੱਲਾ ਹੋ ਗਿਆ ਸ਼ੁਦਾਈ ਲਗਦਾ.
ਅੱਖ ਤੇਰੇ ਚਿਹਰੇ ਉੱਤੋਂ ਚੱਕਦਾ ਈ ਨਾ
ਤੂੰ ਹੀ ਦੱਸ ਕੀ ਕਰਾ ਦਿਲ ਦਾ..
ਤੈਨੂੰ ਚਾਹੁਣ ਤੋ ਇਹ ਹੱਟਦਾ ਹੀ ਨਾ