ਨਸੀਬ ਵਿੱਚ ਤੂੰ ਹੋਵੇ,
ਲਕੀਰ ਏਹੋ ਜਹੀ ਵਾਵਾ…….
ਸਾਰੇ ਕਹਿਣ ਓ ਤੇਰੀ ਏ
ਜਿਸਨੂੰ ਵੀ ਹੱਥ ਦਿਖਾਵਾਂ…..



ਮੇਰੀ ਮਹਿੰਦੀ ਦਾ ਰੰਗ ਗੂੜਾ ਵੇ,
ਮੈਨੂੰ ਜਾਣ ਜਾਣ ਛੇੜੇ ਮੇਰਾ ਚੂੜਾ ਵੇ,
ਰੂਹਾਂ ਵਾਲਾ ਮੇਲ ਸੱਚੇ ਰੱਬ ਕਰਵਾਇਆ ਏ,
ਚੰਨ ਤੋਂ ਵੀ ਸੋਹਣਾ ਚੰਨ ਮੇਰੀ ਝੋਲੀ ਪਾਇਆ ਏ।

ਸਾਡੇ ਤਾਂ ਸੁਪਨਿਆਂ ਵਿੱਚ ਵਿ ਤੇਰੇ ਤੋਂ ਇਲਾਵਾ ਕੋਈ ਹੋਰ ਨਹੀਂ ਆਉਂਦਾ
ਤੇ ਜ਼ਿੰਦਗੀ ਵਿੱਚ ਕਿਵੇਂ 😊😊. ✍️✍️Rahul

ਤੁਰਦੇ ਤੁਰਦੇ ਨੂੰ ਕਹਿੰਦੀ ਤੂੰ
ਸੋਹਣਾ ਬਹੁਤ ਲਗਦਾ…
.
ਮੈਂ ਖੁਸ਼ ਹੋ ਗਿਆ,
.
.
.
.
.
.
.
.
.
.
.
.
.
.
.
.
.
ਪਰ ਕਹਿੰਦੀ ਕਮਲਿਆ ਬਸ ਮੇਰੇ ਨਾਲ ਈ ਫੱਬਦਾ


ਹੁਣ ਕੀ ਗੱਲ ਦੱਸਾਂ ਮੈਂ ਤੈਨੂੰ ਆਪਣੇ
ਿਦਲ ❤ਦੀ।
ਮੇਰੀ ਤਾਂ ਨਬਜ਼ ਵੀ ਨਹੀਂ ਤੇਰੇ
ਬਾਜੋਂ ਹਿੱਲਦੀ!

Karan ghotra

ਸੈਂਕੜੇ ਸ਼ਿਕਾਇਤਾਂ ਰਟ ਕੇ ਰੱਖੀਆਂ ਸੀ..
ਉਹਨਾ ਨੂੰ ਸੁਣਾਉਣ ਲਈ ਕਿਤਾਬਾਂ ਵਾਂਗੂ..
ਉਹ ਮੁਸਕਰਾ ਕੇ ਇਦਾ ਮਿਲੇ ਕਿ..
ਇੱਕ ਵੀ ਯਾਦ ਨਾ ਆਈ..


ਜਦੋ ਸਵੇਰ ਨੂੰ ਮੈ ਉਠਦਾ ਹਾਂ ਤਾ
ਇਹੀ ਗੱਲ ਕਹਿਨਾ ਆ ਕੇ..
.
ਅੱਜ ….??
.
.
.
.
.
.
ਤੇਨੂੰ ਭੁੱਲ ਜਾਣਾ …
ਪਰ ਫਿਰ ਮੈ ਇਹੀ ਗੱਲ ਭੁੱਲ ਜਾਨਾ ਹਾਂ


ਕਹਿੰਦੀ ਹੋਗੀ ਤੇਰੇ ਪਿਆਰ ‘ਚ ਪਾਗਲ
ਵੇ ਮੈਂ ਮਰ ਮਿਟ ਜਾਉਂ,
ਜੇ ਤੂੰ ਦੇ ਦਿੱਤਾ ਜਵਾਬ ਤਾਂ
ਤੇਰੇ ਘਰ ਮੂਹਰੇ ਲਿਟ ਜਾਉਂ_

ਮੈਨੂੰ Pyaar ਤਾਂ Udo ਈ
ਹੋ ਗਿਆ C ਜੱਦ ਦੇਖਇਆ Pehli
ਵਾਰ Tainu.

ਇਕ ਸਾਫ਼ ਜੇਹੀ ਗੱਲ 2✌ ਲਫ਼ਜ਼ਾਂ ਵਿਚ ਤੈਨੂੰ 👉ਕਰਦੇ ਆ
😍Feeling ਨੂੰ ਸਮਝੋ ਜੀ ਅਸੀਂ ਦਿਲ💖 ਤੋ ਤੁਹਾਡੇ ਤੇ ਮਰਦੇ ਆ…!! 😉


ਇੱਕ ਕੁੜੀ ਨੂੰ os de bday gift te…
ਅੰਗੂਠੀ ਚਾਹੀਦੀ ਸੀ…
ਪਰ ਓਸਦੇ BF ਨੇ ਓਸਨੂੰ…
ਇੱਕ ਗੁੱਡਾ(Teddy)..
ਦਿੱਤਾ…
ਕੁੜੀ ਨੇ ਗੁੱਸੇ ਚ ਆਕੇ…
ਗੁੱਡੇ ਨੂੰ ਰੋੜ ਤੇ ਸੁੱਟ ਦਿੱਤਾ…
ਮੁੰਡਾ ਉਦਾਸ ਹੋ ਕੇ ਚੁੱਕਣ…
ਗਿਆ ਗੁੱਡਾ ਨੂੰ…
ਤਾ ਉਦੋਂ…
ਪਿਛੋਂ ਆ ਰਹੇ ਇੱਕ…
ਟਰੱਕ ਦੀ ਟੱਕਰ ਨਾਲ…
ਓਸਦੀ ਮੌਤ…
ਹੋ ਗਈ !…

ਕੁੜੀ ਭੱਜ ਕੇ ਗਈ ਓਸ…
ਵੱਲ ਪਰ ਓਹ ਮਰ…
ਚੁੱਕਾ ਸੀ ,…
ਜਿਵੇ ਹੀ ਕੁੜੀ ਨੇ ਘੁੱਟ…
ਕੇ ਓਸ ਗੁੱਡੇ ਨੂੰ ਆਪਣੇ…
ਸੀਨੇ…
ਨਾਲ ਲਾਇਆ…
ਤਾ ਓਸ ਵਿਚ…
ਲੱਗੀ ਮਸ਼ੀਨ ਬੋਲੀ !!!…

ਕੀ ਤੁਸੀਂ ਮੇਰੇ ਨਾਲ…
ਵਿਆਹ ਕਰੋਗੇ ?..

ਅੰਗੂਠੀ ਮੇਰੀ ਜੇਬ ਚ ਹੈ…!


ਕੁਝ ਪੰਨੇ ਤੇਰੀਆ ਯਾਦਾਂ ਦੇ,
ਪੜਨੇ ਨੂੰ ਜੀਅ ਜਿਹਾ ਕਰਦਾ ਏ…
ਤੇਰੇ ਬਿਨ ਜੀ ਕੇ ਦੇਖ ਲਿਆ,
ਪਰ ਤੇਰੇ ਬਿਨ ਨਾ ਸਰਦਾ ਏ…
ਏਹ ਔਖੇ ਲਫ਼ਜ਼ ਪਿਆਰਾਂ ਦੇ,
ਪੜਨੇ ਨੂੰ ❤ ਦਿਲ ਤਾਂ ਡਰਦਾ ਏ…
ਪਰ ਅੰਦਰੋਂ ਅੰਦਰੀ ਏਹ ਸੱਜ਼ਣਾ,
ਤੈਨੂੰ ਬੜੀ ਮੁਹੱਬਤ ਕਰਦਾ ਏ .

ਜਦੋਂ ਤੇਰੀ ਤਸਵੀਰ ਦੇਖਦਾ
ਦਿਲ ਸਾਲਾਂ out of control ਹੋ ਜਾਂਦਾ
ਪਤਾ ਨਈਂ ਕਿ ਬਿਮਾਰੀ ਆ ਇਸ ਕੰਜ਼ਰ ਨੂੰ


ਮੇਰੇ ਤੋਂ ਦੂਰੀਅਾਂ
ਬਣਾ ਕੇ ਤਾਂ ਦੇਖੋ
ਫੇਰ ਪਤਾ ਲੱਗਣਾ
ਕਿੰਨਾ ਨੇੜੇੇ ਸੀ ਮੈਂ

ਹਮਸਫ਼ਰ ! ਸੋਹਣਾ ਚਾਹੇ ਘੱਟ ਹੋਵੇ
ਪਰ ਕਦਰ ਕਰਨ ਵਾਲਾ ਜਰੂਰ ਹੋਣਾ ਚਾਹੀਦਾ ਹੈਂ,

ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ …
ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ 😍