Kehnda ਮੇਰੇ ਤੇ ਹੱਕ ਤੇਰਾ , ਮੇਰੇ ਤੋਂ ਜਿਆਦਾ ਏ___||
~ਖੁਸ਼ੀਆਂ ਦੇਵਾਂਗਾ ਤੈਨੂੰ , ਤੇਰੇ ਨਾਲ ਵਾਅਦਾ ਏ___||



ਉੱਤੋ-ਉੱਤੋ ਤਾਂ ਪਿਆਰ ਰਹਿੰਦਾ ਮਿਲਦਾ, ਪਰ ਔਖੇ ਹੁੰਦੇ
ਦਿੱਲਾ ਦੇ ਖਿਆਲ ਲੱਭਣੇ .
ਪੈਸਾ ਤਾਂ ਮੁੱਕਦਰਾ ਦੇ ਨਾਲ
ਮਿਲਦਾ___ਪਰ ਦਿੱਲਦਾਰ ਪੈਦੇ
ਦਿੱਲਾ ਨਾਲ ਲੱਭਣੇ

ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ,
ਖਬਰ ਨਾ ਮੈਨੂੰ ਸੰਸਾਰ ਦੀ…
ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ,

ਲੋਕ ਕਹਿੰਦੇ ਆ ਕਿ ਮੁਹੱਬਤ ਇੱਕ ਵਾਰ ਹੁੰਦੀ ਆ,
ਪਰ ਮੈਂ ਤਾਂ ਜਦੋਂ ਜਦੋਂ ਤੈਨੂੰ ਦੇਖਾਂ ਮੈਨੂੰ ਤਾਂ ਹਾਰ ਵਾਰ ਹੁੰਦੀ ਆ


ਪਲ ਪਲ ਮਾਰ ਦਾ ਮੈ ਤੇਨੂੰ ਪਿਆਰ ਕਰਦਾ
ਪਰ ਕਦਰਾ ਤਾ ਕਰ ਸੱਚੇ ਪਿਆਰ ਦੀਆਂ





ਮੈ ਕੇਹਾ ਹੱਥ ਜੋੜ ਤੇਰੇ ਬਿਨਾਂ ਨਾ ਕੋਈ ਹੋਰ

Supne ch tu mileya
aave samj na ,
Main ki bola
Je vichde taan main marr ja
ve main dardi aakh na khola


ਸਾਰੇ ਕਹਿੰਦੇ ਆ ਕਿ open ਅਤੇ close ਵਿਰੋਧੀ ਸ਼ਬਦ ਨੇ
ਪਰ….??
.
.
.
.
.
.
ਅਸਲ ਜਿੰਦਗੀ ਚ . . . .
ਤੁਹਾਡਾ ਰਿਸ਼ਤਾ ਉਸ ਇਨਸਾਨ ਨਾਲ
ਸਭ ਤੋਂ ਜਿਆਦਾ open ਹੁੰਦਾ ਜੋ ਸਭ ਤੋਂ ਜਿਆਦਾ ਤੁਹਾਡੇ close
ਹੋਵੇ. ……


ਤੂੰ ਸਮਝੇ ਜਾਂ ਨਾਂ ਸਮਝੇ ਸਾਡੀ ਤਾਂ ਫਰਿਆਦ ਆ
ਨਾਂ ਕੋਈ ਤੈਥੋਂ ਪਹਿਲਾਂ ਸੀ ਵੇ ਨਾਂ ਕੋਈ ਤੈਥੋਂ ਬਾਅਦ ਆ

❤Unj Kehnde Prchave Vich Kise Da Chehra Nhi Hunda❤
Pr Mere Parchawe Vich Teri Tasveer Ban Gayi

ਬਾਲ ਚਿਰਾਗ ਇਸ਼ਕ ਦਾ ਯਾਰਾ
ਰੌਸ਼ਨ ਮੇਰੀ ਰੂਹ ਕਰ ਦੇ,
ਮੈਂ ਮੇਰੀ ਨੂੰ ਮਾਰ ਮੁਕਾ ਕੇ ਵਿੱਚ
ਤੂੰ ਹੀ ਤੂੰ ਭਰ ਦੇ..


ਇਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ਤੇ
ਸਭ ਤੋਂ ਉੱਚਾ ਕਰਦਿਆਂ ਸੱਜਣਾਂ ਥਾਂ ਤੇਰਾ
ਚੰਨ ਦੀ ਥਾਂ ਤੇ ਲਾ ਦੇਵਾਂ ਤਸਵੀਰ ਤੇਰੀ
ਤਾਰਿਆਂ ਦੀ ਥਾਂ ਲਿਖ ਦੇਵਾਂ ਮੈਂ ਨਾਮ ਤੇਰਾ..


ਮੇਰੀ ਜਿੰਦਗੀ ਦੇ ਦੋ ਹੀ ਮਕਸਦ ਨੇ ..
ਤੇਰੇ ਉੱਤੇ ਜਿਉਂਦੇ ਜੀ ਮਰ ਜਾਣਾ ..
ਤੇ ਦੂਜਾ ਮਰਦੇ ਦਮ ਤੱਕ ਤੈਨੂੰ ਚਾਹੁਣਾ_

ਪਿਅਾਰ ਵੀ ਕੀ ਚੀਜ ਅਾ …
ਮੂੰਹ ਵਿੱਚੋ ਕੁਛ ਬੋਲ ਨੀ ਹੁੰਦਾ ….
ਨੈਣ ਬੁਜਾਰਤਾ ਪਾੳੁਦੇ ਰਹਿਦੇ ਨੇ……


ਫੋਨ ਦੀ ਸਕਰੀਨ ਚ ਵਾਲਪੇਪਰ
ਤੇਰੀ ਫੋਟੋ ਦਾ ਲਾਇਆ ਹੋਇਆ ਹੈ ਅਸੀਂ,
ਤੈਨੂੰ ਐਨਾ ਪਿਆਰ ਕਰਦੇ haa ਸੱਜਣਾ,
ਤੇਰੇ ਜਜ਼ਬਾਤਾਂ ਨੂੰ ਅਸੀਂ ਦਿਲ ਚ ਵਸਾਇਆ ਹੋਇਆ ਹੈ💖

Jehdi lekhan wich hou appe mil jau
Haje peya naiyo mull,
saade pyar waala phull da
Jado time aau appe khil jau..

ਉਹ ਹੋਵੇ ਨਾ ਸੂਨੱਖੀ ਹੋਵੇ ਵਾਦਿਆਂ ਦੀ ਪੱਕੀ,
ਪਿਆਰ ਵਿੱਚ ਪਾਵੇ ਕੋਈ ਘਾਟ ਨਾ
Jeanan ਵਾਲੀਆਂ ਨੂੰ ਬਹੁਤਾ follow ਨਹੀਓ ਕੀਤਾ,
ਸੂਟ ਵਾਲੀ ਜੁੱੜੂ ਸਾਡੇ Heart ਨਾਲ..