Rkh hausla tu yara asi mila g jaror
Sdhi mulakat da vi hona odo vkhra saror,
Asi jdo jithe v mil k baitha g,
Us jgah ne v dekhi ho jana mashor.



ਕਹਿੰਦੀ ਪਿਆਰ ਕਾਹਤੋਂ ਕਰਦਾ ਏ
ਮੈਂ ਕਿਹਾ ਆਦਤ ਤੂੰ ਮੇਰੀ
ਕਹਿੰਦੀ ਭੁੱਲ ਜਾ ਵੇ ਤੂੰ ਮੇਨੂ
ਮੈ ਕਿਹਾ ਜਾਨ ਨਾ ਕੱਢ ਮੇਰੀ ,😞

ਕੱਲੀ ਫੋਟੋ ਦੇਖ ਕੇ ਮੇਰੀ..
ਕਿਥੇ ਦਿਲ ਰੱਜਦਾ ਹੋਣਾ ਏ ..
ਜਦ ਮੇਰਾ ਨਹੀ ਜੀਅ ਲੱਗਦਾ.
ਓਹਦਾ ਕਿਹੜਾ ਲੱਗਦਾ ਹੋਣਾ ਏ

ਅੱਖਾਂ ਵਿੱਚ ਨੀਂਦ ਤੇ
ਸੁਪਨਾਂ ੲੇ ਯਾਰ ਦਾ
ਕਦੀਂ ਤੇ ਅਹਿਸਾਸ ਹੋਵੇਗਾ
ੳੁਸ ਨੂੰ ਸਾਡੇ ਪਿਅਾਰ ਦਾ 😘


ਨੀ ਮੈਂ ਵੱਡੇ ਘਰਾਂ ਵਾਲੀ ਕੋਈ ਗੱਲ ਨਹੀਂ ਕਰਦਾ,
ਨੀ ਮੈਂ ਛੋਟੇ ਜਿਹੇ ਪਿੰਡ ਵਿਚ ਛੋਟੇ ਜਿਹੇ ਘਰ ਦਾ..
ਆਮ ਜਿਹਾ ਮੁੰਡਾ ਮੇਰੇ ਆਮ ਜਿਹੇ ਖਵਾਬ ਨੇ,
ਤੇ ਆਮ ਜਿਹੇ ਖਵਾਬਾਂ ਵਾਲਾ ਤੇਰੇ ੳੱਤੇ ਮਰਦਾ..!

ਮੈਨੂੰ ਤਾਂ ਆਪਣੇ ਹੱਥ ਦੀ ਹੱਰ ਇੱਕ ਉਗਲ ਨਾਲ ਪਿਆਰ
ਏ”…………
.
.
.
.
.
.
.
.
.
.ਇਹ ਸੋਚ ਕੇ ਕੀ…
.
.
.
.
.
.
.
.
ਪਤਾ ਨੀ ਕਿਹੜੀ ਉਂਗਲ ਫੜ ਤੇ ਮੇਰੀ ਬੇਬੇ ਨੇਮੈਨੂੰ
ਤੁਰਨਾ ਸਿੱਖਾਈਆ..


ਮੈਨੂੰ ਕਹਿੰਦਾ ਲਿਖ-ਲਿਖ ਐਨੈ ਸੋਹਣੇ-ਸੋਹਣੇ status ਨਾ ਪਾਇਆ ਕਰ
ਲੱਗ ਜਾਣਗੀਆਂ ਨਜ਼ਰਾ ਨੀ ਨੀਰੂ ਐਨੀ ਅੱਤ ਨਾ ਕਰਾਇਆ ਕਰ
ਤੇਰੀ ਸ਼ਾਇਰੀ ਪੜ੍ਹ ਪੜ੍ਹ ਤੇਰਾ ਬਾਹਲਾ ਮੋਹ ਜਿਹਾ ਆਉਂਦਾ ਏ
ਤੂੰ ਕੀ ਜਾਣੇ ਹਾਣਦੀਏ ਜੱਟ ਕਿੰਨਾ ਤੈਨੂੰ ਚਾਹੁੰਦਾ ਏ


Sohni v ਚਾਹੀਦੀ ਆ …
Nakhre v ਕਰਦੀ Hovve ….


















Par “Sweetu” bina Kise
ਹੋਰਾ ਤੇ Na ਮਰਦੀ Hovve

ਸਾਡੀ ਜਨਮ ਜਨਮ ਦੀ ਪ੍ਰੀਤ ਹੈ,
ਕਿਸੇ ਇੱਕ ਜਨਮ ਦਾ ਮੇਲ ਨਹੀ,
ਦੋ ਰੂਹਾਂ ਦੇ ਰਿਸ਼ਤੇ ਨੂੰ ਵੱਖ ਕਰਨਾ,
ਕਿਸੇ ਦੇ ਵੱਸ ਦਾ ਖੇਲ ਨਹੀ

ਮੋਟੋ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ.
ਸ਼ਇਦ ਤਾ ਹੀ ਰੱਬ ਨੇ ਸਾਨੂੰ ਦੁਬਾਰਾ ਮਿਲਾਯਾ ਹੈ


ਤੂੰ ਸੁਪਨਾ ਮੇਰੀਆਂ ਅੱਖਾਂ ਦਾ
ਬਹਿ ਬਹਿ ਕੇ ਕੀਤੀਆਂ ਬਾਤਾਂ ਦਾ
ਤੂੰ ਸਾਡੀ ਤੇ ਅਸੀਂ ਤੇਰੇ
ਸਾਨੂੰ ਫਿਕਰ ਨਹੀਂ ਮੁਲਾਕਾਤਾਂ ਦਾ !!


ਤੈਨੂੰ ਆਪਣੀ ਜਾਨ ਬਣਾ ਬੈਠਾ, ਤੇਰੀ ਦੀਦ ਦਾ ਚਸਕਾ ਲਾ ਬੈਠਾ
ਤੂੰ ਹੀ ਧੜਕੇ ਮੇਰੇ ਦਿਲ ਅੰਦਰ, ਤੈਨੂੰ ਸਾਹਾਂ ਵਿੱਚ ਵਸਾ ਬੈਠਾ!

ਝੁੱਕ ਜਾਂਦੇ ਨੇ ਜੋ ਲੋਕ ਤੁਹਾਡੀ ਖ਼ਾਤਰ
ਕਿਸੇ ਵੀ ਹੱਦ ਤੱਕ….
ਉਹ ਤੁਹਾਡੀ ਸਿਰਫ ਇੱਜਤ ਹੀ ਨਹੀ…..
ਮੁੱਹਬਤ ਵੀ ਕਰਦੇ ਨੇ…..!!


ਜਦ ਵੀ ਸੋਂ ਕੇ ਉੱਠਦਾ ਹਾਂ ਤੇਰਾ ਹੱਸਮੁੱਖ ਚਿਹਰਾ ਯਾਦ ਆਵੇ,
ਜੇ ਕਦੀ ਗਲਤੀ ਨਾਲ ਵੀ ਭੁੱਲ ਜਾਵਾ
ਮੈਨੂੰ ਸਾਹ ਨਾਂ ਉਸਤੋਂ ਬਾਅਦ ਆਵੇ…!!

ਸੋਹਣੀ ਸੁਨੱਖੀ punjaban ਹੋਵੇ, ਰਹਿੰਦੀ ਬਣ ਕੇ ਨਵਾਬਣ ਹੋਵੇ,
ਦਿਲਾਂ ਦੀ ਓਹ ਹਿਸਾਬਣ ਹੋਵੇ, ਲੰਬੇ ਹੋਣ ਜਿਸ ਦੇ ਵਾਲ
ਮੇਲ ਕਰਾਦੇ rabba ਇਹੋ ਜਿਹੀ ਕੁੜੀ ਦੇ ਨਾਲ…

“ਜੇ ਲਭਣਾ ਹੋਵੇ ਤਾਂ ਅਾਪਣਿਅਾ ਵਾਂਗ ਲੱਭੀ ਲੱਭ ਜਾਵਾਂਗੇ,,
ਗੇਰਾਂ ਵਾਂਗ ਤਾਂ ਸਾਢੀ ਪਰਛਾਈ ਵੀ ਨੀ ਲਭਣੀ ਯਾਰਾ।”