ਮਿਲਣ ਨੂੰ ਤਾਂ ਦੁਨੀਆਂ ਵਿੱਚ ਕਈ ਚਿਹਰੇ ਮਿਲੇ…..
ਪਰ ਤੇਰੇ ਵਰਗੀ ਮੁਹੱਬਤ ਅਸੀ ਖ਼ੁਦ ਨਾਲ ਵੀ ਨਹੀਂ ਕਰ ਸਕੇ…!!!
ਕਲਮ ਖੁਦਾ ਦੀ ਜੇ ਮੇਰੇ ਕੋਲ ਹੋਵੇ
ਲਿਖ ਐਸਾ ਮੈ ਲੇਖ ਲਵਾਂ
ਤੂੰ ਮੇਰੀ ਮੁੱਠੀ ਵਿਚ ਬੰਦ ਹੋਵੇ
ਜਦੋਂ ਦਿਲ ਕਰੇ ਤੈਨੂੰ ਵੇਖ ਸਕਾਂ……
ਤੇਰੇ ਭੋਲੇਪਨ ਦੇ ਸਦਕੇ, ਤੈਨੂੰ ਖ਼ਬਰ ਨਹੀਂ…..
ਮੇਰੀ ਨਜਰ ਤੈਨੂੰ ਚੁੰਮਕੇ ਵਾਪਸ ਵੀ ਆ ਗਈ❤
ਮੈਂ ਨੀ ਕਹਿੰਦਾ ਤੂੰ ਮੇਰੇ ਨਾਲ ਸਾਰਾ ਦਿਨ ਗੱਲਾਂ ਕਰਿਆ ਕਰ
ਤੈਨੂੰ ਜਦੋਂ ਟਾਈਮ ਮਿਲੇ ਤਾਂ ਇੱਕ ਮੈਸੇਜ ਕਰਕੇ ਦੱਸ ਦਿਆ ਕਰ ____ਠੀਕ ਆ ਮੈਂ
ਕੋਈ ਖਵਾਹਿਸ਼ ਨਹੀ ਬਚੀ ਹੁਣ ਜ਼ਿੰਦਗੀ ਵਿਚ ,
–
–
–
ਤੇਰੇ ਨਾਲ ਗੁਜ਼ਾਰੇ ਹਰ ਪਲ ਚ ਅਸੀ ਹਰ ਖੁਸ਼ੀ
ਪਾ ਲਈ ..!!
ਭਾਵੇ ਸਰਦਾਰਾ ਦਿਨ ਸ਼ਗਨਾਂ ਦਾ ਦੂਰ ਬੜਾ
ਤੇਰੀ ਪੱਗ ਦੀ ਪੂਣੀ ਸੁਪਨੇ ਵਿਚ ਕਰਾਉਣੀ ਆ
ਿਸਰਫ ਇੱਕ ਵਾਰ ਆ ਜਾਓ ਸਾਡੇ ਦਿਲ ਿਵੱਚ
ਆਪਣਾ ਪਿਆਰ ਦੇਖਣ ਲਈ
ਿਫਰ ਵਾਪਸ ਜਾਣ ਦਾ ਇਰਾਦਾ ਅਸੀਂ ਤੁਹਾਡੇ ਤੇ ਛੱਡ ਦੇਵਾਂਗੇ …….
ਤੂੰ ਕੀ ਜਾਨੇ ਤੈਨੂੰ ਕਿੰਨਾ ਪਿਆਰ ਕਰੀਏ
ਯਾਰਾ ਤੈਨੂੰ ਕਿਵੇ ਇਜ਼ਹਾਰ ਕਰੀਏ
ਤੂੰ ਤਾ ਸਾਡੇ ਇਸ਼ਕ ਦਾ ਰੱਬ ਹੋ ਗਿਓ
ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥
ਤੇਰੇ ਤੋਂ ਡਰਦੇ ਵੀ ਆ ਤੇ
.
.
.
.
.
.
.
.
.
ਤੈਨੂੰ ਪਿਆਰ ਵੀ ਬਹੁਤ ਕਰਦੇ ਆ
Game ਭਾਵੇਂ Chess ਦੀ ਹੋਵੇ ਜਾਂ ਜਿੰਦਗੀ ਦੀ ‘
ਸਵਾਦ ਉਦੌਂ ਹੀ ਆਉਂਦਾ . . .
.
ਜਦੌਂ . . .?
.
.
.
.
.
.
ਰਾਣੀ EnD ਤੱਕ ਸਾਥ ਦੇਵੇ,
ਤੇਰੇ ਦੁੱਖ ਚ ਕੀਨੀ ਦੁਖੀ ਹੁੰਦੀ ਆ ,,,
ਇਹਦਾ ਗਵਾਹ ਰੱਬ ਤੋਂ ਬਿਨਾਂ ਹੋਰ ਕੋਈ ਨੀ ਏ ,,,
ਕਾਸ਼ !!!!!!!!!!!!!!
ਕਿਤੈ ਇਹ ਗੱਲ, ਰੱਬ ਤੈਨੂੰ ਬੋਲ ਕੇ ਦਸ ਸਕਦਾ !!!
ਮੇਰੀ ਜ਼ਿੰਦਗੀ ਚ ਤੂੰ ਪਿਆਰ ਦੀ ਸੋਹਣੀ ਸਵੇਰ ਬਣ ਕੇ ਆਇਆ ਹੈ ਸੱਜਣਾ,
ਤੈਨੂੰ ਆਪਣੇ ਤੋਂ ਕਦੀ ਦੂਰ ਨਹੀਂ hun ਕਰਨਾ main ਸੱਜਣਾ
Tere ਤੇ ਮਰਦੀ ਆਂ, ਤੇਰਾ ਪਾਣੀ ਭਰਦੀ ਆਂ,
ਤੇਰੇ ਨਾਲ ਲੜਦੀ ਆਂ, ਫੇਰ ਤੇਰੇ ਲਈ ਹਰਦੀ ਆਂ,
ਤੂੰ ਹਾਕ ਮਾਰੇਂ ਮੈਨੂੰ ਮੈਂ ਜੀ ਜੀ ਕਰਦੀ ਆਂ,
ਸਮਝ ਨਾਂ ਆਵੇ ਮੈਨੂੰ ਏਨਾਂ ਪਿਆਰ ਮੈਂ ਤੈਨੂੰ ਕਿੱਦਾਂ ਕਰਦੀਂ ਆਂ
ਮੈਨੂੰ ਰਿਸ਼ਤਿਆਂ ਦੀਆਂ ਲੰਮੀਆਂ ਕਤਾਰਾਂ
ਨਾਲ ਮਤਲਬ ਨਹੀਂ,
ਕੋਈ ਦਿਲੋਂ ਹੋਵੇ ਮੇਰਾ ਤਾਂ ਇਕ ਹੀ ਸ਼ਖਸ਼ ਕਾਫੀ ਏ
ਦਿਲ ਤਾ ਹੈ ਦਿਲਦਾਰ ਲੱਭਦੇ ਹਾ
ਗਮ ਤਾ ਹੈ ਗਮਖਾਰ ਲੱਭਦੇ ਹਾ
ਜਰੂਰੀ ਨਹੀ ਤੂੰ ਮਹਿਬੂਬ ਬਣਕੇ ਮਿਲੇ
ਅਸੀ ਤਾ ਹਰ ਰਿਸ਼ਤੇ ਚੌ ਪਿਆਰ ਲੱਭਦੇ ਹਾ…..
ਤੂੰ Diffrential Equation ਵਰਗੀ ਨੀ, ਮੇਰਾ SoLve ਕਰਨ ਨੂੰ ਜੀਅ ਕਰਦਾ,…
.
ਪਰ …???
.
.
.
.
.
ਹੱਥ Math ‘ਚ ਤੰਗ Kude, ਬੱਸ ਏਸੇ ਗੱਲ ਤੋਂ ਦਿਲ ਡਰਦਾ,
ਕਿਤੇ ਗਲਤ Formula na ਲਾ ਬੈਠੇ, ਫੇਰ ਕਹੇਂਗੀ ਹਾਏ ਨੀ !
Munda ਕੀ ਕਰਦਾ.