ਤੈਨੂੰ ਦੇਖ ਅਸੀਂ ਪਹਿਲਾਂ ਹੀ ਹੋਏ ਬੜੇ ਕਮਲੇ…
ਨੀ ਸਾਨੂੰ ਤੂੰ ਘੱਟ ਸਤਾਇਆ ਕਰ…..
ਨੀ ਤੂੰ ਪਹਿਲਾਂ ਹੀ ਬਾਲੀ ਸੋਹਣੀ ਬਾਹਲੀ ਏਂ
ਨੀ ਸੁਰਮਾ ਘੱਟ ਪਾਇਆ ਕਰ
ਤੇਰੀਆਂ ਇਹ ਅਸੀਸਾ ਸਾਡੀ ਇਸ਼ਕ਼ ਦੀ ਕਮਾਈ ਵੇ,
ਉਮਰ ਤਾਂ ਲਿਖੀ ਸੀ ਰੱਬ ਨੇ ਬੱਸ ਆਪਣੇ ਵਿਛੋੜੇ ਤੱਕ..
ਬੱਸ ਇੱਕ ਤੇਰੀਆਂ ਅਸੀਸਾ ਨੇ ਹੀ ਉਮਰ ਵਧਾਈ ਵੇ..
ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ😘
ਪਰ ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ
ਜੋ ਕਦੇ ਪਲਕਾ ਵੀ ਨਹੀ ਉਠਾਉਂਦੇ..!!
ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ,
ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ
Hate You” ਕਹਿਣ ਵਾਲੀਆਂ ਤਾਂ ਰੱਬ ਨੇ
ਬਹੁਤ ਕੁੜੀਆਂ ਦਿਤੀਆ ਨੇਂ,
.
ਬੱਸ…..?
.
.
.
.
.
.
.
ਹੁਣ ਤਾਂ “Lub
Ju”ਕਹਿਣਵਾਲੀ ਚਾਹੀਦੀ ਆ
ਤੈਨੂੰ ਹੱਦ ਤੋਂ ਵੱਧ ਕੇ ਚਾਹਵਾਂ,
ਤੇਰਾ ਬਣ ਕੇ ਰਵਾਂ ਪਰਛਾਵਾਂ,
ਹੁਣ mere ਦਿਲ ਦੀ ਇੱਕੋ ਤਮੰਨਾ,
ਸੱਜਣਾ ਤੈਨੂੰ ਹਰ ਜਨਮ ਵਿੱਚ ਪਾਵਾਂ
ਓਹ ਮਿਲ ਜਾਵੇ ਗਲ ਲਗ ਕੇ ਹੁਣ ਦਿਲ ਦਰਦ ਦੂਰੀ ਨਹੀ ਜਰਦਾ
ਉਸਨੂੰ ਕੋਲ ਬਿਠਾ ਕੇ ਤੱਕਣਾ ਹੈ ਹੁਣ ਤਸਵੀਰਾਂ ਨਾਲ ਦਿਲ ਨਹੀ ਭਰਦਾ
ਰੱਬ ਮੇਰੇ ਤੋਂ ਪੁੱਛੇ ਖਵਾਹਿਸ਼ ਮੇਰੀ,
ਮੇਰੀ ਆਖਰੀ ਖਵਾਹਿਸ਼ ਤੂੰ ਹੋਵੇ,
ਬੋਲ ਨਾ ਹੋਵੇ ਜੁਬਾਨ ਕੋਲੋਂ,
ਤੇਰੇ ਘਰ ਵੱਲ ਮੇਰਾ ਮੂੰਹ ਹੋਵੇ,
ਹੱਥ ਲਾ ਕੇ ਵੇਖੀ ਧੜਕਣ ਨੂੰ,
ਮੇਰੇ ਸਾਹ ਵਿੱਚ ਤੂੰ ਹੋਵੇ,
ਮੰਗਾਂ ਅਗਲੇ ਜਨਮ ਵਿੱਚ ਤੈਨੂੰ ਹੀ,
ਮੈਂ ਜਿਸਮ ਤੇ ਤੂੰ ਮੇਰੀ ਰੂਹ ਹੋਵੇਂ,
ਮੇਰੀ ਹਰ ਖੁਸ਼ੀ ਯਾਰਾ ਤੂੰ ਲੈ ਲਈ ਏ
ਮਰ ਵੀ ਨੀ ਸਕਦਾ ਮੋਤ ਵੀ ਤੂੰ ਲੈ ਲਈ ਏ
ਜੀਓਨਾ ਸਿਖਾ ਦਿਲ ਦੀ ਪੀੜ ਤੂੰ ਲੈ ਲਈ ਏ
ਹੁਣ ਰਬ ਨੂੰ ਅਰਦਾਸ ਕਰ ਕੇ ਕੀ ਕਰਨਾ
ਮੇਰੇ ਦਿਲ ਚ ਰਬ ਦੀ ਥਾਂ ਤੂੰ ਲੈ ਲਈ ਏ
ਰੱਬਾ ਸਾਡੀ ਯਾਰੀ ਇੰਨੀ ਚੰਗੀ ਹੋਵੇ
ਸਾਹ ਤੇਰੇ ਰੁੱਕਣ , ਮੌਤ ਮੇਰੀ ਹੋਵੇ।
…..Tera Taji….
ਬਸ ਧੋਖਾ ਨਾ ਕਰੀਂ ਤੂੰ
ਸੱਜਣਾਂ ਮੇਰੇ ਨਾਲ
ਮੈਨੂੰ ਪਿਅਾਰ ਹੋ ਗਿਅਾ ੲੇ
ਸੱਜਣਾਂ ਤੇਰੇ ਨਾਲ
ਰਿਸ਼ਤਾ ਤੇਰਾ ਮੇਰਾ ਕੁਝ ਇਸ ਤਰਾਂ ਦਾ ਬਣ ਗਿਆ,
ਆਪਣੇਪਣ ਦਾ ਅਹਿਸਾਸ ਜੇਹਾ ਆਉਣ ਲੱਗ ਪਿਆ
“ਆ ਸੱਜਣਾਂ ਆ ਗਲ ਲੱਗ ਮਿਲੀਏ, ਮਿਲੀਏ ਤੇ ਮਰ ਜਾਈਏ ❣️
ਫੇਰ ਪਤਾ ਨੀ ਇਸ ਧਰਤੀ ਤੇ ਆਈਏ ਜਾ ਨਾ ਆਈਏ”
ਭੁੱਖ ਨਹੀਂ ਮੈਂਨੂੰ ਜਿਸਮਾਂ ਦੀ
ਬਸ ਤੇਰੇ ਪੈਂਰੀ ਫੁੱਲ ਵਿਛਾਉਂਣੇ ਨੇ
ਲੋਕਾਂ ਦਾ ਮੈਂਨੂੰ ਪਤਾ ਨਹੀਂ
ਅਸੀ ਤੇਰੇ ਤੋਂ ਸ਼ਰਟ ਦੇ ਬਟਨ ਖੁਲਵਾਉਂਣੇ ਨਹੀਂ ਲਵਾਉਂਣੇ ਨੇ …!
ਜਦ ਵੀ ਤੇਰੀਆਂ ਗੱਲਾ ਵਿਚ ਹਾਂਜੀ ਹਾਂਜੀ ਕਹਿ ਜਾਵਾਂ…______
ਫ਼ਿਰ ਤਾਂ ਬਸ ਕਮਲ਼ਿਆ ਤੇਰੇ ਜੋਗੀ ਰਹਿ ਜਾਵਾਂ..
ਤੇਰੇ ਬਿਨਾ ਕੋਈ ਨਹੀਉ ਹੋਰ ਤੱਕਿਆ
ਨੀ ਮੈ ਵੇਖਲਾ ਬਣਾ ਫਾਸਲਾ ਹੀ ਰੱਖਿਆ
ਜਿੱਥੋ ਵੀ ਪੜੇਗੀ ਨਾਮ ਤੇਰਾ ਆਊਗਾ
ਮੇਰੇ ਦਿਲ ਵਾਲੇ ਵੇਖਲਾ ਫਰੋਲ ਵਰਕੇ
ਤੇਰਿਆ ਸੂਟਾ ਦਾ ਜੱਟ ਫੈਨ ਗੋਰੀਏ
ਜੀਨਾ ਵਾਲੀਆ ਨੂੰ ਰੱਖਤਾ ਤੂੰ ਫੇਲ ਕਰਕੇ