AAJ 21 SEPTEMBER, 2020 DE MUKHWAK SAHIB

*GURDWARA PANJA SAHIB (PAKISTAN)*
*ਗੁਰਦੁਆਰਾ ਪੰਜਾ ਸਾਹਿਬ ( ਪਾਕਿਸਤਾਨ )ਤੋਂ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ*
*ਵਲੀ ਕੰਧਾਰੀ ਦਾ ਹੰਕਾਰ ਤੋੜਦੇ ਹੋਏ*
*ਗੁਰੂ ਨਾਨਕ ਦੇਵ ਜੀ ਨੇ ਪੰਜੇ ਨਾਲ
ਪਹਾੜ ਨੂੰ ਰੌਕੀਆ ਸੀ ।*
SUHI MEHLA-4
HAR NAMA HAR RANNG HAI HAR RANNG MAJITHAI RANNG !! GUR TUTHAI HAR RANG CHARIA FIR BAHUR NA HOVI BHANNG !!1!! ANG-731

*SACHKHAND SRI DARBAR SAHIB (AMRITSAR)*
*ਸੱਚਖੰਡ ਸ੍ਰੀ ਦਰਬਾਰ ਸਾਹਿਬ ( ਅੰਮ੍ਰਿਤਸਰ )ਤੋਂ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ*
*ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ ।*
DHANASRI MEHLA-4
MERE SAHA MAI HAR DARSAN SUKH HOE !! HAMRI BEDAN TU JANTA SAHA AVAR KIAA JANAI KOE !! RAHAO !! ANG-670

*GURDWARA SIS GANJ SAHIB*
*ਗੁਰਦਵਾਰਾ ਸੀਸ ਗੰਜ ਸਾਹਿਬ ਜੀ ਤੋਂ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ*
*ਤੇਗ਼ ਬਹਾਦਰ ਸਿਮਰੀਐ ਘਰ ਨਉ ਨਿਧਿ ਆਵੈ ਧਾਇ ਸਭ ਥਾਈਂ ਹੋਇ ਸਹਾਇ ll*
SUHI MEHLA-5
SIMRIT BED PURAN PUKARAN POTHIA !! NAAM BINA SABH KURH GALHI HOCHHIA !!1!! ANG-761

*GURDWARA BANGLA SAHIB*
*ਗੁਰਦਵਾਰਾ ਬੰਗਲਾ ਸਾਹਿਬ ਜੀ ਤੋਂ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ*
*ਸ਼੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖੁ ਜਾਇ*
DHANASRI MEHLA-5 GHAR-12
IKOA’NKAR SATGUR PRASAD !!
BANDNA HAR BANDNA GUN GAVHU GOPAL RAE !! RAHAO !! VADAI BHAG BHETE GURDEVA !! KOT PARADH MITE HAR SEVA !!1!! ANG-683

*TAKHAT SRI HAZUR SAHIB*
*ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ , ਨਾਂਦੇੜ ਤੋਂ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ*
*ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ*
SALOK MEHLA-4
HAR DAASAN SIO PRITI HAI HAR DAASAN KO MIT !! HAR DAASAN KAI VAS HAI JIO JANTI KAI VAS JANT !! ANG-652

*TAKHAT SRI PATNA SAHIB (BIHAR)*
*ਗੁਰਦੁਆਰਾ ਸ੍ਰੀ ਪਟਨਾ ਸਾਹਿਬ , ਬਿਹਾਰ ਤੋਂ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ*
*ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ*
*ਤਹੀ ਪ੍ਰਕਾਸ ਹਮਾਰਾ ਭਯੋ ਪਟਨਾ ਸਹਰ ਬਿਖੈ ਭਵ ਲਯੋ*
BILAVAL MEHLA-5
MANN TAN PARABH ARADHIAI MIL SADH SAMAGAI !! UCHRAT GUN GOPAL JAS DUR TE JAM BHAGAI !!1!! ANG-817

*GURDWARA DUKHNIVRAN SAHIB (PATIALA)*
*ਗੁਰਦੁਆਰਾ ਦੁਖ ਨਿਵਾਰਨ ਸਾਹਿਬ ( ਪਟਿਆਲਾ )ਤੋਂ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ*
*ਤੇਗ਼ ਬਹਾਦਰ ਸਿਮਰੀਐ ਘਰ ਨਉ ਨਿਧਿ ਆਵੈ ਧਾਇ ਸਭ ਥਾਈਂ ਹੋਇ ਸਹਾਇ*
VADHANS KI VAR MEHLA-4
LALA’N BEHLIMA KI DHUN GAVNI
IKOA’NKAR SATGUR PARSAD !!
SALOK MEHLA-3
SABAD RATE VAD HANS HAI SACH NAAM UR DHAR !! SACH SANGRHAHI SAD SACH RAHEH SACHAI NAAM PIAR !! ANG-585

*”ਵਾਹਿਗੁਰੂ ਜੀ ਕਾ ਖਾਲਸਾ”*
*”ਵਾਹਿਗੁਰੂ ਜੀ ਕੀ ਫਤਿਹ”*

WAHEGURU JI KA KHALSA JI !!
WAHEGURU JI KI FATEH JI !!

Loading views...



ਗਿਆਨੀ ਸੰਤ ਸਿੰਘ ਜੀ ਮਸਕੀਨ ਸ਼ੇਅਰ ਜ਼ਰੂਰ ਕਰੋ ਜੀ
ਜੈਸੇ ਕਣਕ ਬੋਈਏ,ਭੂਸਾ ਤਾਂ ਆਪਣੇ ਆਪ ਮਿਲ ਹੀ ਜਾਂਦਾ ਹੈ,ਭੂਸਾ ਬੋਈਏ ਤਾਂ ਕਣਕ ਨਹੀਂ ਮਿਲਦੀ।ਨਾਮ ਜੱਪਣ ਵਾਲੇ ਅਤੇ ਜਗਤ ਨੂੰ ਨਾਮ ਜੱਪਣ ਦੀ ਪ੍ਰੇਰਣਾ ਦੇਣ ਵਾਲੇ ਅਗਰ ਭਾਵਨਾ ਨਾਲ ਭਰਿਆ ਪਵਿੱਤਰ ਹਿਰਦਾ ਰੱਖਦੇ ਨੇ,ਉਪਜੀਵਕਾ ਤਾਂ ਉਹਨਾਂ ਦੀ ਚੱਲੇਗੀ ਹੀ,ਭੂਸਾ ਤਾਂ ਮਿਲੇਗਾ ਹੀ,ਪਰ ਕਣਕ ਨਾਲ ਵੀ ਉਹ ਆਪਣਾ ਦਾਮਨ ਭਰ ਲੈਣਗੇ,ਪਰਮਾਤਮ ਰਸ ਨਾਲ ਵੀ ਉਹ ਆਪਣਾ ਦਾਮਨ ਭਰ ਲੈਣਗੇ।
ਬੰਗਾਲ ਦੇ ਸੰਤ ਹੋਏ ਨੇ ਸਵਾਮੀ ਰਾਮ ਕ੍ਰਿਸ਼ਨ ਜੀ,ਜੋ ਕਾਲੀ ਮਾਤਾ ਮੰਦਿਰ ਦੇ ਪੁਜਾਰੀ ਸਨ।੧੮ ਰੁਪਏ ਉਸ ਜਮਾਨੇ ਵਿਚ ਉਹਨਾਂ ਦੀ ਤਨਖਾਹ,ਪਰ ਉਨ੍ਹਾਂ ਨੇ ਕਿਰਤ ਨੂੰ ਮੁੱਦਾ ਨਹੀਂ ਸੀ ਰੱਖਿਆ।
ਜਿਸ ਮੰਦਿਰ ਵਿਚ ਮੁਲਾਜ਼ਮ ਸਨ,ਟ੍ਰਸਟੀਆਂ ਤੱਕ ਖ਼ਬਰ ਪੁੱਜੀ ਕਿ ਇਹ ਕੈਸਾ ਪੁਜਾਰੀ ਰੱਖਿਆ ਹੈ,ਠਾਕਰਾਂ ਨੂੰ ਭੋਗ ਲਗਾਉਣ ਤੋਂ ਪਹਿਲਾਂ ਆਪ ਚੱਖ ਲੈਂਦਾ ਹੈ ਔਰ ਜੋ ਫੁੱਲ ਠਾਕਰਾਂ ਨੂੰ ਦੇਣੇ ਹੁੰਦੇ ਹਨ,ਇਕ ਫੁੱਲ ਕੱਢ ਕੇ ਸੁੰਘ ਲੈਂਦਾ ਹੈ ਤੇ ਫਿਰ ਭੇਟ ਕਰਦਾ ਹੈ।
ਮੰਦਿਰ ਦੇ ਟ੍ਰਸਟੀਆਂ ਨੇ ਸਵਾਮੀ ਰਾਮ ਕ੍ਰਿਸ਼ਨ ਨੂੰ ਬੁਲਾਇਆ ਤੇ ਕਿਹਾ, “ਸੁਣਿਆ ਤੂੰ ਪ੍ਰਸਾਦ ਪਹਿਲੇ ਆਪ ਚੱਖਦਾ ਹੈਂ,ਫਿਰ ਠਾਕਰਾਂ ਨੂੰ ਭੋਗ ਲਗਾਉਂਦਾ ਹੈਂ।ਇਕ ਫੁੱਲ ਕੱਢ ਕੇ ਤੂੰ ਪਹਿਲਾਂ ਆਪ ਸੁੰਘਦਾ ਹੈੰ,ਫਿਰ ਠਾਕਰਾਂ ਨੂੰ ਭੇਟ ਕਰਦਾ ਹੈਂ।”
ਰਾਮ ਕ੍ਰਿਸ਼ਨ ਕਹਿਣ ਲੱਗਾ,”ਮੇਰੀ ਮਾਂ ਬੜੇ ਪਿਆਰ ਨਾਲ ਭੋਜਨ ਤਿਆਰ ਕਰਦੀ ਸੀ।ਮੈਨੂੰ ਦੇਣ ਤੋਂ ਪਹਿਲਾਂ ਆਪ ਚੱਖ ਲੈੰਦੀ ਸੀ ਕਿ ਮੇਰੇ ਖਾਣ ਜੋਗਾ ਹੈ ਵੀ ਕਿ ਨਹੀਂ,ਦੇਖ ਲੈੰਦੀ ਸੀ ਕਿ ਨਮਕ ਘੱਟ ਹੈ ਯਾ ਬੇਸਵਾਦੀ ਹੈ,ਮਸਾਲੇ ਠੀਕ ਨੇ? ਤੇ ਫਿਰ ਪਿਆਰ ਨਾਲ ਮੇਰੇ ਅੱਗੇ ਰੱਖਦੀ ਸੀ।ਤੇ ਮੈਂ ਵੀ ਪ੍ਸਾਦ ਪਹਿਲਾਂ ਚੱਖ ਲੈਂਦਾ ਹਾਂ ਕਿ ਠਾਕਰਾਂ ਦੇ ਭੋਗ ਲਗਾਉਣ ਯੋਗ ਹੈ ਵੀ ਕਿ ਨਹੀਂ?”
ਟ੍ਰਸਟੀ ਹੈਰਾਨ ਕਿ ਅੈਸਾ ਪੁਜਾਰੀ ਤਾਂ ਅਸੀਂ ਪਹਿਲੇ ਕਦੀ ਨਹੀਂ ਦੇਖਿਆ। ਫਿਰ ਅੈਸਾ ਵੀ ਦੇਖਿਆ ਗਿਆ ਕਿ ਕਿਸੇ ਦਿਨ ਉਹ ਪੂਜਾ ਕਰਦਾ ਹੈ, ਆਰਤੀ ਉਤਾਰਦਾ ਹੈ,ਸਾਰਾ ਸਾਰਾ ਦਿਨ ਘੰਟੀ ਵਜਾਈ ਜਾ ਰਿਹਾ ਹੈ,ਗਾਈ ਜਾ ਰਿਹਾ ਹੈ ਗੀਤ ਤੇ ਕਿਸੇ ਦਿਨ ਅੈਸਾ ਵੀ ਹੁੰਦਾ ਹੈ,ਪੂਜਾ ਪੂਰੀ ਨਹੀਂ ਹੁੰਦੀ, ਆਰਤੀ ਪੂਰੀ ਨਹੀਂ ਹੁੰਦੀ ਔਰ ਇਕ ਪਾਸੇ ਬੈਠ ਜਾਂਦਾ ਹੈ।
ਇਹ ਸ਼ਿਕਾਇਤ ਵੀ ਟ੍ਰਸ਼ਟੀਆਂ ਤੱਕ ਪਹੁੰਚੀ ਤੇ ਬੁਲਾ ਕੇ ਕਿਹਾ,”ਸੁਣਿਅੈ ਕਿ ਪੂਜਾ ਕਿਸੇ ਕਿਸੇ ਦਿਨ ਅਧੂਰੀ ਛੱਡ ਦਿੰਦੇ ਹੋ,ਔਰ ਕਿਸੇ ਦਿਨ ਸਾਰਾ ਸਾਰਾ ਦਿਨ ਹੀ ਪੂਜਾ ਕਰਦੇ ਰਹਿੰਦੇ ਹੋ।”
ਤੋ ਸਵਾਮੀ ਰਾਮ ਕ੍ਰਿਸ਼ਨ ਜੀ ਕਹਿਣ ਲੱਗੇ,”ਜਦ ਪੂਜਾ ਹੁੰਦੀ ਹੈ ਤੇ ਫਿਰ ਹੁੰਦੀ ਹੈ ਤੇ ਜਦ ਫਿਰ ਨਹੀਂ ਹੁੰਦੀ ਤਾਂ ਮੈਂ ਬੈਠ ਜਾਂਦਾ ਹਾਂ।”
ਬਾਬਾ ਬੁੱਢਾ ਜੀ ਜੈਸੇ ਧੰਨ ਸ੍ਰੀ ਦਰਬਾਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ,ਭਾਈ ਮਨੀ ਸਿੰਘ ਜੈਸੇ ਗ੍ਰੰਥੀ ਔਰ ਸਵਾਮੀ ਰਾਮ ਕ੍ਰਿਸ਼ਨ ਜੈਸੇ ਪੁਜਾਰੀ,ਮੰਦਰਾਂ, ਗੁਰਦੁਆਰਿਆਂ ਦੀ ਸੋਭਾ ਹੁੰਦੇ ਨੇ।ਇਹਨਾਂ ਦੇ ਸਦਕਾ ਲੋਕ ਪ੍ਰਭੂ ਨਾਲ,ਗੁਰੂ ਨਾਲ ਜੁੜਦੇ ਨੇ।ਕਦੀ ਕਦਾਈਂ ਕੋਈ ਫ਼ਕੀਰ ਤਬੀਅਤ ਮਨੁੱਖ ਜਦ ਮਸਜਿਦ ਦਾ ਮੌਲਵੀ ਬਣ ਜਾਂਦਾ ਹੈ ਤਾਂ ਮਸਜਿਦ ਵਾਕਈ ਖ਼ੁਦਾ ਦਾ ਘਰ ਬਣ ਜਾਂਦੀ ਹੈ ਔਰ ਉਸ ਤੋਂ ਲੋਕਾਂ ਨੂੰ ਖ਼ੁਦਾ ਦਾ ਦਰਸ ਮਿਲਦਾ ਹੈ।
ਪੰਡਿਤ ਪੁਜਾਰੀ ਕੈਸਾ ਹੋਣਾ ਚਾਹੀਦਾ ਹੈ,ਮੇਰੇ ਪਾਤਿਸ਼ਾਹ ਕਹਿੰਦੇ ਨੇ :-
‘ਸੋ ਪੰਡਿਤੁ ਜੋ ਮਨੁ ਪਰਬੋਧੈ॥ਰਾਮ ਨਾਮੁ ਆਤਮ ਮਹਿ ਸੋਧੈ॥
ਰਾਮ ਨਾਮ ਸਾਰੁ ਰਸੁ ਪੀਵੈ॥ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ॥’
{ਗਉੜੀ ਸੁਖਮਨੀ ਮ: ੫,ਅੰਗ ੨੭੪}

Loading views...

ਕੋੇਈ ਵੀ ਧਰਮ ਮਾੜਾ ਨਹੀਂ ਹੁੰਦਾ,

ਬੱਸ ਉਹਨਾਂ ਧਰਮਾਂ ਚ ਕੁਝ ਲੋਕ ਜਰੂਰ ਮਾੜੇ ਹੁੰਦੇ ਆ.

Loading views...

ਜਦ ਲਿਖਣ ਲੱਗਾਂ ਹਾਲ ਚਮਕੌਰ ਦਾ ਮੈਂ,
ਜਿੱਥੇ ਸੁੱਤਾ ਅਜੀਤ ਜੁਝਾਰ ਤੇਰਾ!!
ਬਾਜਾਂ ਵਾਲਿਆ ਹੱਥੋਂ ਕਲਮ ਡਿੱਗ ਪੈਂਦੀ ਏ;
ਦੇਖ ਨੀਹਾਂ ਵਿੱਚ ਚਿਣਿਆ ਪਰਿਵਾਰ ਤੇਰਾ…

Loading views...


ਮਾਤਾ ਗੁਜਰੀ ਤੇ ਲਾਲ 🙏🙏
ਮੈਨੂੰ ਸਰਹਿੰਦ ਦੀਆਂ ਕੰਧਾਂ
ਤੇ ਠੰਡਾ ਬੁਰਜ ਰੁਲਾਓਦੇ ਨੇ,
ਜਦੋਂ ਮਾਤਾ ਗੁਜਰੀ ਤੇ
ਛੋਟੇ ਲਾਲ ਚੇਤੇ ਆਉਂਦੇ ਨੇ।
ਉਮਰ ਚ ਨੇ ਛੋਟੇ
ਰੱਖੇ ਜਿਗਰੇ ਪਹਾੜ ਨੇ,
ਬੋਲਦੇ ਨੇ ਇੱਦਾ ਜਿਵੇਂ
ਰਹੇ ਸ਼ੇਰ ਦਹਾੜ ਨੇ,
ਬੋਲੇ ਸੋ ਨਿਹਾਲ ਦੇ
ਜੈ ਕਾਰੇ ਇਹ ਲਾਉਂਦੇ ਨੇ,
ਜਦੋਂ ਮਾਤਾ ਗੁਜਰੀ ਤੇ
ਛੋਟੇ ਲਾਲ ਚੇਤੇ ਆਉਂਦੇ ਨੇ
ਮੈਨੂੰ ਸਰਹਿੰਦ …………।
ਸੂਬੇ ਦੀ ਕਚਹਿਰੀ ਵਿੱਚ
ਹਿੱਕ ਤਾਣ ਖੜੇ ਨੇ,
ਜਾਲਮਾਂ ਦੇ ਅੱਗੇ ਝੁਕੇ ਨਾ
ਰਹੇ ਅੜੇ ਨੇ,
ਜੁਲਮਾਂ ਦੇ ਅੱਗੇ ਨਹੀਂਓ
ਸਿਰ ਨੂੰ ਝੁਕਾਉਂਦੇ ਨੇ,
ਜਦੋਂ ਮਾਤਾ ਗੁਜਰੀ ਤੇ
ਛੋਟੇ ਲਾਲ ਚੇਤੇ ਆਉਂਦੇ ਨੇ
ਮੈਨੂੰ ਸਰਹਿੰਦ …………।
ਨੀਹਾਂ ਵਿੱਚ ਚਿਣਨੇ ਦਾ
ਜਦ ਹੋ ਗਿਆ ਐਲਾਨ ਸੀ,
ਕੰਬੀ ਧਰਤੀ ਵੀ ਉਦੋਂ
ਰੋਇਆ ਸਾਰਾ ਏ ਜਹਾਨ ਸੀ,
ਹੱਥ ਜੋੜ ਲਾਲ ਫੇਰ
ਬਾਜਾਂ ਵਾਲੇ ਨੂੰ ਧਿਆਂਉਦੇ ਨੇ,
ਜਦੋਂ ਮਾਤਾ ਗੁਜਰੀ ਤੇ
ਛੋਟੇ ਲਾਲ ਚੇਤੇ ਆਉਂਦੇ ਨੇ
ਮੈਨੂੰ ਸਰਹਿੰਦ …………।
ਠੰਡੇ ਬੁਰਜ ਚ ਮਾਤਾ
ਬੱਚਿਆਂ ਨੂੰ ਗਲ ਲਾਵੇ,
ਤੁਸੀਂ ਡੋਲਿਓ ਨਾ ਭੌਰਾ
ਸਾਰੀ ਰਾਤ ਸਮਝਾਵੇ,
ਅਸੀ ਗੋਬਿੰਦ ਦੇ ਪੁੱਤ
ਕਹਿਕੇ ਹੌਂਸਲਾ ਦਿਖਾਉਂਦੇ ਨੇ,
ਜਦੋਂ ਮਾਤਾ ਗੁਜਰੀ ਤੇ
ਛੋਟੇ ਲਾਲ ਚੇਤੇ ਆਉਂਦੇ ਨੇ
ਮੈਨੂੰ ਸਰਹਿੰਦ …………।
ਕੱਲੀ ਕੱਲੀ ਇੱਟ ਉਦੋਂ
ਰੋਈ ਭੁੱਬਾਂ ਮਾਰ ਸੀ,
ਜਦੋਂ ਬੱਚਿਆਂ ਦੇ ਲਈ
ਚਿਣੀ ਗਈ ਓ ਦੀਵਾਰ ਸੀ,
ਨੀਹਾਂ ਵਿੱਚ ਚਿਣੇ ਜਾਂਦੇ
ਹਨੀ ਕਿਵੇਂ ਮੁਸਕਾਉਂਦੇ ਨੇ,
ਜਦੋਂ ਮਾਤਾ ਗੁਜਰੀ ਤੇ
ਛੋਟੇ ਲਾਲ ਚੇਤੇ ਆਉਂਦੇ ਨੇ
ਮੈਨੂੰ ਸਰਹਿੰਦ …………।
🙏🙏🙏🙏🙏
ਹਨੀ ਬਡਾਲੀ___✍️✍️

Loading views...

ਸ੍ਰੀ ਵਾਹਿਗੁਰੂ ਵਾਹਿਗੁਰੂ ਬੋਲ ਖ਼ਾਲਸਾ !!
ਤੇਰਾ ਹੀਰਾ ਜਨਮ ਅਨਮੋਲ ਖ਼ਾਲਸਾ !!

Loading views...


ਅਪਾਹਜ ਨੂੰ ਚੱਲਣ ਲਾ ਦਿੰਦਾ
ਗੂੰਗੇ ਨੂੰ ਬੋਲਣ ਲਾ ਦਿੰਦਾ
ਓਹਦਾ ਹਰ ਦੁੱਖ ਮੁੱਕ ਜਾਂਦਾ
ਜੋ ਵਾਹਿਗੁਰੂ ਅੱਗੇ ਝੁਕ ਜਾਂਦਾ

Loading views...


ਸੋ ਕੋ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ,
ਜਿਨ੍ਹਾਂ ਕਰਕੇ ਹੋਂਦ ਸਾਡੀ, ਸਕੇ ਨਾ ਸੱਚ ਪਛਾਣ,
ਬਿਰਧ ਆਸ੍ਰਮ ਮਾਂ ਪਿਓ ਰੁਲਦੇ , ਦਿਖਾਵਾ ਕਿਉਂ ਲੰਗਰ ਲਾਣਦਾ ,
ਓਏ ‘ ਜੇ ਘਰ ਬੈਠੇ ਰੱਬ ਨੂੰ ਨਾ ਪਛਾਣੇਇਆ ,
ਫਾਇਦਾ ਕੀ ਗੁਰੂ ਘਰ ਜਾਣਦਾ
ਬਾਈ ਆਪਣੇ ਕੋਲ ਕੁੜੀਆਂ ਨੂੰ
ਚੀਜੀ , ਪਟੋਲਾ, ਮਾਲ, ਮਾਸੂਕ਼ ਕਹਿਣ ਲਈ
ਨਾ ਸ਼ਬਦ ਨੇ ਨਾ ਆਦਤ ਕਿਉਂ ਕਿ
ਇਜ਼ੱਤ ਸਭ ਦੀ ਇੱਕੋ ਜੇਹੀ ਹੁੰਦੀ ਏ
ਸੋ ਚੰਗਾ ਲਿਖੋ ਚੰਗਾ ਪੜ੍ਹੋ ਚੰਗਾ ਸੁਣੋਂ
ਤਾਂ ਹੀ ਚੰਗਾ ਹੋਵੇਗਾ, ਵੈਸੇ ਹਮ ਨਾਹੀ ਚੰਗੇ ਬੁਰਾ ਨਾਹੀ ਕੋਏ

Loading views...

ਅ ਅਜੀਤ ਸਿੰਘ ਨੂੰ
ਭੁੱਲਿਆ ਤੂੰ ਹੋਣਾ ਨੀ
ਆਲੌਕਿਕ ਇਕ ਖੌਫ ਦਾ ਪਰਦਾ
ਖੁੱਲਿਆ ਤਾਂ ਹੋਣਾ ਨੀ
ਜ ਮੈਦਾਨੇ ਜੰਗ ਵਿੱਚ
ਬਣਕੇ ਉਹ ਵੀਰ ਗਿਆ
ਯ ਤੋਂ ਯੋਧਾ ਜਾਪੇ
ਕਈਆਂ ਨੂੰ ਪੀਰ ਪਿਆ
ਤੇਰੀਆ ਫੌਜਾਂ ਦੇ ਕਰਦਾ
ਲੀਰਾਂ ਦੇ ਲੀਰ ਪਿਆ
ਆਖਿਰ ਨੂੰ ਚੁੰਮੇ ਉਹ
ਤੀਰਾਂ ਦੇ ਤੀਰ ਪਿਆ
ਅਜੀਤ ਅਜਿੱਤ ਕਰ ਗਿਆ
ਸਿੱਖੀ ਦੇ ਜਾਂਮੇ ਚ
ਏ ਔਰੰਗਜੇ! ਤੇਰੇ ਲਈ ਮੌਤ ਹੈ ਭੇਜੀ
ਲਿਖ ਜਫਰਨਾਮੇ ਚ

Loading views...

ਤੇਰੇ ਭਾਣੇ ਚ ਬੈਠੇ ਹਾਂ ਮਾਲਕਾ
ਇੱਕ ਤੇਰੇ ਨਾਮ ਦਾ ਸਰੂਰ ਏ
ਮੰਜਿਲਾਂ ਨੇ ਦੂਰ ਸੱਚੇ ਪਾਤਸਾਹ
ਪਰ ਅਸੀਂ ਪਹੁੰਚਣਾ ਜਰੂਰ ਏ_

Loading views...


ਧਰਮ ਕਮਾਉਣ ਵਾਲੀ ਚੀਜ਼ ਸੀ
ਤੇ ਅਸੀਂ ਵਿਖਾਉਣ ਵਾਲੀ ਬਣਾ ਛੱਡੀ..

Loading views...


ਜੋ ਮਾਗਿਹ ਠਾਕੁਰ ਆਪਣੇ ਤੇ ਸੋਇ ਸੋਇ ਦੇਵੇ
ਨਾਨਕ ਦਾਸ ਮੁਖੀ ਤੇ ਜੋ ਬੋਲੇ ਇਹਾਂ ਊਹਾਂ ਸੱਚ ਹੋਵੇ
ਵਾਹਿਗੁਰੂ ਵਾਹਿਗੁਰੂ

Loading views...

ਧੰਨ ਗੁੱਜਰੀ ਦੇ ਪੋਤੇ ਜੋ ਡੋਲੇ ਨਾ ਕਿਤੇ
ਹਿੱਕ ਤਾਣ ਖਲੋ ਗਏ ਖਾਤਰ ਧਰਮ ਦੇ
ਇਨ੍ਹਾਂ ਸਿਦਕ ਸੀ ਚੋਹਾਂ ਵੀਰਾ ਅੰਦਰ
ਕੱਚੀ ਉਮਰੇ ਮੌਤ ਵਿਆਹ ਗਏ
ਦੋ ਗੜੀ ਚਮਕੋਰ ਤੇ ਦੋ ਦੀਵਾਰ ਅੰਦਰ..✍️urbansardar

Loading views...


ਅਕਾਲ ਪੁਰਖ ਨੂੰ ਸੱਚੇ ਦਿਲੋ ਯਾਦ ਕਰਨ ਨਾਲ
ਦੁੱਖ ਤਾਂ ਦੂਰ ਹੁੰਦੇ ਨੇ।
ਜਿੰਦਗੀ ਵਿੱਚ ਕਿੱਸੇ ਚੀਜ ਦਾ
ਘਾਟਾ ਨਹੀ ਰਹਿੰਦਾ ਜੀ 🙏
ਵਾਹਿਗੁਰੂ ਜੀ

Loading views...

ਚਲ ਰੂਹ ਮੇਰੀੲੇ ਤੈਨੂ ‘ਫਤਿਹਗੜ ਲੈ ਚਲਾਂ
ਫਤਿਹ ਦਾ ਅਗਾਜ਼ ਜਿਥੌ ਹੋੲਿਅਾ

ਬੋਲੇ ਸੋ ਨਿਹਾਲ ਦੀ ‘ਅਵਾਜ ਤੈਨੂ ਅਾੲੇਗੀ
ਚਲ ਰੂਹ ਮੇਰੀੲੇ
ਚਲ ਰੂਹ ਮੇਰੀੲੇ ‘ ਵਾਹਿਗੁਰੂ ਜੀ

Loading views...