ਵਾਹਿਗੁਰੂ ਜੀ ਸਭ ਦੀ ਸੁਣਦੇ ਹਨ ,
ਪਰ ਸਾਨੂੰ ਹੀ ਭਰੋਸਾ ਨਹੀਂ ਹੁੰਦਾ



ਗੁਰਬਾਣੀ ਤੇ ਦ੍ਰਿੜ ਵਿਸ਼ਵਾਸ ਤੇ ਭਰੋਸਾ ਰੱਖੋ
ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾਵਾਂ ਪੂਰੀਆਂ ਕਰਨਗੇ

ਦਰਸ਼ਨੀ ਡਿਉੜੀ ਤੋ ਲੈ ਕੇ ਦਰਬਾਰ ਸਾਹਿਬ ਜੀ ਦਾ
ਦਰਵਾਜਾ ਕਿਨੇ ਕਦਮਾਂ ਤੱਕ ਹੈ ?

ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥
ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥


ਕਿਸੇ ਕਵੀ ਨੇ ਇਕ ਵਾਰੀ ਕਹਿ ਦਿੱਤਾ ਕਿ,”365 ਚਲਿੱਤਰ ਨਾਰ ਦੇ”
ਤਾਂ ਲੋਕਾਂ ਨੇ ਝੱਟ ਮੰਨ ਲਿਆ .ਪਰ ਜਿਹਨੂੰ ਅਸੀਂ ਸਭ ਤੋਂ ਵੱਡਾ ਸਮਝਦੇ
ਹਾਂ,
(ਗੁਰੂ ਨਾਨਕ ਦੇਵ ਜੀ) ਨੇ ਗੁਰਬਾਣੀ ਵਿੱਚ ਕਿਹਾ ਸੀ ਕਿ,
”ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ
ਪਰ ਆਹ ਗੱਲ ਕਿਸੇ ਨੇ ਨੀਂ ਮੰਨੀਂ

ਨਾ ਕਰ ਗਰੂਰ ਬੰਦਿਆਂ ਆਪਣੇ ਆਪ ਤੇ,,,,
ਰੱਬ ਨੇ ਤੇਰੇ ਵਰਗੇ ਪਤਾ ਨਹੀਂ ਕਿੰਨੇ ਬਣਾ ਕੇ ਮਿਟਾ ਦਿੱਤੇ!!!!


ਮੇਰੀ ਮੰਗੀ ਹਰ ਦੁਆ ਲਈ
ਤੇਰੇ ਦਰ ਤੇ ਜਗ੍ਹਾ ਹੋਜੇ.
ਇਨੀ ਕੁ ਮਿਹਰ ਕਰ ਮੇਰੇ ਮਾਲਕਾ
ਕਿ ਤੇਰਾ ਹੁਕਮ ਹੀ ਮੇਰੀ ਰਜ਼ਾ ਹੋਜੇ


ਪੱਗ ਨਾਲ ਹੈ ਵੱਖਰੀ ਪਹਿਚਾਣ ਸਾਡੀ,
ਕੌਮਾਂ ਜੱਗ ਤੇ ਵੱਸਦੀਆਂ ਸਾਰੀਆਂ ਨੇ….
ਲੱਖਾਂ ਸਿੰਘ ਨੇ ੲਿੱਥੇ ‪‎ਸ਼ਹੀਦ‬ ਹੋਏ,
ਏਵੈ ਨੀ ਮਿਲੀਆਂ ਸਰਦਾਰੀਆਂ ਨੇ ..

ਅਸੀ ਤੇਰੇ ਦਰ ਦੇ ਮੰਗਤੇ ਦਾਤਿਆ ਤੇਰੇ ਤੋਂ ਹੀ ਆਸ ਰੱਖਦੇ ਆ ,,
ਅਸੀ ਤਕਦੀਰਾਂ ਤੇ ਨਹੀ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖਦੇ ਆ ੴ
ੴ ਸਤਿਨਾਮ ਸ੍ਰੀ ਵਾਹਿਗੁਰੂ ੴ

ਹਰ ਪਲ ਉਸਦਾ ਸ਼ੁਕਰਾਨਾ
ਹਰ ਪਲ ਉਸਦਾ ਸਿਮਰਨ
ਹਰ ਪਲ ਉਸਦੀ ਸੇਵਾ
ਹਰ ਪਲ ਉਸਦਾ ਦੀਦਾਰ
ਹਰ ਪਲ ਉਸ ਅਗੇ ਅਰਦਾਸ…..
waheguru ji ਸਾਰੇ ਚੜਦੀ ਕਲਾ ਚ ਰਹਿਣ ਜੀ…


ਮੇਰੀ ਮੰਗੀ ਹਰ ਦੁਆ ਲਈ
ਤੇਰੇ ਦਰ ਤੇ ਜਗ੍ਹਾ ਹੋਜੇ.🙏
ਇਨੀ ਕੁ ਮਿਹਰ ਕਰ ਮੇਰੇ ਮਾਲਕਾ
ਕਿ ਤੇਰਾ ਹੁਕਮ ਹੀ ਮੇਰੀ ਰਜ਼ਾ😊


Clock ਠੀਕ ਕਰਨ ਵਾਲੇ ਤਾਂ ਬਹੁਤ ਨੇ
.
ਪਰ Time ਤਾਂ ਵਾਹਿਗਰੂ ਨੇ ਹੀ ਠੀਕ ਕਰਨਾ

ਸੰਤਾ ਕੇ ਕਾਰਜਿ ਆਪਿ ਖਲੋਇਆ
ਹਰਿ ਕੰਮੁ ਕਰਾਵਣਿ ਆਇਆ ਰਾਮ॥


ਇੱਕ-ਇੱਕ ਦਾਣਾ ਚੁਗਣ ਲੱਗੇ, ਪੰਛੀ ਸੋ-ਸੋ ਵਾਰ ਸੀਸ
ਝੁਕਾਵੇ…
_”

100 ਪਦਾਰਥ ਖਾ ਕੇ ਬੰਦਾ ਫੇਰ ਵੀ ਨਾ ਸ਼ੁਕਰ
ਮਨਾਵੇ…!

ਗੁਰੂ ਗੁਰੂ ਗੁਰੁ ਕਰਿ ਮਨ ਮੋਰ
ਗੁਰੂ ਬਿਨਾ ਮੈ ਨਾਹੀ ਹੋਰ ।

ੴ ਇੱਥੇ ਲੋਕੀ ਪਲ ਪਲ ਤੇ ਝੂਠ ਬੋਲ ਕੇ ਹਰ ਰੋਜ਼ ਧੋਖਾ ਕਰਦੇ ਨੇ

ੴ ਪਰ ਮੇਰੇ ਵਾਹਿਗੁਰੂ ਜੀ ਪਲ ਪਲ ਤੇ ਸਭ ਨੂੰ ਖੁਸ਼ੀ ਦਿੰਦੇ ਨੇ

❤ ਸਤਿਨਾਮ ਵਾਹਿਗੁਰੂ ਜੀ ❤